ਮਿੱਠੀਆਂ ਮਿੱਠੀਆਂ ਗੱਲਾਂ ਮਾਰਦੀਆਂ ਨੇ ਚਾੜ੍ਹਤਾ ਚੰਨ,ਜ਼ਨਾਨੀਆਂ ਦੀ ਗੱਲਾਂ ‘ਚ ਘੋਗਾ ਚਿੱਤ ਕਰਾ ਗਿਆ ਸੁਨਿਆਰਾ ਵੇਖੋ ਪੂਰੀ ਵੀਡੀਓ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਸਾਡੇ ਸਾਹਮਣੇ ਇੱਕ ਅਜਿਹੀ ਖਬਰ ਆਈ ਹੈ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਦਿਨ ਪ੍ਰਤੀ ਦਿਨ ਲੁੱ ਟਾਂ ਖੋ ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤੇ ਜਾ ਰਹੇ ਹਨ ਹੁਣ ਤੇ ਚੋ ਰੀ ਕਰਨ ਵਾਲੇ ਲੋਕ ਭੀਡ਼ ਭਾਡ਼ ਵਾਲੇ ਇਲਾਕੇ ਦੇ ਵਿੱਚ ਵੀ ਨਹੀਂ ਡ ਰ ਦੇ ਅਤੇ ਚੋਰੀ ਕਰਕੇ ਫ਼ਰਾਰ ਹੋਣ ਨੂੰ ਵੀ ਮਿੰਟ ਸਕਿੰਟ ਆਉਂਦੇ ਹਨ ਇਸੇ ਦੌਰਾਨ ਇਕੋ ਮਾਮਲਾ ਸਾਡੇ ਸਾਹਮਣੇ ਆ ਰਿਹਾ ਹੈ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਡੇ ਹੋਸ਼ ਉੱਡ ਜਾਣਗੇ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇੱਕ ਫਰਵਰੀ ਨੂੰ ਸੁਨਿਆਰ ਦੀ ਦੁਕਾਨ ਦੇ ਵਿਚ ਕੁਝ ਅਜਿਹਾ ਹੋਇਆ ਕਿ ਠੰਢ ਦੇ ਮਹੀਨੇ ਵਿੱਚ ਲੋਕਾਂ ਦੇ ਪਸੀਨੇ ਛੁੱਟ ਗਏ ਜਦੋਂ ਫ਼ਿਲਮੀ ਸੀਨ ਦੀ ਤਰ੍ਹਾਂ ਇਕ ਜੋੜੇ ਨੇ ਸੋਨੇ ਨੂੰ ਲੁੱ ਟ ਕੇ ਫ਼ਰਾਰ ਹੋ ਗਏ

ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਇਹ ਮਾਮਲਾ ਜਲੰਧਰ ਚੋਂ ਸਾਹਮਣੇ ਆ ਰਿਹਾ ਹੈ ਇਥੇ ਚੀਮਾਂ ਚੌਕ ਦੀ ਰਾਜਨ ਨਾਮ ਦੀ ਇਕ ਸੁਨਿਆਰ ਦੀ ਦੁਕਾਨ ਹੈ ਜਿੱਥੇ ਪੁਲੀਸ ਵਾਲਿਆਂ ਦੀ ਇੱਕ ਬਹੁਤ ਵੱਡੀ ਗਿਣਤੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਇੱਥੋਂ ਇਹ ਜ਼ਾਹਿਰ ਹੁੰਦਾ ਹੈ ਕਿਸ ਦੀ ਦੁਕਾਨ ਦੇ ਵਿਚ ਕੁਝ ਨਾ ਕੁਝ ਅਜਿਹਾ ਹੋਇਆ ਹੈ ਜਿਸ ਵਜ੍ਹਾ ਕਰਕੇ ਪੁਲੀਸ ਇੱਥੇ ਆਈ ਹੋਈ ਹੈ ਪਰ ਜਦੋਂ ਦੁਕਾਨਦਾਰ ਵੱਲੋਂ ਸਾਰੀ ਹਕੀਕਤ ਦੱਸੀ ਗਈ ਅਤੇ ਸੀਸੀਟੀਵੀ ਕੈਮਰੇ ਵਿੱਚ ਕੈਦ ਕੋਈ ਫ਼ਿਲਮੀ ਤਰੀਕੇ ਨਾਲ ਕੀਤੀ ਵਾਰਦਾਤ ਨੂੰ ਦੇਖ ਇੱਕ ਵਾਰ ਤਾਂ ਪੁਲੀਸ ਵਾਲੇ ਵੀ ਹੈਰਾਨ ਰਹਿ ਗਏ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਿਆਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਇੱਕ ਨਵੀਂ ਖਬਰ ਦੇ ਨਾਲ ਉਦੋਂ ਤਕ ਦੇ ਲਈ ਧੰਨਵਾਦ

ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਅਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ

Leave a Reply

Your email address will not be published. Required fields are marked *