ਬੰਗਾਲਣ ਦਰਾਣੀ ਨੇ ਵੀ ਕੁੱਕਰ ਨਾਲ ਚਾੜ੍ਹ ਤਾ ਪੁੱਠਾ ਚੰਨ,ਘਰ ‘ਚ ਇਕੱਲੀ ਭਰਜਾਈ ਨੂੰ ਵੇਖ ਚਾਚੇ ਨੇ ਪਵਾਈਆਂ ਚੀਕਾਂ ਦੇਖੋ ਪੂਰੀ ਵੀਡੀਓ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜੋ ਖ਼ਬਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਸੁਣ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ! ਪੁਲੀਸ ਵਾਲਿਆਂ ਦੀ ਹਾਜ਼ਰੀ ਦੇ ਵਿੱਚ ਚੁੱਕੀ ਫਿਰਦੇ ਇੱਕ ਲਾ ਸ਼ ਨੂੰ,ਇਸ ਪਰਿਵਾਰ ਦੇ ਨਾਲ ਜੋ ਹੋਇਆ ਹੈ ਸ਼ਾਇਦ ਕਿਸੇ ਨੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਣਾ ਇੱਕੋ ਘਰ ਵਿੱਚ ਰਹਿ ਰਹੀਆਂ ਦਰਾਣੀਆਂ ਜਠਾਣੀਆਂ ਦੇ ਵਿੱਚ ਕੁੱਕਰ ਆ ਜਾਣਾ ਇਹ ਖ਼ਬਰ ਬਟਾਲਾ ਦੇ ਮੀਰਪੁਰ ਤੋਂ ਸਾਹਮਣੇ ਆਇਆ ਹੈ ਅਸੀਂ ਵੀਡੀਓਜ਼ ਵਿੱਚ ਇੱਕ ਤਸਵੀਰ ਦੇਖੋਗੇ ਉਹ ਸੁਰਿੰਦਰ ਕੌਰ ਏ ਜੋ ਦੁਨੀਆ ਨੂੰ ਅਲਵਿਦਾ ਕਹਿ ਚੁੱਕੀ ਹੈ ਦੋਸ਼ ਪਰਿਵਾਰ ਨਾਲ ਹੋਇਆ ਹੈ ਉਸ ਬਾਰੇ ਸੋਚਣ ਲਈ ਵੀ ਮਜਬੂਰ ਕਰ ਦੇਵੇਗੀ ਉਹ ਵੀ ਮੁੰਡੇ ਦੀਆਂ ਅੱਖਾਂ ਸਾਹਮਣੇ ਉਸ ਦੀ ਮਾਂ ਇਸ ਦੁਨੀਆਂ ਨੂੰ ਛੱਡ ਤੁਰ ਗਈ

ਆਪਣੀ ਮਾਂ ਨੂੰ ਯਾਦ ਕਰਦੇ ਹੋਏ ਪਰਮਜੀਤ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਚਾਚੀ ਬੰਗਾਲਣ ਹੇੇ ਜਿਸ ਵੱਲੋਂ ਆਪਣੇ ਚਾਚੇ ਨਾਲ ਮਿਲ ਕੇ ਉਨ੍ਹਾਂ ਦੀ ਕੋਠਿਆਂ ਨੂੰ ਅੱ ਗ ਲਗਾ ਦਿੱਤੀ ਗਈ ਜਦੋਂ ਉਹ ਘਰ ਆਇਆ ਤਾਂ ਚਾਚਾ ਚਾਚੀ ਕੰ ਧਾਂ ਟੱਪ ਰਹੇ ਸੀ ਮੁੰਡੇ ਦਾ ਕਹਿਣਾ ਹੈ ਕਿ ਚਾਚਾ ਚਾਚੀ ਨੇ ਇਹ ਸਾਰਾ ਕੰਮ ਕੀਤਾ ਹੈ ਅਤੇ ਬਾਅਦ ਵਿਚ ਮੇਰੀ ਅੱਖਾਂ ਦੇ ਸਾਹਮਣੇ ਭੱਜੇ ਇਸ ਨੌਜਵਾਨ ਦਾ ਕਹਿਣਾ ਹੈ ਮੈਂ ਤੇ ਮੇਰੇ ਮੰਮੀ ਹੀ ਰਹਿੰਦੇ ਸਨ ਮੇਰੇ ਡੈਡੀ ਦੀ ਮੌ ਤ ਹੋ ਚੁੱਕੀ ਹੈ ਕਈ ਸਾਲ ਪਹਿਲਾਂ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਇੱਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ

Leave a Reply

Your email address will not be published. Required fields are marked *