ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਸਾਡੇ ਸਾਹਮਣੇ ਇਸ ਵੇਲੇ ਇੱਕ ਅਜਿਹੀ ਖਬਰ ਆਈ ਹੈ ਜਿਸ ਨੂੰ ਸੁਣ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਨਗਮ ਨਿਗਮ ਦੀਅਾਂ ਚੋਣਾਂ ਤੋਂ ਪਹਿਲਾਂ ਕੁਝ ਅਜਿਹੀ ਤਸਵੀਰ ਸਾਡੇ ਸਾਹਮਣੇ ਆ ਰਹੀਆਂ ਹਨ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਿਉਂਕਿ ਕੱਲ੍ਹ ਦੀਆਂ ਅਜਿਹੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ ਜਿਸ ਵਿਚ ਪਾਰਟੀਆਂ ਆਪਸ ਦੇ ਵਿੱਚ ਹੀ ਲ ੜ ਨਾ ਸ਼ੁਰੂ ਕਰ ਦਿੱਤਾ ਇਹ ਉਹ ਸਿਆਸਤਦਾਨਾਂ ਦੀਆਂ ਤਸਵੀਰਾਂ ਹਨ ਜਿਸ ਨੂੰ ਅਸੀਂ ਬੋਰਡ ਪਹਿਨਿਆ ਤਾਂ ਕਿ ਸਾਡਾ ਦੇਸ਼ ਸਾਡੇ ਜ਼ਿਲ੍ਹਾ ਸਾਡੇ ਪਿੰਡ ਦੀ ਤਰੱਕੀ ਹੋਵੇਗੀ ਪਰ ਜਿਸ ਤਰੀਕੇ ਨਾਲ ਹੁਣ ਇਹ ਮਾਹੌਲ ਖ਼ ਰਾ ਬ ਕਰ ਰਹੇ ਹਨ
ਇੱਥੇ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਉਮੀਦਵਾਰ ਦਾ ਫਾਰਮ ਭਰਨ ਆਏ ਲੋਕ ਆਪਸ ਦੇ ਵਿੱਚ ਹੀ ਉਲਝ ਗਏ ਅਤੇ ਇੱਥੇ ਬਹੁਤ ਵੱਡਾ ਹੰਗਾਮਾ ਹੋ ਗਿਆ ਇਸੇ ਦੌਰਾਨ ਬੀਜੇਪੀ ਦੀ ਇਕ ਮਹਿਲਾ ਨੇ ਇਲਜ਼ਾਮ ਲਗਾਏ ਹਨ ਕਿ ਕਿ ਪੁਲੀਸ ਦੀ ਮੌਜੂਦਗੀ ਦੇ ਵਿੱਚ ਉਸ ਨਾਲ ਬਦਤਮੀਜ਼ੀ ਕੀਤੀ ਗਈ ਕਿ ਆਖ਼ਰ ਸਾਡੇ ਦੇਸ਼ ਦੀ ਪੁਲੀਸ ਇਕ ਮਹਿਲਾ ਦੀ ਰੱਖੇ ਰੱਖਿਆ ਨਹੀਂ ਕਰ ਸਕਦੀ ਇਸ ਮਹਿਲਾ ਨੇ ਸਾਫ਼ ਸਾਫ਼ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਮੇਰੇ ਕੋਲੋਂ ਕਾਂਗਰਸ ਵਾਲਿਆਂ ਨੇ ਫਾੲੀਲਾਂ ਖੋਹੀਆਂ ਹਨ ਅਤੇ ਇਸ ਨੇ ਵੀ ਕਿਹਾ ਕਿ ਇਹ ਅਜਿਹੀ ਪੁਲੀਸ ਦਾ ਕੀ ਫ਼ਾਇਦਾ ਸਾਨੂੰ ਜਿਹੜੀ ਇਕ ਮਹਿਲਾ ਦੀ ਰੱਖਿਆ ਨਹੀਂ ਕਰ ਸਕਦੀ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਨੋਟ:ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ
