ਮਾਂ ਦੇ ਮੁੰਡੇ ਨੂੰ ਪੁਲਸ ਨੇ ਕੀਤਾ ਸੀ ਲ ਹੂ ਲੁ ਹਾ ਣ,ਖ਼ੂਨ ਨਾਲ ਚੋਦੇ ਸਿਰ ਵਾਲੇ ਦੇ ਪਰਿਵਾਰ ਦਾ ਹਾਲ ਵੇਖੋ ਪੂਰੀ ਵੀਡੀਓ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜਗਸੀਰ ਸਿੰਘ ਜੱਗੀ ਇਹ ਵਿਅਕਤੀ ਹੁਣ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ ਪੁਲੀਸ ਕਿਸਾਨਾਂ ਦੇ ਨਾਲ ਧੱਕਾਸ਼ਾਹੀ ਕਰ ਰਹੀ ਸੀ ਉਸੇ ਦੌਰਾਨ ਆਪਣੀ ਦਸਤਾਰ ਚੁੱਕਣ ਗਿਆ ਏ ਵੀਰ ਦੇ ਨਾਲ ਪੁਲੀਸ ਨੇ ਕੁੱ ਟ ਮਾ ਰ ਕੀਤੀ ਅਤੇ ਉਸ ਨੂੰ ਲ ਹੂ ਲੁ ਹਾ ਣ ਕਰ ਦਿੱਤਾ ਪਰ ਉਸ ਤੋਂ ਬਾਅਦ ਇਸ ਸ਼ ਖ਼ ਸ ਦੇ ਜਜ਼ਬੇ ਨੂੰ ਸਲਾਮ ਹੈ ਕਿਉਂਕਿ ਜਦੋਂ ਇਸ ਨਾਲ ਕੁੱ ਟ ਮਾ ਰ ਹੋਈ ਉਸ ਤੋਂ ਬਾਅਦ ਜੋ ਨੂਰ ਇਸਦੇ ਫੇਸ ਉੱਤੇ ਆਇਆ ਜਿਸ ਤੋਂ ਬਾਅਦ ਕਿਸਾਨੀ ਧਰਨੇ ਵਿੱਚ ਬੈਠੇ ਹਰ ਇਕ ਸ਼ਖ਼ਸ ਦੀ ਧੜਕਣ ਦੁੱਗਣੀ ਹੋ ਗਈ ਜਦੋਂ ਉਸ ਦੇ ਜੈਕਾਰਿਆਂ ਨੇ ਪੂਰੀ ਦਿੱਲੀ ਨੂੰ ਹਰਾ ਦਿੱਤਾ ਅਤੇ ਹੁਣ ਉਸ ਮੁੰਡੇ ਦੇ ਪਿੰਡ ਵਾਲੇ ਆਪਣੇ ਜੱਗੀ ਦੇ ਉੱਤੇ ਮਾਣ ਕਰਦੇ ਨਹੀਂ ਥੱਕਦੇ ਜੱਗੀ ਦੇ ਦੋਸਤ ਨੇ ਉਸ ਵੇਲੇ ਦੀ ਸਾਰੀ ਕਹਾਣੀ ਸੁਣਾਈ ਕਿ ਆਖ਼ਿਰ ਉਸ ਵੇਲੇ ਕੀ ਹੋਇਆ

ਆਖ਼ਿਰ ਉਸ ਦਿਨ ਕੀ ਹੋਇਆ ਅਸੀਂ ਕਿਵੇਂ ਹੋਇਆ ਸੀ ਕਿਸ ਤਰ੍ਹਾਂ ਹੋਇਆ ਸੀ ਉਹ ਸਾਰੀ ਗੱਲ ਉਸ ਦੇ ਦੋਸਤ ਨੇ ਦੱਸੀ ਉਸ ਮੁੰਡੇ ਦੀ ਸੇਵਾ ਭਾਵਨਾਵਾਂ ਦੀ ਅੱਜ ਸਾਰੀ ਦੁਨੀਆਂ ਤਾਰੀਫ਼ ਕਰ ਰਹੀ ਹੈ ਜਦੋਂ ਇਸ ਗੱਲ ਬਾਰੇ ਪਤਾ ਲੱਗਿਆ ਕਿ ਨਾ ਹੀ ਇਸ ਮੁੰਡੇ ਕੋਲ ਜ਼ਮੀਨ ਹੈ ਅਤੇ ਨਾ ਹੀ ਇਹ ਖੇਤੀ ਕਰਦਾ ਜਦੋਂ ਜੱਗੀ ਦੀ ਮਾਂ ਦੇ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਤਾਂ ਸੇਵਾ ਕਰਨ ਦੇ ਲਈ ਗਿਆ ਸੀ ਤਾਂ ਕਿ ਖੇਤੀ ਕਾਰਨ ਰੱਦ ਹੋ ਜਾਣ ਅਤੇ ਸੁੱਖ ਸ਼ਾਂਤੀ ਦੇ ਨਾਲ ਘਰ ਵਾਪਿਸ ਆ ਜਾਵੇ ਪਰ ਉਹ ਲਬੜ ਨ ਦੇ ਲਈ ਬਿਲਕੁਲ ਵੀ ਨਹੀਂ ਗਿਆ ਸੀ ਮੈਨੂੰ ਤਾਂ ਫਿਕਰ ਹੋਵੇਗੀ ਹੀ ਮੈਂ ਉਸ ਦੀ ਮਾਂ ਹਾਂ ਜਦੋਂ ਮੈਂ ਉਹ ਗੱਲ ਸੁਣੀ ਤਾਂ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਕਿ ਮੇਰੇ ਮੁੰਡੇ ਨੂੰ ਪੁਲਿਸ ਦੇ ਦੁਆਰਾ ਕੁੱ ਟਿ ਆ ਗਿਆ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ!

Leave a Reply

Your email address will not be published. Required fields are marked *