ਪੁਲਿਸੀ ਏ ਨਾਲ ਵਾਪਰਿਆ ਅਜਿਹਾ ਕਾਰਾ ਰਾਤ ਵੇਲੇ ਜਿਸ ਨੂੰ ਦੇਖ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ ਦੇਖੋ ਵੀਡੀਓ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਸਾਹਮਣੇ ਇਸ ਵੇਲੇ ਅਜਿਹੀ ਖ਼ਬਰ ਆ ਰਹੀ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਬੀਤੇ ਦਿਨੀਂ ਹੀ ਬਾਰਿਸ਼ ਉਸ ਵੇਲੇ ਪੁਲੀਸ ਵਾਲਿਆਂ ਤੇ ਭਾਰੀ ਪੈ ਗਈ ਜਦੋਂ ਅੰਮ੍ਰਿਤਸਰ ਸੁਲਤਾਨਵਿੰਡ ਰੋਡ ਤੇ ਅਸਿਸਟੈਂਟ ਇੰਸਪੈਕਟਰ ਰਾਤ ਨੂੰ ਆਪਣੀ ਡਿਊਟੀ ਕਰ ਰਿਹਾ ਸੀ ਜਿਸ ਤੋਂ ਬਾਅਦ ਮੁਲਾਜ਼ਮ ਦੀ ਅੱਧੀ ਰਾਤ ਨੂੰ ਖ਼ਬਰ ਅੱਗ ਵਾਂਗ ਫੈਲ ਗਈ ਕੀ ਮਿੰਟੋ ਮਿੰਟ ਪੁਲੀਸ ਵਾਲਿਆਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਅਤੇ ਉਨ੍ਹਾਂ ਨੇ ਸਾਰੀ ਜਾਂਚ ਪਡ਼ਤਾਲ ਕਰਨ ਲੱਗ ਗਈ ਏਐਸਆਈ ਰਾਤ ਨੂੰ ਗਸ਼ਤ ਕਰਦਾ ਕਰਦਾ ਇਕ ਪੈਟਰੋਲ ਪੰਪ ਤੇ ਆ ਖੜਿਆ ਜਿਸ ਤੋਂ ਬਾਅਦ ਉਸਦੇ ਪਰਿਵਾਰ ਨੂੰਹ ਭੁੱਬਾਂ ਮਾ ਰ ਨ ਦੇ ਲਈ ਮਜਬੂਰ ਕਰ ਦਿੱਤਾ ਹੁਣ ਉਸ ਦਾ ਮੋਟਰਸਾਈਕਲ ਇਕੱਲਾ ਮਾਲਿਕ ਦੀ ਉਡੀਕ ਕਰ ਰਿਹਾ ਹੈ

ਪੁਲੀਸ ਕਰਮਚਾਰੀਆਂ ਦੀ ਦੁਆਰਾ ਦੱਸਿਆ ਗਿਆ ਕਿ ਮਨਜੀਤ ਸਿੰਘ ਜਿਨ੍ਹਾਂ ਦੀ ਡਿਊਟੀ ਰਾਤ ਵੇਲੇ ਅੱਠ ਵਜੇ ਤੋਂ ਸਵੇਰੇ ਅੱਠ ਵਜੇ ਤੱਕ ਦੀ ਸੀ ਸਵੇਰ ਵੇਲੇ ਜਦੋਂ ਵਾਰਿਸ ਆਈ ਤਾਂ ਉਹ ਇੱਕ ਪੈਟਰੋਲ ਪੰਪ ਕੋਲ ਜਾਂਦੇ ਹਨ ਅਤੇ ਉਥੇ ਅਚਾਨਕ ਗੋ ਲੀ ਚੱਲਣ ਦੇ ਕਾਰਨ ਉਨ੍ਹਾਂ ਦੀ ਮੌ ਤ ਹੋ ਜਾਂਦੀ ਹੈ ਜਦੋਂ ਮੀਂਹ ਪੈ ਰਿਹਾ ਸੀ ਤਾਂ ਉਹ ਅਚਾਨਕ ਪੰਪ ਦੇ ਕੋਲ ਚਲੇ ਜਾਂਦੇ ਹਨ ਤਾਂ ਕਿ ਉਹ ਭਿੱਜ ਨਾ ਸਕਣ ਪਰ ਉੱਥੇ ਅਚਾਨਕ ਗੋ ਲੀ ਚੱਲ ਜਾਂਦੀ ਹੈ ਜਿਸ ਵਜ੍ਹਾ ਕਰਕੇ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਕਰਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ

Leave a Reply

Your email address will not be published. Required fields are marked *