ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਨਾਮਜ਼ਦਗੀ ਭਰਨ ਤੋਂ ਪਹਿਲਾਂ ਜਿਵੇਂ ਬੀਜੇਪੀ ਵਾਲ਼ਿਆਂ ਦਾ ਵਿ ਰੋ ਧ ਹੋਣਾ ਸ਼ੁਰੂ ਹੋ ਗਿਆ ਸੀ ਉਸੇ ਸਿਲਸਿਲੇ ਨੂੰ ਤੋਰਦੇ ਹੋਇਆਂ ਸੋਸ਼ਲ ਮੀਡੀਆ ਦੀ ਉਤੇ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਸ਼ਰ੍ਹੇਆਮ ਲੋਕਾਂ ਕੋਲੋਂ ਵੋਟਾਂ ਮੰਗਣ ਆ ਰਹੇ ਬੀਜੇਪੀ ਵਾਲ਼ਿਆਂ ਦੀ ਰੇਲ ਬਣਾ ਦਿੱਤੀ ਗਈ ਫਿਲਹਾਲ ਨੈੱਟ ਤੇ ਵਾਇਰਲ ਹੋ ਰਹੀ ਇਸ ਵੀਡੀਓ ਦੀ ਅਸਲ ਹਕੀਕਤ ਪੂਰੀ ਸਾਹਮਣੇ ਨਹੀਂ ਆਈ ਪਰ ਵੀਡੀਓ ਦੇ ਵਿਚ ਇਹ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਬੀਜੇਪੀ ਦੇ ਵਰਕਰ ਵੋਟਾਂ ਮੰਗਣ ਦੇ ਲਈ ਘਰ ਵਿੱਚ ਵੜੇ ਘਰ ਦੀਆਂ ਔਰਤਾਂ ਵੱਲੋਂ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਕੇ ਬੇ ਸ਼ ਰ ਮ ਕਰ ਦਿੱਤਾ ਗਿਆ
ਤੁਸੀਂ ਵੀਡੀਓ ਵਿਚ ਸਾਫ ਸਾਫ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਔਰਤਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਹਾਡਾ ਚੋਣ ਨਿਸ਼ਾਨ ਕਿਹੜਾ ਹੈ ਤਾਂ ਉਨ੍ਹਾਂ ਨੇ ਜਦੋਂ ਕਮਲ ਦਿਖਾਇਆ ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਇਸ ਕਮਲ ਨੇ ਬੁਰਾ ਹਾਲ ਕਰ ਦਿੱਤਾ ਹੈ ਤੁਸੀਂ ਉਸ ਦਾ ਚੋਣ ਨਿਸ਼ਾਨ ਚੁੱਕ ਕੇ ਸਾਡੇ ਕੋਲ ਆ ਗਏ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਹਨ ਅਤੇ ਤੁਸੀਂ ਫਿਰ ਵੀ ਉਨ੍ਹਾਂ ਦਾ ਚੋਣ ਨਿਸ਼ਾਨ ਲੈ ਕੇ ਸਾਡੇ ਦਰਾਂ ਚ ਆ ਗਏ ਤੁਹਾਨੂੰ ਆਪ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਜੇਕਰ ਤੁਸੀਂ ਆਜ਼ਾਦ ਖੜ੍ਹਦੇ ਹੋ ਤਾਂ ਅਸੀਂ ਤੁਹਾਡੇ ਨਾਲ ਹਾਂ ਤੁਹਾਡੇ ਨਾਲ ਭਾਵੇਂ ਸਾਡੀ ਜਿੰਨੀ ਮਰਜ਼ੀ ਜਾਣ ਪਛਾਣ ਹੋਵੇ ਜੇਕਰ ਤੁਸੀਂ ਇਹ ਚੋਣ ਨਿਸ਼ਾਨ ਲੈ ਕੇ ਸਾਡੇ ਕੋਲ ਆਉਣਗੇ ਤਾਂ ਅਸੀਂ ਤੁਹਾਨੂੰ ਅੰਦਰ ਨਹੀਂ ਬਣਨ ਦੇਵਾਂਗੇ ਆਜ਼ਾਦ ਖੜ੍ਹੋ ਅਸੀਂ ਤੁਹਾਡੇ ਨਾਲ ਇਸ ਤਰੀਕੇ ਦੀਆਂ ਔਰਤਾਂ ਵਲੋਂ ਗੱਲਾਂ ਕੀਤੀਆਂ ਜਾ ਰਹੀਆਂ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ
ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ
