ਦਰੱਖ਼ਤ ਤੇ ਇਸ ਹਾਲਤ ‘ਚ ਮਿਲਿਆ ਕਿਸਾਨ,ਟਿਕਰੀ ਬਾਰਡਰ ‘ਤੇ ਲੋਕਾਂ ‘ਚ ਮੱਚੀ ਤਰਥੱਲੀ ਵੇਖੋ ਪੂਰੀ ਵੀਡੀਓ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸਾਡੇ ਸਾਹਮਣੇ ਅਾ ਰਹੀ ਹੈ ਅਤੇ ਬਹੁਤ ਹੀ ਦੁਖਦਾਈ ਅੱਜ ਸਿੰਘੂ ਬਾਰਡਰ ਤੇ ਕਿਸਾਨਾਂ ਨੂੰ ਚਹੱਤਰ ਦਿਨ ਹੋ ਚੁੱਕੇ ਹਨ ਇਸੇ ਦੌਰਾਨ ਇਕ ਬਹੁਤ ਹੀ ਦੁੱਖ ਭਰੀ ਖਬਰ ਸਾਹਮਣੇ ਆਈ ਹੈ ਕਿ ਠੀਕਰੀ ਬਾਰਡਰ ਵਿੱਚ ਇੱਕ ਕਿਸਾਨ ਵੱਲੋਂ ਖੁ ਦ ਕੁ ਸ਼ੀ ਕਰ ਲਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਜਿਸ ਕਿਸਾਨ ਨੇ ਖ਼ੁ ਦ ਕੁ ਸ਼ੀ ਕੀਤੀ ਹੈ ਉਹ ਕਿਸਾਨ ਹਰਿਅਾਣਾ ਦੇ ਸਿੰਘਾਂਵਾਲ ਦਾ ਰਹਿਣ ਵਾਲਾ ਸੀ ਇਸੇ ਦੌਰਾਨ ਜਦੋਂ ਇਸ ਸੰਸਾਰ ਨੂੰ ਦੇਖਿਆ ਗਿਆ ਤਾਂ ਉਸ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਜਿਸ ਵਿੱਚ ਲਿਖਿਆ ਹੋਇਆ ਸੀ ਇਸ ਵਿੱਚ ਸਾਫ਼ ਸਾਫ਼ ਲਿਖਿਆ ਹੋਇਆ ਸੀ ਸਰਕਾਰ ਤੋਂ ਦੁਖੀ ਹੋਏ ਕਿਸਾਨ ਨੇ ਇਸ ਵਿੱਚ ਉਸ ਨੇ ਪੈ ਰਹੀਅਾਂ ਤਰੀਕਾਂ ਦਾ ਵੀ ਜ਼ਿਕਰ ਕੀਤਾ ਅਤੇ ਜ਼ਿੰਦਾਬਾਦ ਦੇ ਨਾਅਰੇ ਵੀ ਲਿਖੇ ਗਏ

ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਬਵੰਜਾ ਸਾਲ ਦੇ ਕਿਸਾਨ ਦੀਆਂ ਤਿੰਨ ਧੀਆਂ ਹਨ ਜਿਸ ਨੇ ਟਿਕਰੀ ਬਾਰਡਰ ਤੇ ਖ਼ੁ ਦ ਕੁ ਸ਼ੀ ਕਰ ਕੇ ਆਪਣੀ ਆ ਤ ਮ ਹੱ ਤਿ ਆ ਕਰ ਲਈ ਹੈ ਜੋ ਕਿ ਇਕ ਬਹੁਤ ਹੀ ਦੁੱਖ ਵਾਲੀ ਖ਼ਬਰ ਹੈ ਜੇਕਰ ਇਸ ਤਰ੍ਹਾਂ ਇਹ ਲਗਾਤਾਰ ਸੰਵਾਦ ਚੱਲਦਾ ਰਿਹਾ ਤਾਂ ਪਤਾ ਨਹੀਂ ਹੋਰ ਕਿੰਨੀਆਂ ਕੁ ਕਿਸਾਨਾਂ ਨੇ ਆਪਣੀ ਜਾ ਨ ਗਵਾਉਣੀ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ

Leave a Reply

Your email address will not be published. Required fields are marked *