ਚੂੜੇ ਵਾਲੇ ਹੱਥਾਂ ‘ਚ ਆਏ ਪੁਲੀਸ ਵਾਲਿਆਂ ਦੇ ਪਰਚੇ,ਲਵ ਮੈਰਿਜ ਤੋਂ ਬਾਅਦ ਵਾਇਰਲ ਹੋਈ ਪਤੀ ਦੀ ਤਸਵੀਰ ਦੇਖੋ ਪੂਰੀ ਵੀਡੀਓ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਵੀਡੀਓ ਚ ਤੁਸੀਂ ਸਾਫ ਸਾਫ ਦੇਖ ਸਕਦੇ ਹੋ ਕਿ ਇਕ ਲੜਕੀ ਦੇ ਹੱਥ ਵਿੱਚ ਚੂੜਾ ਅਤੇ ਜ਼ਿੰਦਗੀ ਦੀ ਇਕ ਬਹੁਤ ਖੂਬਸੂਰਤ ਤਸਵੀਰ ਦਿਖਾਉਂਦੀ ਹੋਈ ਅੱਖਾਂ ਵਿੱਚ ਹੰਝੂ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਇਸ ਕੁੜੀ ਦੇ ਨਾਲ ਕੋਈ ਨਾ ਕੋਈ ਤੇ ਘਟਨਾ ਜ਼ਰੂਰ ਹੋਈ ਹੈ ਇਸ ਕੁੜੀ ਦੀ ਲਵ ਮੈਰਿਜ ਕੁਝ ਮਹੀਨੇ ਪਹਿਲਾਂ ਤਾਂ ਹੋਈ ਪਰ ਵਿਚਾਰੀ ਇਸ ਕੁੜੀ ਨੂੰ ਇਹ ਪਤਾ ਨਹੀਂ ਸੀ ਉਸ ਦੇ ਪਿਆਰ ਵਾਲੀ ਪੀਂਘ ਨੂੰ ਪਿਆ ਹੁਲਾਰਾ ਹੁਣ ਸ਼ਾਇਦ ਕਦੇ ਵਾਪਸ ਨਹੀਂ ਆਉਣਾ ਜਦੋਂ ਉਸ ਦੇ ਪਤੀ ਦੀ ਵਾਇਰਲ ਹੋ ਰਹੀ ਤਸਵੀਰ ਉਸ ਨੇ ਆਪਣੇ ਅੱਖੀਂ ਨਾ ਵੇਖ ਲਈ ਦਰਅਸਲ ਮਾਮਲਾ ਅਜਨਾਲਾ ਦੇ ਪਿੰਡ ਪੰਧੇਰ ਕਲਾ ਤੋਂ ਸਾਹਮਣੇ ਆ ਰਿਹਾ ਹੈ

ਜਿੱਥੇ ਹੱਥਾਂ ਵਿੱਚ ਆਪਣੇ ਵਿਆਹ ਦੇ ਸਰਟੀਫਿਕੇਟ ਫੜੀ ਇਹ ਕੁੜੀ ਨੇ ਘਰ ਵਾਲਿਆਂ ਦੇ ਖਿਲਾਫ ਜਾ ਕੇ ਵਿਆਹ ਤਾਂ ਕਰਵਾ ਲਿਆ ਪਰ ਉਸ ਤੋਂ ਬਾਅਦ ਅਜਿਹੇ ਹਾਲਾਤ ਬਣ ਗਏ ਜਿਸ ਬਾਪ ਨੇ ਇਸ ਲ ੜ ਕੀ ਨੂੰ ਆਪਣੇ ਮੋਢਿਆਂ ਤੇ ਖਿਡਾਇਆ ਉਸ ਦੇ ਹੀ ਖ਼ੂ ਨ ਦੀ ਪਿਆਸੀ ਇਹ ਲ ੜ ਕੀ ਆਪਣੇ ਪੇਕੇ ਪਰਿਵਾਰ ਨੂੰ ਫਾਂ ਸੀ ਦੀ ਸ ਜ਼ਾ ਦਿਵਾਉਣ ਦੀ ਮੰਗ ਕਰ ਰਹੀ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਇੱਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨੋਟ:ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਖੇਤਰਾਂ ਦੀ ਲੱਗਦੀ ਹੈ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ ਅਤੇ ਆਪਣੇ ਵਿਚਾਰ ਸਾਨੂੰ ਸਾਂਝੀ ਕਰਨਾ ਬਿਲਕੁਲ ਨਾ ਭੁੱਲੋ ਧੰਨਵਾਦ!

Leave a Reply

Your email address will not be published. Required fields are marked *