ਇਸ ਸਮੇਂ ਦੀ ਵੱਡੀ ਖ਼ਬਰ ਕੰਮ ਤੇ ਰੱਖੇ ਹੋਏ ਮੁਲਾਜ਼ਮਾਂ ਨੇ ਹੀ ਕਰ ਦਿੱਤਾ ਵੱਡਾ ਕਾਂਡ ਵੇਖੋ ਪੂਰੀ ਵੀਡੀਓ।

Uncategorized

ਅੱਜਕੱਲ੍ਹ ਬਹੁਤ ਹੀ ਅਨੋਖੀਆਂ ਖ਼ਬਰਾਂ ਵੇਖਣ ਨੂੰ ਮਿਲਦੀਆਂ ਹਨ ਪ੍ਰੰਤੂ ਜਿਹੜੀ ਖ਼ਬਰ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਨੂੰ ਸੁਣ ਕੇ ਸ਼ਾਇਦ ਤੁਹਾਡੇ ਵੀ ਹੋਸ਼ ਉੱਡ ਜਾਣ ਤੁਸੀਂ ਵੀ ਇੱਕ ਵਾਰ ਸੋਚਣ ਤੇ ਮਜਬੂਰ ਹੋ ਜਾਵੋਗੇ ਕਿ ਕੋਈ ਇਹੋ ਜਿਹਾ ਕੰਮ ਵੀ ਕਰ ਸਕਦਾ ਹੈ ਇਹ ਖ਼ਬਰ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਤੋਂ ਆ ਰਹੀ ਹੈ ਜਿਥੇ ਇਕ ਪਰਿਵਾਰ ਦਾ ਮਾਰਬਲ ਦਾ ਗੋਦਾਮ ਸੀ ਅਤੇ ਉਨ੍ਹਾਂ ਨੇ ਤਿੰਨ ਮੁੰਡਿਆਂ ਨੂੰ ਰੱਖਿਆ ਹੋਇਆ ਸੀ ਆਪਣੀ ਦੁਕਾਨ ਉੱਤੇ ਜਿਨ੍ਹਾਂ ਨੂੰ ਪੁੱਤਰਾਂ ਵਾਂਗ ਪਾਲਦੇ ਸੀ ਅਤੇ ਉਨ੍ਹਾਂ ਨੂੰ ਰੋਟੀ ਪਾਣੀ ਚੰਗਾ ਮਿਲਦਾ ਸੀ ਪ੍ਰੰਤੂ ਪਰਿਵਾਰ ਨੂੰ ਨਹੀਂ ਪਤਾ ਸੀ ਕਿ ਪੁੱਤਾਂ ਵਾਂਗ ਪਾਲੇ ਹੋਏ ਉਹ ਮੁਲਜ਼ਮ ਇਕ ਦਿਨ ਇਹੋ ਜਿਹਾ ਕੰਮ ਕਰ ਦੇਣਗੇ ਦਰਅਸਲ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੁਕਾਨ ਵਿਚੋਂ ਸਾਮਾਨ ਗਾਇਬ ਕੀਤਾ ਹੈ

ਜਿਸ ਤੋਂ ਮਗਰੋਂ ਹੁਣ ਪਰਿਵਾਰ ਥਾਣੇ ਦੇ ਚੱਕਰ ਲਾ ਰਿਹਾ ਪ੍ਰੰਤੂ ਦੂਜੇ ਪਾਸੇ ਮੁੰਡਿਆਂ ਦਾ ਕਹਿਣਾ ਹੈ ਕਿ ਇਹ ਬਿਲਕੁਲ ਝੂਠ ਹੈ ਬਲਕਿ ਸਾਡੇ ਤੇ ਗਲਤ ਇਲਜ਼ਾਮ ਲਾਏ ਜਾ ਰਹੇ ਹਨ ਪ੍ਰੰਤੂ ਪਰਿਵਾਰ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਹੀ ਚੋਰੀ ਕੀਤੀ ਹੈ ਪਰਿਵਾਰ ਨੇ ਇਹ ਵੀ ਕਿਹਾ ਕਿ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਇਹ ਇੰਜ ਕੰਮ ਕਰਨਗੇ ਕਿਉਂਕਿ ਆਸੀਨ ਨੂੰ ਪੁੱਤਰਾਂ ਵਾਂਗ ਪਾਲ ਰਹੇ ਸੀ ਅਤੇ ਅਸੀਂ ਇਨ੍ਹਾਂ ਨੂੰ ਖਾਣ ਪੀਣ ਲਈ ਵੀ ਹਰ ਇੱਕ ਚੀਜ਼ ਦਿੰਦੇ ਸੀ ਪ੍ਰੰਤੂ ਇਨ੍ਹਾਂ ਨੇ ਤਾਂ ਪਿੱਠ ਵਿੱਚ ਛੁਰਾ ਹੀ ਮਾਰ ਦਿੱਤਾ ਹੋਰ ਵੀ ਬਹੁਤ ਕੁਝ ਪਰਿਵਾਰ ਨੇ ਕਿਹਾ ਜਿਹੜਾ ਕਿ ਅਸੀਂ ਤੁਹਾਨੂੰ ਵੀਡੀਓ ਦੇ ਮਾਧਿਅਮ ਰਾਹੀਂ ਦੱਸਿਆ ਹੈ ਇੱਕ ਵਾਰ ਇਸ ਵੀਡਿਓ ਨੂੰ ਜ਼ਰੂਰ ਵੇਖੋ ਤਾਂ ਜੋ ਤੁਹਾਨੂੰ ਵੀ ਪੂਰੀ ਜਾਣਕਾਰੀ ਵਿਸਥਾਰ ਵਿੱਚ ਪਤਾ ਲੱਗ ਸਕੇ ਹੋਰ

ਨਵੀਆਂ ਜਾਣਕਾਰੀਆਂ ਦੇ ਲਈ ਸਾਡੀ ਪੇਜ ਨੂੰ ਇੱਕ ਵਾਰ ਫੁੱਲ ਵੀ ਕਰ ਲਵੋ ਤਾਂ ਜੋ ਅਸੀਂ ਤੁਹਾਡੇ ਲਈ ਸਭ ਤੋਂ ਪਹਿਲਾਂ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਫਿਰ ਮਿਲਦੇ ਹਾ ਇਕ ਨਵੀਂ ਖਬਰ ਨਾਲ ਜਦ ਤੱਕ ਦੇਉ ਇਜਾਜ਼ਤ ਧੰਨਵਾਦ ।

Leave a Reply

Your email address will not be published. Required fields are marked *