ਮੁੰਡੇ ਦੀ ਦਸਤਾਰ ਨੂੰ ਪੁਲਸੀਏ ਨੇ ਪਾਇਆ ਹੱਥ ਵੇਖੋ ਫਿਰ ਕੀ ਹੋਇਆ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸਾਡੇ ਕੋਲ ਆ ਰਹੀ ਹੈ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋਵੋਗੇ ਕਿ ਇੱਕ ਪੁਲੀਸ ਵਾਲੇ ਵੱਲੋਂ ਭੀੜ ਦੇ ਵਿੱਚ ਇੱਕ ਰਿਕਸ਼ੇ ਵਾਲੇ ਨੂੰ ਫੜਿਆ ਹੋਇਆ ਹੈ ਤਾਂ ਤੁਸੀਂ ਸੋਚਣ ਵਿੱਚ ਇਹ ਮਜਬੂਰ ਹੋ ਜਾਓਗੇ ਕਿ ਆਖ਼ਿਰ ਇਸ ਰਿਕਸ਼ੇ ਵਾਲੇ ਮੁੰਡੇ ਨੇ ਕੋਈ ਨਾ ਕੋਈ ਅਜਿਹਾ ਕੰਮ ਕੀਤਾ ਹੋਵੇਗਾ ਜਿਸ ਕਰਕੇ ਪੁਲੀਸ ਵਾਲਿਆਂ ਨੇ ਇਸ ਨੂੰ ਫੜਿਆ ਹੈ ਪਰ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇੱਥੇ ਕਹਾਣੀ ਕੁਝ ਹੋਰ ਹੀ ਹੈ ਜਦੋਂ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਸਾਰੀ ਕਹਾਣੀ ਸਮਝ ਆ ਜਾਵੇਗੀ ਕਿ ਆਖ਼ਿਰ ਗਲਤੀ ਕਿਸ ਦੀ ਹੈ ਅਤੇ ਇਸ ਮੁੰਡੇ ਦਾ ਵਿਚਾਰੇ ਦਾ ਕਸੂਰ ਕੀ ਹੈ

ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਏਨੀ ਭੀੜ ਹੋਣ ਦਾ ਕਾਰਨ ਇਹ ਹੈ ਕਿ ਇਸ ਮੁੰਡੇ ਨੇ ਕਿਸ ਮੁੰਡੇ ਨੇ ਇਕ ਰਿਕਸ਼ੇ ਤੇ ਸਵਾਰ ਇਕ ਵਿਅਕਤੀ ਨੂੰ ਹੋਟਲ ਦੇ ਮੂਹਰੇ ਉਤਾਰਿਆ ਉਸ ਨੇ ਉੱਥੇ ਖਾਣਾ ਖਾਣਾ ਸੀ ਜਿਸ ਤੋਂ ਬਾਅਦ ਉਸ ਨੇ ਦੁਬਾਰਾ ਆ ਕੇ ਉਸ ਨੂੰ ਇਸ ਰਿਕਸ਼ਾ ਚਾਲਕ ਨੇ ਅੱਗੇ ਛੱਡ ਕੇ ਆਉਣਾ ਸੀ ਪਰ ਇੰਨੇ ਨੂੰ ਹੀ ਪੁਲੀਸ ਵਾਲੇ ਉਸ ਨੂੰ ਕਹਿੰਦੇ ਹਨ ਕਿ ਰਿਕਸਾ ਪਰ੍ਹਾਂ ਕਰਨਾ ਉਹ ਵੀ ਗਾਲ ਕੱਢ ਕੇ ਇੰਨੇ ਵਿੱਚ ਮੁੰਡਾ ਕਹਿੰਦਾ ਹੈ ਕਿ ਜਨਾਬ ਤੁਸੀਂ ਗਾ ਲ੍ਹਾਂ ਕਿਉਂ ਕੱਢ ਰਹੇ ਹੋ ਬਸ ਏਨੀ ਕੁ ਗੱਲ ਪਿੱਛੇ ਉਨ੍ਹਾਂ ਨੇ ਇਸ ਦੇ ਆ ਕੇ ਚਪੇੜ ਜੜ ਦਿੱਤੀ ਜਿਸ ਤਰੀਕੇ ਦੇ ਨਾਲ ਮੁੰਡੇ ਨੇ ਦੱਸਿਆ ਹੈ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਇੱਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ

Leave a Reply

Your email address will not be published. Required fields are marked *