ਪੈਸੇ ਕਢਵਾਉਣ ਗਈ ਜਵਾਨ ਕੁੜੀ ਨਾਲ ਵਾਪਰੀ ਅਜਿਹੀ ਘ ਟ ਨਾ,ਜਿਸ ਨੂੰ ਸੁਣ ਤੁਸੀਂ ਵੀ ਰਹਿ ਜਾਓਗੇ ਹੈਰਾਨ

Uncategorized

ਜਿਵੇਂ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਲੁੱ ਟਾਂ ਖੋ ਹਾਂ ਦੀਆਂ ਵਾ ਰ ਦਾ ਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।ਇਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਜਿਹੀ ਹੀ ਇੱਕ ਖ਼ਬਰ ਸਾਡੇ ਸਾਹਮਣੇ ਗੁਰੂ ਨਗਰੀ ਅੰਮ੍ਰਿਤਸਰ ਤੋਂ ਆ ਰਹੀ ਹੈ।ਇੱਥੇ ਸਰਹਿੰਦ ਰੋਡ ਤੇ ਪੈਂਦੇ ਇੱਕ ਐੱਸਬੀਆਈ ਦੇ ਏਟੀਐੱਮ ਵਿੱਚ ਇਕ ਨੌਜਵਾਨ ਨੇ ਲੈਬਾਰਟਰੀ ਵਿਚ ਕੰਮ ਕਰਨ ਵਾਲੀ ਲੜਕੀ ਨਾਲ ਅਜਿਹਾ ਹੀ ਕਾਰਾ ਕਰ ਦਿੱਤਾ।ਜਦੋਂ ਨੇਹਾ ਵਰਮਾ ਨਾਮ ਦੀ ਲੜਕੀ ਆਪਣੇ ਪੈਸੇ ਕਢਵਾਉਣ ਦੇ ਲਈ ਏਟੀਐਮ ਦੇ ਅੰਦਰ ਜਾਂਦੀ ਹੈ ਤਾਂ ਇਹ ਨੌਜਵਾਨ ਪਾਰ ਖੜ੍ਹਾ ਆਲੇ ਦੁਆਲੇ ਦੇਖਿਆ ਹੁੰਦਾ ਹੈ।

ਪਰ ਜਿਵੇਂ ਹੀ ਇਹ ਲੜਕੀ ਏਟੀਐਮ ਵਿੱਚੋਂ ਪੈਸੇ ਕਢਵਾਉਣ ਦੀ ਹੈ ਤਾਂ ਇਹ ਅੰਦਰ ਆਉਂਦਾ ਹੈ ਅਤੇ ਉਸ ਤੋਂ ਜ਼ਬਰਦਸਤੀ ਪੈਸੇ ਖੋਹ ਕੇ ਦੌੜ ਜਾਂਦਾ ਹੈ।ਇਸ ਸਾਰੀ ਘਟਨਾ ਦੀ ਸੀਸੀਟੀਵੀ ਕੈਮਰਿਆਂ ਵਿੱਚ ਵੀਡੀਓ ਕੈਦ ਹੋ ਗਈ।ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਪੁਲਿਸ ਅਧਿਕਾਰੀਆਂ ਨੂੰ ਵੀ ਦਿੱਤਾ ਗਿਆ।ਮੌਕੇ ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਨ੍ਹਾਂ ਨੇ ਇਸ ਵਿਅਕਤੀ ਦੀ ਪਹਿਚਾਣ ਕਰ ਲਈ ਹੈ ਅਤੇ ਇਸ ਦੇ ਪਵਿੱਤਰ ਸ਼ਹਿਰ ਵਿੱਚ ਲਗਵਾਏ ਜਾਣਗੇ।ਜਲਦ ਤੋਂ ਜਲਦ ਇਸ ਵਿਅਕਤੀ ਨੂੰ ਕਾਬੂ ਵੀ ਕਰ ਲਿਆ ਜਾਵੇਗਾ।ਜਦੋਂ ਪੱਤਰਕਾਰਾਂ ਨੇ ਸਕਿਉਰਿਟੀ ਗਾਰਡ ਬਾਰੇ ਪੁੱਛਿਆ ਤਾਂ ਪੁਲੀਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਬਾਥਰੂਮ ਕਰਨ ਅੰਦਰ ਗਿਆ ਹੋਇਆ ਸੀ।ਇਸੇ ਸਮੇਂ ਵਿਚ ਇਹ ਨੌਜਵਾਨ ਲੁੱ ਟ ਨੂੰ ਅੰਜਾਮ ਦੇ ਦਿੰਦਾ ਹੈ।ਬਾਕੀ ਜਾਣਕਾਰੀ ਲਈ ਅਸੀਂ ਵੀਡੀਓ ਦਾ ਲਿੰਕ ਹੇਠ ਦਿੱਤਾ ਹੋਇਆ ਹੈ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਸਾਡੇ ਪੇਜ ਉੱਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਖ਼ਬਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ  ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ ਧੰਨਵਾਦ।

Leave a Reply

Your email address will not be published. Required fields are marked *