ਦੇਖੋ ਮੋਗੇ ਹੋਇਆ ਕਾਂ ਡ, ਵੋਟਾਂ ਵੇਲੇ ਸੋਚ ਸਮਝ ਕੇ ਘਰੋਂ ਨਿਕਲੋ ਬਾਹਰ ਵੇਖੋ ਪੂਰੀ ਵੀਡੀਓ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸਾਡੇ ਸਾਹਮਣੇ ਆਈ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਹੈਰਾਨ ਰਹਿ ਜਾਓਗੇ ਇਹ ਖ਼ਬਰ ਮੋਗਾ ਦੇ ਵਾਰਡ ਨੰਬਰ ਨੌੰ ਚੋਂ ਆ ਰਹੀ ਹੈ ਜਿੱਥੇ ਉਸ ਵੇਲੇ ਅਕਾਲੀ ਵਰਕਰਾਂ ਅਤੇ ਕਾਂਗਰਸ ਉਮੀਦਵਾਰ ਪਤੀ ਦੇ ਮੁੰਡੇ ਵੱਲੋਂ ਗੱਡੀਆਂ ਚੜ੍ਹਾ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਮੌਕੇ ਤੇ ਉੱਥੇ ਹਾਹਾਕਾਰ ਮੱਚ ਗਈ ਦ ਹਿ ਸ਼ ਤ ਦਾ ਮਾਹੌਲ ਬਣ ਗਿਆ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅਸਲ ਵਿੱਚ ਅਕਾਲੀ ਆਗੂ ਬਲਵਿੰਦਰ ਸਿੰਘ ਅਕਾਲੀ ਵਰਕਰ ਅਾਪਣੇ ੳੁਮੀਦਵਾਰ ਘਰ ਪ੍ਰਚਾਰ ਕਰਨ ਦੀ ਤਿਆਰੀ ਕਰ ਰਹੇ ਸਨ ਇਸੇ ਦੌਰਾਨ ਕਾਂਗਰਸ ਪਾਰਟੀ ਦੀ ਟਿਕਟ ਤੋਂ ਲ ੜ ਰਹੇ ਉਮੀਦਵਾਰ ਦਾ ਘਰਵਾਲਾ ਅਤੇ ਮੁੰਡਾ ਗੱਡੀਆਂ ਭਜਾ ਕੇ ਲਿਆਏ ਅਤੇ ਅਕਾਲੀ ਵਰਕਰਾਂ ਤੇ ਚੜ੍ਹਾ ਦਿੱਤੀਆਂ ਗਈਆਂ

ਜਿਸ ਤੋਂ ਬਾਅਦ ਦੋ ਅਕਾਲੀਆਂ ਦੀ ਮੌ ਤ ਹੋ ਗਈ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਫਿਰ ਮੌਕੇ ਤੇ ਇਕੱਠੇ ਹੋਏ ਅਕਾਲੀਆਂ ਨੇ ਕੀ ਕਿਹਾ ਤੁਸੀਂ ਵੀਡੀਓ ਵਿਚ ਸਾਫ ਸਾਫ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਚੀਕ ਚਿਹਾੜੇ ਦਾ ਰੌਲਾ ਪੈ ਰਿਹਾ ਹੈ ਅਤੇ ਅਤੇ ਚੱਕਰ ਦੇ ਵਿਚ ਅਕਾਲੀ ਦਲ ਦੇ ਦੋ ਵਰਕਰਾਂ ਦੀਆਂ ਜਾ ਨਾਂ ਚਲੇ ਗਈਆਂ ਮੌਕੇ ਚ ਇਕੱਠੇ ਹੋਏ ਅਕਾਲੀਆਂ ਨੇ ਕੀ ਕਿਹਾ ਤੁਸੀਂ ਜਾ ਕੇ ਵੀਡੀਓ ਚ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤਕ ਦੇ ਲਈ ਧੰਨਵਾਦ

ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗਦੀ ਹੈ ਸਾਨੂੰ ਕੁਮੈਂਟ ਕਰਕੇ ਜੁੜ ਦੱਸੋ ਅਤੇ ਆਪਣੇ ਵਿਚਾਰ ਸਭ ਨਾਲ ਸਾਂਝੇ ਕਰਨਾ ਬਿਲਕੁਲ ਨਾ ਭੁੱਲੋ ਧੰਨਵਾਦ

Leave a Reply

Your email address will not be published. Required fields are marked *