ਝੁੱਗੀਆਂ ‘ਚ ਇੰਜ ਕਰਦੇ ਚੋਰੀ-ਚੋਰੀ ਿਚੱਲ! ਭਿਖਾਰੀ ਦੀ ਕਮਾਈ ਨੇ ਹਿਲਾਈ ਦੁਨੀਆ ਵੇਖੋ ਪੂਰੀ ਵੀਡੀਓ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਵੀਡੀਓ ਵਿਚ ਸਾਫ ਸਾਫ ਦੇਖ ਰਹੇ ਹੋਵੋਗੇ ਕਿ ਇੱਕ ਵਿਅਕਤੀ ਜੋ ਕਿ ਭਿਖਾਰੀ ਹੈ ਕਿਸ ਤਰੀਕੇ ਦੇ ਨਾਲ ਪੈਸੇ ਬੈਂਕ ਦੇ ਵਿੱਚ ਪਾ ਰਿਹਾ ਹੈ ਅਸੀਂ ਜਿੰਨੇ ਵੀ ਲੋਕ ਖੜ੍ਹੇ ਹਨ ਉਨ੍ਹਾਂ ਦੇ ਚਿਹਰਿਆਂ ਦੇ ਉੱਤੇ ਇਹ ਹੈਰਾਨੀ ਵਾਲੀ ਗੱਲ ਹੈ ਜਦੋਂ ਹਰ ਰੋਜ਼ ਦੀ ਤਰ੍ਹਾਂ ਲੋਕ ਆਪਣੇ ਕੰਮਾਂ ਕਾਰਾਂ ਦੇ ਉੱਤੇ ਜਾ ਰਹੇ ਸੀ ਤਾਂ ਅਚਾਨਕ ਹੀ ਲੋਕਾਂ ਨੇ ਇਕ ਮੰਗਣ ਵਾਲੇ ਭਿਖਾਰੀ ਜੋ ਕਿ ਅਪਾਹਿਜ ਦੱਸਿਆ ਜਾ ਰਿਹਾ ਹੈ ਉਸ ਤੇ ਸ਼ੱਕ ਕਰਨਾ ਸ਼ੁਰੂ ਕੀਤਾ ਉਹ ਕਦੇ ਇੱਕ ਬਾਂਹ ਕਦੇ ਦੂਸਰੀ ਬਾਂਹ ਦੇ ਨਾਲ ਅੱਗੇ ਵਧ ਰਿਹਾ ਸੀ ਜਿਸ ਤੋਂ ਬਾਅਦ ਕਈ ਦੁਕਾਨਦਾਰਾਂ ਤੇ ਲੋਕਾਂ ਦੇ ਦੁਬਾਰਾ ਇਸ ਵਿਅਕਤੀ ਦੇ ਉੱਤੇ ਨਿਗ੍ਹਾ ਰੱਖਣੀ ਸ਼ੁਰੂ ਕਰ ਦਿੱਤੀ ਗਈ ਉਸ ਤੋਂ ਬਾਅਦ ਗੁਰਦਾਸਪੁਰ ਦੀ ਭੀੜ ਉਸ ਵੇਲੇ ਦੰਗ ਰਹਿ ਗਈ ਜਦੋਂ ਇਸ ਭਿਖਾਰੀ ਦੇ ਬੈਗ ਵਿਚੋਂ ਸੌ ਪੰਜਾਹ ਨਹੀਂ ਸਗੋਂ ਹਜ਼ਾਰਾਂ ਰੁਪਏ ਨਿਕਲ ਗਏ

ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਕ ਵਿਅਕਤੀ ਜੋ ਕਿ ਕਾਫੀ ਸਮੇਂ ਤੋਂ ਉਥੇ ਮੰਗਦਾ ਹੈ ਅਤੇ ਇੱਕ ਦਿਨ ਉੱਥੇ ਦੇ ਸ਼ਹਿਰ ਦੁਕਾਨਦਾਰਾਂ ਵੱਲੋਂ ਉਸ ਤੇ ਨਜ਼ਰ ਰੱਖੀ ਜਾਂਦੀ ਹੈ ਦੁਕਾਨਦਾਰਾਂ ਨੇ ਪੂਰੀ ਨਜ਼ਰ ਰੱਖੀ ਕਿ ਉਹ ਵਿਅਕਤੀ ਕਦੇ ਸੱਜਾ ਹੱਥ ਹਿਲਾਉਂਦਾ ਤੇ ਕਦੇ ਖੱਬਾ ਜਿਸ ਦੇ ਨਾਲ ਉਸ ਉੱਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਲੋਕਾਂ ਦੇ ਦੁਆਰਾ ਉਸ ਨੂੰ ਫੜਿਆ ਗਿਆ ਅਤੇ ਉਥੇ ਖੜ੍ਹਾ ਕਰਕੇ ਪੁੱਛਿਆ ਗਿਆ ਕੀ ਬਾਬਾ ਤੂੰ ਕਿੱਥੋਂ ਆਇਆ ਹੈ ਉਸ ਤੋਂ ਬਾਅਦ ਇਸ ਬਾਬੇ ਕੋਲੋਂ ਪੱਚੀ ਤੋਂ ਤਿੱਨ ਹਜ਼ਾਰ ਰੁਪਿਆ ਨਿਕਲਿਆ ਅਤੇ ਜਦੋਂ ਪੁਛਗਿੱਛ ਕੀਤੀ ਗਈ ਤੇ ਉਸ ਨੇ ਕਿਹਾ ਕਿ ਮੇਰੀ ਇੱਕ ਦੋ ਪਹਿਲੀਆਂ ਵੀ ਹਨ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਨੋਟ:ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ

Leave a Reply

Your email address will not be published. Required fields are marked *