ਵਧਦੇ ਰੌਲੇ ਤੋਂ ਬਾਅਦ ਇਕੱਠਾ ਹੋਇਆ ਦੀਪ ਦਾ ਪਿੰਡ,ਦੀਪ ਸਿੱਧੂ ਨੂੰ ਲੱਭਣ ਤੇ ਰੱਖਿਆ ਲੱਖਾਂ ਦਾ ਇਨਾਮ ਵੇਖੋ ਪੂਰੀ ਵੀਡੀਓ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਛੱਬੀ ਜਨਵਰੀ ਦੇ ਦਿਨ ਜੋ ਕੁਝ ਵੀ ਹੋਇਆ ਸਾਰੀ ਦੁਨੀਆਂ ਨੇ ਦੇਖਿਆ ਜਿਸ ਤੋਂ ਬਾਅਦ ਸਿੱਧੇ ਸਿੱਧੇ ਦੀਪ ਸਿੱਧੂ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਹਨ ਕੀ ਇਸ ਸਭ ਦੇ ਪਿੱਛੇ ਦੀਪ ਸਿੱਧੂ ਦਾ ਹੱਥ ਸੀ ਅਤੇ ਪੁਲੀਸ ਹੁਣ ਉਸ ਦੀ ਭਾਲ ਵਿਚ ਲਗਾਤਾਰ ਲੱਗੀ ਹੋਈ ਹੈ ਅਤੇ ਲੱਖਾਂ ਦਾ ਇਨਾਮ ਦੀਪ ਸਿੱਧੂ ਤੇ ਰੱਖ ਦਿੱਤਾ ਹੈ ਪਰ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਦੀਪ ਸਿੱਧੂ ਦੀ ਸਪੋਰਟ ਵਿੱਚ ਪਿੰਡਾਂ ਵਾਲਿਆਂ ਨੇ ਇਕੱਠਾ ਕੀਤਾ ਹੈ ਜੋ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਹਨ ਉਨ੍ਹਾਂ ਨੇ ਇਸ ਲਈ ਘੱਟ ਕੀਤਾ ਹੈ ਕਿਉਂਕਿ ਇਨ੍ਹਾਂ ਨੂੰ ਦੀਪ ਸਿੱਧੂ ਦੇ ਉੱਤੇ ਮਾਣ ਖਾਤਰ ਕੀਤਾ ਹੈ

ਗੋਦੀ ਮੀਡੀਆ ਦੇ ਅਜਿਹੇ ਤੰਤਰ ਤੋਂ ਬਾਅਦ ਦੀਪ ਸਿੱਧੂ ਦੇ ਉੱਤੇ ਗੱ ਦਾ ਰ ਦਾ ਇਲਜ਼ਾਮ ਲੱਗਿਆ ਹੈ ਛੱਬੀ ਜਨਵਰੀ ਨੂੰ ਜਦੋਂ ਪਰੇਡ ਵਿਚ ਕੁੱਲ ਕਿਸਾਨੀ ਦਾ ਹਿੱਸਾ ਲਾਲ ਕਿਲੇ ਦੇ ਵਿਚ ਪਹੁੰਚਿਆ ਜਿਸ ਵਿੱਚ ਦੀਪ ਸਿੱਧੂ ਨੇ ਕੇਸਰੀ ਝੰਡੇ ਨੂੰ ਲੈ ਕੇ ਬਣਾਈ ਵੀਡੀਓ ਜਿਸ ਤੋਂ ਬਾਅਦ ਹਰ ਪਾਸੇ ਦੀਪ ਸਿੱਧੂ ਦਾ ਵਿ ਰੋ ਧ ਹੋਣਾ ਸ਼ੁਰੂ ਹੋ ਗਿਆ ਪਰ ਪਿੰਡ ਵਾਲਿਆਂ ਅਤੇ ਹੋਰ ਲੋਕਾਂ ਦਾ ਕਹਿਣਾ ਹੈ ਕਿ ਇਹ ਨਿਸਾਨ ਸਾਡੇ ਨਿਸ਼ਾਨ ਸਾਹਿਬ ਦਾ ਨਿਸ਼ਾਨ ਏ ਅਤੇ ਸਾਰੇ ਪੰਜਾਬ ਦੇ ਵਿਚ ਬੜੀ ਸ਼ਾਨ ਦੇ ਨਾਲ ਲਹਿਰਾਏ ਜਾਂਦੇ ਹਨ ਜੇਕਰ ਇਹ ਕੇਸਰੀ ਨਿਸ਼ਾਨ ਲਾਉਣ ਨਾਲ ਇਨਸਾਨ ਗੱ ਦਾ ਰ ਬਣ ਜਾਂਦਾ ਹੈ ਤਾਂ ਸਾਰਾ ਪਿੰਡ ਹੀ ਸਾਡਾ ਗੱ ਦਾ ਰ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾਗੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ !

Leave a Reply

Your email address will not be published. Required fields are marked *