ਦੇਖੋ ਕਿਸ ਤਰੀਕੇ ਦੇ ਨਾਲ ਇਨ੍ਹਾਂ ਨੌਜਵਾਨਾਂ ਦੇ ਦੁਆਰਾ ਅੰਧ ਭਗਤਾਂ ਦਾ ਕੀਤਾ ਜਾ ਰਿਹਾ ਹੈ ਅੱਖਾਂ ਦਾ ਆਪ੍ਰੇਸ਼ਨ ਵੇਖੋ ਪੂਰੀ ਵੀਡੀਓ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿਸ ਵੇਲੇ ਦੀ ਸਾਡੇ ਕੋਲ ਸਭ ਤੋਂ ਵੱਡੀ ਖਬਰ ਆ ਰਹੀ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਦਿੱਲੀ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਹੈ ਕੁਝ ਅਜਿਹੀਆਂ ਗੱਲਾਂ ਹੋ ਚੁੱਕਿਆ ਸੀ ਅੰਦੋਲਨ ਦੇ ਵਿੱਚ ਕੁਝ ਅਜਿਹੀਆਂ ਅਫ਼ਵਾਹਾਂ ਫੈਲ ਚੁੱਕਿਆ ਸੀ ਜਿਸ ਵਜ੍ਹਾ ਕਰਕੇ ਕੁਝ ਲੋਕ ਘਰਾਂ ਨੂੰ ਵਾਪਸ ਜਾਣ ਲੱਗ ਗਈ ਸੀ ਪਰ ਜਦੋਂ ਜਿਵੇਂ ਹੀ ਸੱਚਾਈ ਸਾਹਮਣੇ ਆਈ ਉਦੋਂ ਹੀ ਲੋਕ ਵਾਪਸ ਫਿਰ ਤੋਂ ਅੰਦੋਲਨ ਦੇ ਵਿੱਚ ਜੁੜ ਗਏ ਅਤੇ ਹੁਣ ਫਿਰ ਦੁੱਗਣੀ ਗਿਣਤੀ ਦੇ ਵਿਚ ਕਿਸਾਨ ਸਿੰਘੂ ਬਾਰਡਰ ਤੇ ਪਹੁੰਚ ਚੁੱਕੇ ਹਨ ਇਸੇ ਦੌਰਾਨ ਇਸ ਨੌਜਵਾਨ ਨੇ ਕੁਝ ਅਜਿਹਾ ਕੰਮ ਕਰ ਦਿੱਤਾ ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਵਾਹ ਵਾਹ ਜ਼ਰੂਰ ਕਰੋਗੇ

ਕਿਉਂਕਿ ਇਸ ਵਿਅਕਤੀ ਨੇ ਰਸਤੇ ਵਿਚ ਆਪ੍ਰੇਸ਼ਨ ਕਰਨਾ ਸ਼ੁਰੂ ਕਰ ਦਿੱਤੇ ਹਨ ਜਿਹਡ਼ੇ ਵੀ ਅੰਧ ਭਗਤ ਹਨ ਉਨ੍ਹਾਂ ਦੇ ਅਤੇ ਨਾਲ ਹੀ ਇਸ ਨੌਜਵਾਨ ਨੇ ਵੀ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਬਿਲਕੁਲ ਵੀ ਅਕਲ ਨਹੀਂ ਹੈ ਸਰਕਾਰ ਨੇ ਇੰਨਾ ਕੁਝ ਕਰ ਦਿੱਤਾ ਹੈ ਪਰ ਉਨ੍ਹਾਂ ਦੀ ਅੱਖਾਂ ਵਿੱਚ ਪੱਟੀ ਬੰਨ੍ਹੀ ਹੋਈ ਹੈ ਇੰਨੇ ਵੀ ਅੰਧ ਭਗਤ ਨਹੀਂ ਹੋਣਾ ਚਾਹੀਦਾ ਹੈ ਦੁਨੀਆਂ ਨੂੰ ਸਮਝਣ ਦੀ ਬਹੁਤ ਜ਼ਰੂਰਤ ਹੈ ਜਦੋਂ ਤੁਹਾਨੂੰ ਆਟਾ ਸੌ ਰੁਪਏ ਕਿਲੋ ਮਿਲਣ ਲੱਗ ਜਾਣਾ ਹੈ ਜੇਕਰ ਮਿੱਤਰੋ ਇਹ ਬਿੱਲ ਲਾਗੂ ਹੋ ਗਏ ਤਾਂ ਸਾਰਿਆਂ ਦਾ ਜੀਣਾ ਹਰਾਮ ਹੋ ਜਾਣਾ ਹੈ ਕਿਉਂਕਿ ਜਦੋਂ ਤੁਹਾਨੂੰ ਆਟਾ ਸੌ ਰੁਪਏ ਕਿਲੋ ਮਿਲਣਾ ਸ਼ੁਰੂ ਹੋ ਗਿਆ ਉਦੋਂ ਤੁਹਾਨੂੰ ਯਾਦ ਆਵੇਗਾ ਕਿ ਆਖ਼ਿਰ ਕਿਸਾਨ ਸਹੀ ਕਰ ਰਹੇ ਸੀ ਅਸੀਂ ਉਸ ਵੇਲੇ ਉਨ੍ਹਾਂ ਦੇ ਨਾਲ ਖੜਨਾ ਸੀ ਅਸੀਂ ਇਸ ਲਈ ਤੁਹਾਨੂੰ ਜਾਗਰੂਕ ਕਰੇ ਅਜੇ ਵੀ ਬਹੁਤ ਟਾਈਮ ਹੈ ਜਾਗ ਜਾਓ ਬਾਅਦ ਵਿੱਚ ਪਛਤਾਉਣ ਦਾ ਕੀ ਫ਼ਾਇਦਾ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ

Leave a Reply

Your email address will not be published. Required fields are marked *