ਭੱਜੇ ਲੋਕ,ਚੋਣਾਂ ਤੋਂ ਪਹਿਲਾਂ ਚੱਲੀਆਂ ਤਾੜ ਤਾੜ ਗੋ ਲੀ ਆਂ ਮੌਕੇ ਦੀ ਵੀਡੀਓ ਵੇਖੋ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਸਾਡੇ ਸਾਹਮਣੇ ਇਕ ਅਜਿਹੀ ਵੀਡੀਓ ਜਾਰੀ ਹੈ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤਾੜ ਤਾੜ ਚਲਦੀਆਂ ਗੋ ਲੀ ਆਂ ਨੇ ਉਨ੍ਹਾਂ ਲੋਕਾਂ ਦਾ ਉਸ ਵੇਲੇ ਸੋਹਣਾ ਦੁੱਭਰ ਕਰ ਦਿੱਤਾ ਜਦੋਂ ਵੀਹ ਤੋਂ ਤੀਹ ਚਡ਼੍ਹਿਆ ਵੱਲੋਂ ਇਕ ਡੇਅਰੀ ਦੇ ਉੱਤੇ ਹ ਮ ਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਜਦੋਂ ਤੁਸੀਂ ਵੀਡੀਓ ਦੇਖੋਗੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਆਖਿਰ ਕਿਸ ਤਰ੍ਹਾਂ ਦੇ ਮੰਜ਼ਰ ਹੁਣ ਸਾਡੇ ਆਲੇ ਦੁਆਲੇ ਹੋਣ ਲੱਗੇ ਹਨ ਇਹ ਖ਼ਬਰ ਅੰਮ੍ਰਿਤਸਰ ਗੁਰੂ ਨਾਨਕਪੁਰਾ ਤੋਂ ਸਾਹਮਣੇ ਆਇਆ ਹੈ ਜਿੱਥੇ ਕੁਝ ਗੁੰਡੇ ਅਨਸਰਾਂ ਵੱਲੋਂ ਇਕ ਡੇਅਰੀ ਫਾਰਮ ਦੇ ਬਾਹਰ ਆ ਕੇ ਗੋ ਲੀ ਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ


ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇੰਨਾ ਹੀ ਨਹੀਂ ਡੇਅਰੀ ਫਾਰਮ ਦੇ ਮਾਲਕ ਨੇ ਇਹ ਇਲਜ਼ਾਮ ਲਗਾਏ ਹਨ ਕਿ ਉਨ੍ਹਾਂ ਦੀ ਦੁਕਾਨ ਦੇ ਸ਼ਟਰ ਤੱਕ ਭੰਨ ਦਿੱਤੇ ਗਏ ਅਤੇ ਉਨ੍ਹਾਂ ਨੂੰ ਜਾ ਨੋਂ ਮਾ ਰ ਨ ਦੀ ਕੋਸ਼ਿਸ਼ ਵੀ ਕੀਤੀ ਗਈ ਜਿਸ ਤੋਂ ਬਾਅਦ ਇਹ ਸਾਰਾ ਕੁਝ ਸੀਸੀਟੀਵੀ ਦੇ ਵਿੱਚ ਰਿਕਾਰਡ ਹੋ ਗਿਆ ਜਿਸ ਨੂੰ ਜਦੋਂ ਤੁਸੀ ਦੇਖੋਗੇ ਤਾਂ ਹੈਰਾਨ ਰਹਿ ਜਾਓਗੇ ਕਿ ਆਖਿਰ ਇਸ ਦੁਨੀਆਂ ਦੇ ਵਿੱਚ ਰਹਿ ਰਹੇ ਇਨਸਾਨਾਂ ਨੂੰ ਆਖਿਰ ਹੋ ਕੀ ਗਿਆ ਲਗਾਤਾਰ ਇਸ ਤਰ੍ਹਾਂ ਦੀਆਂ ਹਿੰ ਸਾ ਦੀਆਂ ਵੀਡੀਓ ਕਿਉਂ ਆ ਰਹੀਆਂ ਹਨ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗਦੀ ਹੈ ਸਾਲੂ ਕੁਮੈਂਟ ਕਰਕੇ ਜੁੜ ਦੱਸੋ ਅਤੇ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਬਿਲਕੁਲ ਨਾ ਭੁਲੋ ਧੰਨਵਾਦ

Leave a Reply

Your email address will not be published. Required fields are marked *