ਫੌਜੀ ਨੇ ਕੀਤਾ ਧੋ ਖਾ, ਆਰਕੈਸਟਾਂ ਵਾਲੀ ਕੁੜੀ ਦੇ ਨਾਲ ਵੇਖੋ ਪੂਰੀ ਵੀਡੀਓ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਸੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿਸ ਵੇਲੇ ਸਾਡੇ ਕੋਲ ਇੱਕ ਅਜਿਹੀ ਖਬਰ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਇੱਕ ਕੁੜੀ ਦੇ ਨਾਲ ਅਜਿਹਾ ਕੰਮ ਹੋੲਿਅਾ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਕਹੋਗੇ ਕਿ ਆਖਰ ਲੋਕ ਇਸ ਤਰ੍ਹਾਂ ਦੀਆਂ ਹਰਕਤਾਂ ਆਖਿਰ ਕਿਉਂ ਕਰ ਜਾਂਦੇ ਹਨ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਇਸ ਕੁੜੀ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੀ ਕੁਝ ਸਾਲ ਪਹਿਲਾਂ ਮੌ ਤ ਹੋ ਚੁੱਕੀ ਸੀ ਜਿਸ ਵਜ੍ਹਾ ਕਰਕੇ ਉਸ ਦੇ ਬੱਚੇ ਵੀ ਸੀ ਅਤੇ ਬੱਚੇ ਨੂੰ ਪਾਲਣ ਲਈ ਉਹ ਆਪਣਾ ਸੱਭਿਆਚਾਰ ਗਰੁੱਪ ਵਿੱਚ ਕੰਮ ਕਰਦੀ ਸੀ ਜਿਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਆਪਣੀ ਜਾਣ ਪਛਾਣ ਦੇ ਇਕ ਫੌਜੀ ਤੇ ਨਾ ਇਸ ਕੁੜੀ ਦਾ ਰਿਸ਼ਤਾ ਕਰਨ ਬਾਰੇ ਸੋਚਿਆ ਅਤੇ ਇਨ੍ਹਾਂ ਦੀ ਗੱਲ ਕਰਵਾਈ ਜਿਸ ਤੋਂ ਬਾਅਦ ਇਸ ਲ ੜ ਕੀ ਨੇ ਆਪਣੀਆਂ ਫੋਟੋਆਂ ਸੰਦੀਪ ਸਿੰਘ ਨੂੰ ਭੇਜੀਆਂ ਤਾਂ ਸੰਦੀਪ ਸਿੰਘ ਦਾ ਫੋਨ ਉਸ ਦੇ ਫ਼ੋਨ ਉੱਤੇ ਆਉਣਾ ਸ਼ੁਰੂ ਹੋ ਗਿਆ

ਜਿਸ ਤੋਂ ਬਾਅਦ ਇਸੇ ਤਰ੍ਹਾਂ ਲਗਾਤਾਰ ਸਿਲਸਿਲਾ ਚੱਲਦਾ ਰਿਹਾ ਗੱਲਾਂ ਬਾਤਾਂ ਕਰਦੇ ਕਰਦੇ ਮੁੰਡਾ ਉਸ ਨੂੰ ਭਰੋਸਾ ਦੁਆਉਣ ਲੱਗ ਗਿਆ ਕਿ ਉਹ ਉਸਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਅਤੇ ਉਸ ਦੇ ਬਿਨਾਂ ਨਹੀਂ ਰਹਿ ਸਕਦਾ ਲ ੜ ਕੀ ਦੇ ਕਹਿਣ ਮੁਤਾਬਕ ਉਹ ਇਸ ਤਰ੍ਹਾਂ ਦੀਆਂ ਗੱਲਾਂ ਉਸ ਨਾਲ ਕਰਦਾ ਸੀ ਅਤੇ ਕਹਿੰਦਾ ਸੀ ਕਿ ਤੇਰੇ ਬੱਚੇ ਵੇ ਮੈਂ ਸਾਂਭੂਗਾ ਤੇ ਸਾਰਾ ਕੁਸ਼ ਮੈਂ ਇਨ੍ਹਾਂ ਦਾ ਕਰੂੰਗਾ ਅਤੇ ਮੇਰੇ ਨਾਲ ਸਰੀਰਕ ਸ ਬੰ ਧ ਵੀ ਬਣਾ ਲਏ ਜਿਵੇਂ ਪਤੀ ਪਤਨੀ ਦੇ ਵਿੱਚ ਹੁੰਦਾ ਹੈ ਉਸ ਤਰੀਕੇ ਨਾਲ ਸਾਰਾ ਕੁਝ ਹੋਇਆ ਪਰ ਜਦੋਂ ਇਹ ਦੂਜੀ ਵਾਰੀ ਘਰ ਵਾਪਸ ਆਉਂਦਾ ਹੈ ਫਿਰ ਇਸ ਦੇ ਤੇਵਰ ਬਦਲੇ ਹੋਏ ਨਜ਼ਰ ਆਉਂਦੇ ਹਨ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡਿਓ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ

Leave a Reply

Your email address will not be published. Required fields are marked *