ਮੁਫ਼ਤ ‘ਚ ਖਾਣ ਵਾਲੇ ਸ਼ੌਕੀਨ ਦੀ ਬਣਾ ਦਿੱਤੀ ਵੀਡੀਓ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਵੇਲੇ ਸਾਡੇ ਕੋਲ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਆਖ਼ਿਰ ਇਸ ਮਹਿਲਾ ਦੇ ਨਾਲ ਇਸ ਤਰੀਕੇ ਨਾਲ ਹੋ ਰਿਹਾ ਹੈ ਤਾਂ ਦੁਨੀਆਂ ਦੇ ਵਿੱਚ ਕਿੰਨੇ ਅਜਿਹੀਆਂ ਮਹਿਲਾ ਮਾਂ ਹੋਣਗੀਆਂ ਜਿਨ੍ਹਾਂ ਦੇ ਨਾਲ ਇਹ ਸਭ ਹੋ ਰਿਹਾ ਹੋਵੇਗਾ ਜੇਕਰ ਕੋਈ ਹੱਥ ਦੇ ਨਾਲ ਆਪਣੀ ਮਿਹਨਤ ਕਰਦਾ ਹੈ ਤਾਂ ਉਸ ਨੂੰ ਵੀ ਅੱਜ ਇਹ ਦੁਨੀਆਂ ਨਹੀਂ ਕਰਨ ਦੇਂਦੀ ਇਸੇ ਤਰ੍ਹਾਂ ਦੀ ਸਾਡੇ ਕੋਲ ਇੱਕ ਵੀਡਿਓ ਆਰੀ ਐ ਜਿਸ ਪੁਲੀਸ ਨੂੰ ਲੋਕਾਂ ਦੀ ਸਹਾਇਤਾ ਲਈ ਬਣਾਇਆ ਗਿਆ ਹੈ ਉਨ੍ਹਾਂ ਦੀ ਉਹ ਹੀ ਇੱਕ ਵੀਡੀਓ ਸਾਡੇ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਹੈਰਾਨ ਰਹਿ ਜਾਓਗੇ

ਇਕ ਪੁਲੀਸ ਕਰਮਚਾਰੀ ਜਿਸ ਨੇ ਇਕ ਦੁਕਾਨ ਦੇ ਵਿਚ ਜਿੱਥੇ ਮੀਟ ਮੱਛੀ ਦਾ ਕੰਮ ਐ ਉਥੇ ਇਕ ਮਹਿਲਾ ਅਤੇ ਉਸ ਦਾ ਬੇਟਾ ਕੰਮ ਕਰਦਾ ਹੈ ਪਰ ਪੁਲੀਸ ਕਰਮਚਾਰੀ ਦੇ ਦੁਆਰਾ ਲਗਾਤਾਰ ਇੱਥੋਂ ਮੀਟ ਜਾਂ ਮੱਛੀ ਮੰਗਾਈ ਜਾ ਰਹੀ ਸੀ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੈਸਾ ਨਹੀਂ ਦਿੱਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਜਦੋਂ ਇਸ ਅੌਰਤ ਦੀ ਸਹਿਣ ਸ਼ਕਤੀ ਖ਼ ਤ ਮ ਹੋ ਗਈ ਲੱਤਾਂ ਦੇ ਵਿੱਚ ਜਾ ਨ ਨਹੀਂ ਰਹੀ ਫਿਰ ਇਸ ਨੇ ਇੱਕ ਵੀਡੀਓ ਵਾਇਰਲ ਕੀਤੀ ਹੈ ਕਿ ਆਖ਼ਿਰ ਮੈਂ ਕਿੱਥੋਂ ਕਰਾਂ ਹਰ ਵਾਰ ਫ੍ਰੀ ਕਿੱਥੋਂ ਦੇਵਾਂ ਮੈਂ ਅਸੀਂ ਬੜੀ ਮੁਸ਼ਕਲ ਦੇ ਨਾਲ ਦੁਕਾਨ ਚਲਾ ਰਹੇ ਹਾਂ ਦੁਕਾਨ ਦਾ ਕਿਰਾਇਆ ਵੀ ਦੇਣਾ ਹੁੰਦਾ ਹੈ ਮੱਛੀ ਹਜ਼ਾਰ ਰੁਪਏ ਕਿਲੋ ਹੈ ਮੈਂ ਫ੍ਰੀ ਕਿਸ ਤਰ੍ਹਾਂ ਦੇ ਦਵਾਂ ਉਸ ਤੋਂ ਬਾਅਦ ਇਹ ਵੀਡਿਓ ਸੋਸ਼ਲ ਮੀਡੀਅਾ ੳੁੱਤੇ ਬਹੁਤ ਜਿਆਦਾ ਵਾਇਰਲ ਹੋਣ ਲੱਗੀ ਅਤੇ ਉਸ ਪੁਲੀਸ ਕਰਮਚਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਸਾਡੇ ਪੇਜ ਤੇ ਓਨਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤਕ ਲਈ ਧੰਨਵਾਦ

ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ ਅਤੇ ਆਪਣੇ ਵਿਚਾਰ ਸਭ ਨਾਲ ਸਾਂਝੇ ਕਰਨਾ ਬਿਲਕੁੱਲ ਨਾ ਭੁੱਲੋ ਧੰਨਵਾਦ

Leave a Reply

Your email address will not be published. Required fields are marked *