ਗੰ ਦੇ ਬੰਦਿਆਂ ਨੇ ਨੇ ਕਿਸੇ ਦੀ ਨਾ ਕੀਤੀ ਸ਼ਰਮ ਪਾ ੜੇ ਕੱਪੜੇ! ਆਪ ਦੇ ਆਗੂ ਨਾਲ ਸੜਕ ਤੇ ਹੋਇਆ ਮਾੜਾ ਕੰਮ ਦੇਖੋ ਪੂਰੀ ਵੀਡੀਓ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਤਰਨਤਾਰਨ ਦੇ ਵਿੱਚ ਕੁਝ ਅਜਿਹਾ ਹੋਇਆ ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਹੈਰਾਨ ਰਹਿ ਜਾਓਗੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਨਗਰ ਨਿਗਮ ਦੀਆਂ ਚੋਣਾਂ ਦਾ ਸਿਲਸਿਲਾ ਲਗਾਤਾਰ ਪੰਜਾਬ ਦੇ ਵਿੱਚ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਕਈ ਆਗੂ ਚੋਣਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਫਾਈਲਾਂ ਭਰ ਰਹੇ ਹਨ ਪਰ ਇਸੇ ਦੌਰਾਨ ਇਕ ਸਾਡੇ ਕੋਲ ਅਜਿਹੀ ਖਬਰ ਆ ਰਹੀ ਹੈ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਕਹੋਗੇ ਕਿ ਆਖਿਰ ਪੰਜਾਬ ਦੇ ਵਿੱਚ ਹੁਣ ਇਹ ਕਿਸ ਤਰ੍ਹਾਂ ਦੇ ਸਿਲਸਿਲੇ ਸ਼ੁਰੂ ਹੋ ਚੁੱਕੇ ਹਨ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਕ ਆਮ ਆਦਮੀ ਪਾਰਟੀ ਦਾ ਆਗੂ ਜੋ ਕਿ ਚੋਣਾਂ ਦੇ ਲਈ ਫਾਈਲ ਪਰ ਜਾ ਰਿਹਾ ਸੀ

ਪਰਸੇ ਦੇ ਵਿੱਚ ਉਸ ਆਗੂ ਦੇ ਨਾਲ ਕੁੱ ਟ ਮਾ ਰ ਸ਼ੁਰੂ ਹੋ ਜਾਂਦੀ ਹੈ ਅਤੇ ਉਸ ਦੇ ਕੱਪਡ਼ੇ ਕੱਪਡ਼ੇ ਪਾਡ਼ ਦਿੱਤੇ ਜਾਂਦੇ ਹਨ ਜਿਸ ਵਿਅਕਤੀ ਦੇ ਨਾਲ ਵੀ ਇਹ ਹਾ ਦ ਸਾ ਹੋਇਆ ਉਸ ਨੇ ਦੱਸਿਆ ਕਿ ਸਾਰੀ ਪੁਲੀਸ ਉੱਥੇ ਖੜ੍ਹੀ ਸੀ ਸਭ ਕੁਝ ਦੇਖ ਰਹੀ ਸੀ ਪਰ ਕਿਸੇ ਤਰ੍ਹਾਂ ਦੇ ਨਾਲ ਨਾਲ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਇੰਨੇ ਬੰਦਿਆਂ ਨੇ ਵੀ ਸਾਡੇ ਨਾਲ ਇਹ ਕੰਮ ਕੀਤਾ ਹੈ ਇਹ ਸਾਰੇ ਕਾਂਗਰਸੀ ਸੀ ਪਰ ਪੰਜਾਬ ਪੁਲੀਸ ਨੇ ਰੁਕਣਾ ਤਾਂ ਦੂਰ ਦੀ ਗੱਲ ਏ ਬੱਸ ਖੜ੍ਹੀ ਹੋ ਕੇ ਦੇਖਦੀ ਰਹੀ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਿਆਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਣ ਦਿਆਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨੋਟ:ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਸੋਚੋ ਅਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਬਿਲਕੁਲ ਨਾ ਭੁੱਲੋ ਧੰਨਵਾਦ

Leave a Reply

Your email address will not be published. Required fields are marked *