ਹ ਮ ਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਜ਼ਬਰਦਸਤ ਐਂਟਰੀ ਵੇਖੋ ਪੂਰੀ ਵੀਡੀਓ

Uncategorized

ਜਲਾਲਾਬਾਦ ਚ ਸੁਖਬੀਰ ਸਿੰਘ ਬਾਦਲ ਹੋਇ ਹ ਮ ਲੇ ਤੋਂ ਬਾਅਦ ਸਿੱਧਾ ਇਲਜ਼ਾਮ ਕਾਂਗਰਸ ਦਿੱਤੇ ਲੱਗ ਜਾਂਦਾ ਹੈ ਜਦੋਂ ਕਾਂਗਰਸ ਆਗੂਆਂ ਦੇ ਦੁਆਰਾ ਉਮੀਦਵਾਰਾਂ ਦੇ ਨਾਲ ਧੱ ਕੇ ਸ਼ਾ ਹੀ ਕੀਤੀ ਗਈ ਇਸੇ ਦੌਰਾਨ ਲੋਕਾਂ ਦੇ ਇਕੱਠ ਅਤੇ ਵੱਡੇ ਕਾਫ਼ਲੇ ਦੇ ਵਿੱਚ ਬਾਦਲ ਸਾਬ ਨੂੰ ਸਮਝਾਉਣਾ ਪਿਆ ਜਦੋਂ ਉਨ੍ਹਾਂ ਨੂੰ ਕਾਂਗਰਸੀ ਤੇ ਅਕਾਲੀਆਂ ਦੀ ਖਬਰ ਸਾਹਮਣੇ ਆਈ ਇਸੇ ਦੌਰਾਨ ਸੁਖਬੀਰ ਬਾਦਲ ਨੇ ਆ ਕੇ ਕਾਂਗਰਸ ਦਿੱਤੇ ਵੱਡੇ ਵੱਡੇ ਇਲਜ਼ਾਮ ਲਗਾਏ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਕਾਂਗਰਸ ਸਰਕਾਰ ਨੂੰ ਪਤਾ ਚੱਲ ਚੁੱਕਿਆ ਹੈ ਕਿ ਸਾਡਾ ਹੁਣ ਇੱਥੇ ਬੁਰਾ ਹਾਲ ਹੈ ਹੁਣ ਧੱ ਕੇ ਸ਼ਾ ਹੀ ਆਂ ਕਰਨ ਦੇ ਵਿੱਚ ਉਤਰ ਆਈ ਹੈ ਪਰ ਇਹ ਗੁੰ ਡਾ ਗ ਰ ਦੀ ਇੱਥੇ ਨਹੀਂ ਝੱਲਣੀ

ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਕਾਂਗਰਸ ਦਾ ਪੂਰਾ ਜ਼ੋਰ ਲਗਾਇਆ ਹੋਇਆ ਸੀ ਕਿ ਇਨ੍ਹਾਂ ਨੂੰ ਨੌਮੀਨੇਸ਼ਨ ਭਰ ਨਹੀਂ ਦੇਣੀ ਇੱਥੇ ਉਹ ਲੋਕ ਆਏ ਸੀ ਜਿਨ੍ਹਾਂ ਨੂੰ ਆਮ ਜਨਤਾ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੇ ਉੱਤੇ ਹੀ ਕਾਂਗਰਸੀਆਂ ਦੇ ਦੁਆਰਾ ਹ ਮ ਲਾ ਕੀਤਾ ਗਿਆ ਇਹ ਬਹੁਤ ਹੀ ਮਾੜੀ ਅਤੇ ਸ਼ਰਮਸਾਰ ਕਰ ਦੇਣ ਵਾਲੀ ਗੱਲ ਹੈ ਇਸ ਤਰੀਕੇ ਦੀ ਕੋਈ ਵੀ ਹਰਕਤ ਸ਼ੋਭਾ ਨਹੀਂ ਦਿੰਦੀ ਇਨ੍ਹਾਂ ਨੂੰ ਹੁਣ ਇਹਨਾਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਸਾਡਾ ਪੰਜਾਬ ਦੇ ਵਿੱਚ ਬੁਰਾ ਹਾਲ ਹੈ ਹੁਣ ਸਾਡਾ ਕੁਝ ਨਹੀਂ ਹੋ ਸਕਦਾ ਇਸ ਲਈ ਲੋਕਾਂ ਦੇ ਫਾਰਮ ਨਹੀਂ ਭਰਨ ਦਿੱਤੇ ਜਾ ਰਹੇ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਿਆਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨੋਟ:ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹਥ ਨਹੀ ਤੁਹਾਨੂੰ ਇਹ ਖ਼ਬਰ ਕਿਸ ਤਰਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ!

Leave a Reply

Your email address will not be published. Required fields are marked *