ਇਕ ਮਾਸੂਮ ਬੱਚੀ ਨਾਲ ਹੋਇਆ ਕੁਝ ਅਜਿਹਾ ਹੈ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਡੀ ਵੀ ਰੂਹ ਕੰਬ ਜਾਵੇਗੀ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿਸ ਵੇਲੇ ਦੀ ਸਭ ਤੋਂ ਵੱਡੀ ਤੇ ਹੈਰਾਨ ਕਰ ਦੇਣ ਵਾਲੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ ਇਕ ਸਕੂਲ ਦੱਸਿਆ ਜਾ ਰਿਹਾ ਹੈ ਉਸ ਸਕੂਲ ਦਾ ਨਾਮ ਏਵਰ ਸ਼ਾਈਨ ਦੱਸਿਆ ਜਾ ਰਿਹਾ ਹੈ ਜਿਸ ਦੇ ਪ੍ਰਿੰਸੀਪਲ ਭਰਤ ਦੁਆ ਹਨ ਇਹ ਸਕੂਲ ਦੇ ਵਿੱਚ ਇੱਕ ਬੱਚੀ ਦੇ ਨਾਲ ਗ ਲ ਤ ਕੰਮ ਹੁੰਦਾ ਹੈ ਜੋ ਕਿ ਇਕ ਬਹੁਤ ਹੀ ਮੰ ਦ ਭਾ ਗੀ ਅਤੇ ਸ਼ਰਮਸਾਰ ਕਰ ਦੇਣ ਵਾਲੀ ਘ ਟ ਨਾ ਹੈ ਇਹ ਗੱਲ ਜਦੋਂ ਲੋਕਾਂ ਨੂੰ ਪਤਾ ਲੱਗਦੀ ਹੈ ਤਾਂ ਲੋਕਾਂ ਦਾ ਇਕੱਠ ਹੋ ਜਾਂਦਾ ਹੈ ਪਰ ਲੋਕਾਂ ਦੀ ਦੁਬਾਰਾ ਕਿਹਾ ਜਾ ਰਿਹਾ ਹੈ ਕਿ ਜਦੋਂ ਇਸ ਗੱਲ ਦਾ ਸਾਰਿਆਂ ਨੂੰ ਪਤਾ ਲੱਗਦਾ ਹੈ ਉਸ ਤੋਂ ਬਾਅਦ ਸਕੂਲ ਵੱਲੋਂ ਇਸ ਚੀਜ਼ ਨੂੰ ਦਬਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ


ਤਾਂ ਕਿ ਸਕੂਲ ਦਾ ਨਾਮ ਨਾ ਖ਼ ਰਾ ਬ ਹੋ ਸਕੇ ਇਹ ਗੱਲਾਂ ਉੱਥੇ ਖੜ੍ਹੇ ਲੋਕਾਂ ਨੇ ਦੁਬਾਰਾ ਕਹੀਆਂ ਜਾ ਰਹੀਆਂ ਹਨ ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਕੁਝ ਹੋਵੇਗਾ ਅਸੀਂ ਸਭ ਤੋਂ ਪਹਿਲਾਂ ਪੁਲੀਸ ਕੋਲ ਹੀ ਮਦਦ ਲੈਣ ਦੇ ਲਈ ਜਾਵਾਂਗੇ ਜਦੋਂ ਪੁਲੀਸ ਵਾਲੇ ਵੀ ਨਾਲ ਹੀ ਰ ਲ ਜਾਣ ਫਿਰ ਅਸੀਂ ਕਿਸ ਤੋਂ ਇਨਸਾਫ਼ ਮੰਗੀਏ ਰਾਤੀਂ ਆਵਾਜ਼ ਆਉਂਦੀ ਹੈ ਕਿ ਸਕੂਲ ਵਿਚ ਹੋਇਆ ਸਵੇਰੇ ਚਾਰ ਵਜੇ ਦੱਸਿਆ ਜਾਂਦਾ ਹੈ ਕਿ ਕੁ ੜੀ ਦੇ ਘਰ ਵਿਚ ਹੁੰਦਾ ਉਹ ਵੀ ਦਸ ਸਾਲ ਦੇ ਬੱਚੇ ਨੇ ਕੀਤਾ ਪਰ ਸਕੂਲ ਬਾਰੇ ਕਹਿ ਰਹੇ ਹਨ ਕੀ ਅਸੀਂ ਪਤਾ ਕਰਦੇ ਹਾਂ ਕਿ ਆਖਿਰ ਇਹ ਘ ਟ ਨਾ ਕਿੱਥੇ ਹੋਈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ ਧੰਨਵਾਦ

Leave a Reply

Your email address will not be published. Required fields are marked *