ਮੌਕੇ ਤੇ ਲੋਕਾਂ ਨੇ ਫੜਿਆ ਬਣਾਇਆ ਮੋਰ! ਪੁਲੀਸ ਵਾਲੇ ਨੇ ਜਵਾਕਾਂ ਨਾਲ ਹੀ ਕੀਤੀ ਗ਼ਲਤ ਹਰਕਤ ਵੇਖੋ ਪੂਰੀ ਵੀਡੀਓ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸਾਡੇ ਸਾਹਮਣੇ ਆ ਰਹੀ ਹੈ ਬੇਖ਼ਬਰ ਮੋਗਾ ਤਿਆਰੀ ਹੈ ਅਤੇ ਚੌਕ ਸ਼ਿਆਮ ਲਾਲ ਵਿਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਪੁਲੀਸ ਵਾਲੇ ਦੋ ਬੱਚਿਆਂ ਨੂੰ ਮਾ ਰ ਨ ਲੱਗੇ ਇਸ ਦੌਰਾਨ ਮੌਕੇ ਤੇ ਉੱਥੇ ਕਈ ਲੋਕ ਪਹੁੰਚ ਗਏ ਅਤੇ ਲੋਕਾਂ ਨੇ ਇਨ੍ਹਾਂ ਮੁ ਲਾ ਜ਼ ਮਾਂ ਦੇ ਤੇ ਇ ਲ ਜ਼ਾ ਮ ਲਗਾਏ ਗਏ ਹਨ ਕਿਨ੍ਹਾਂ ਦੇ ਦੁਆਰਾ ਨ ਸ਼ਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਇਨ੍ਹਾਂ ਮੁਲਾਜ਼ਮਾਂ ਨੂੰ ਭੀੜ ਦੁਆਰਾ ਫੜ ਲਿਆ ਗਿਆ ਅਤੇ ਇਨ੍ਹਾਂ ਦੇ ਖਿਲਾਫ ਨਾਅਰੇਬਾਜ਼ੀ ਕਰਨੀ ਵੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਵੱਡੀ ਗਿਣਤੀ ਵਿਚ ਪੁਲਸ ਉੱਥੇ ਪਹੁੰਚੀ ਅਤੇ ਸਥਿਤੀ ਦੇ ਉੱਤੇ ਕਾਬੂ ਪਾਇਆ ਗਿਆ ਇਸੇ ਦੌਰਾਨ ਬੱਚਿਆਂ ਨੂੰ ਮੌਕੇ ਤੇ ਹਸਪਤਾਲ ਵਿੱਚ ਲਿਜਾਇਆ ਗਿਆ ਤੇ ਬੱਚਿਆਂ ਦੀ ਇਸ ਹਾਲਤ ਦੇ ਉੱਤੇ ਉਨ੍ਹਾਂ ਨੂੰ ਇਨਸਾਫ ਦੀ ਗੁਹਾਰ ਮੰਗੀ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਵੱਲੋਂ ਮੁਲਜ਼ਮਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ

ਇਸ ਨੌਜਵਾਨ ਦੇ ਦੁਆਰਾ ਕਿਹਾ ਗਿਆ ਕਿ ਇਕ ਪੁਲੀਸ ਨੇ ਪਹਿਲਾਂ ਸਾਡੀ ਐਕਟਿਵਾ ਨੂੰ ਪਿੱਛੋਂ ਫੜਿਆ ਜਿਸ ਤੋਂ ਬਾਅਦ ਨੇ ਚਪੇੜਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਮੁੱ ਕੀ ਆਂ ਲਾੲੀਅਾਂ ਚਪੇੜਾਂ ਲਈਆਂ ਬੁਰੀ ਤਰ੍ਹਾਂ ਕੁੱ ਟਿ ਆ ਉਸ ਨੌਜਵਾਨ ਦੁਆਰਾ ਪੁੱਛਿਆ ਗਿਆ ਕਿ ਇਹ ਆਖ਼ਿਰ ਦੇਸ਼ ਦੀ ਸੇਵਾ ਲਈ ਅਤੇ ਰੱਖਿਆ ਲਈ ਖਡ਼੍ਹੇ ਹਨ ਕਿ ਗੁੰ ਡਾ ਗ ਰ ਦੀ ਕਰਵਾਉਣ ਲਈ ਕਢਾਏ ਗਏ ਹਨ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਖੇਤਰਾਂ ਤੇ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ ਅਤੇ ਆਪਣੇ ਵਿਚਾਰ ਸਭ ਨਾਲ ਸਾਂਝੇ ਕਰਨਾ ਬਿਲਕੁਲ ਨਾ ਭੁੱਲੋ ਧੰਨਵਾਦ

Leave a Reply

Your email address will not be published. Required fields are marked *