ਜਿਵੇਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਛੱਬੀ ਜਨਵਰੀ ਵਾਲੇ ਦਿਨ ਜਿਹੜਾ ਕੁਝ ਵੀ ਲਾਲ ਕਿਲ੍ਹੇ ਤੇ ਹੋਇਆ ਉਸ ਤੋਂ ਮਗਰੋਂ ਦੀਪ ਸਿੱਧੂ ਨੂੰ ਇਸ ਦਾ ਜ਼ਿੰਮੇਵਾਰ ਮੰਨਿਆ ਗਿਆ ਅਤੇ ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਵੀ ਲਿਆ ਗਿਆ ਜਿਸ ਦੇ ਮਗਰੋਂ ਹੁਣ ਕਈ ਨੌਜਵਾਨ ਵਿਦੇਸ਼ਾਂ ਤੋਂ ਦੀਪ ਸਿੱਧੂ ਦੇ ਨਾਲ ਖੜ੍ਹੇ ਹਨ ਅਤੇ ਕਹਿ ਰਹੇ ਹਨ ਕੇ ਦੀਪ ਸਿੱਧੂ ਬਿਲਕੁਲ ਬੇ ਗੁਨਾਹ ਹੈ ਇਸ ਦੇ ਚੱਲਦਿਆਂ ਹੀ ਪਲਵਿੰਦਰ ਸਿੰਘ ਪੁਲਾਰਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਦੀਪ ਸਿੱਧੂ ਦਾ ਕੇਸ ਹੁਣ ਕੌਣ ਲੜ ਰਿਹਾ ਹੈ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸਮਾਂ ਸਾਨੂੰ ਇਕਜੁੱਟ ਹੋਣ ਦਾ ਹੈ ਉਨ੍ਹਾਂ ਨੇ ਕਿਹਾ ਕਿ ਦੀਪ ਸਿੱਧੂ ਦਾ ਇਸ ਸੰਘਰਸ਼ ਵਿੱਚ ਬਹੁਤ ਹੀ ਵੱਡਾ ਯੋਗਦਾਨ ਹੈ ਆਪਾਂ ਇਸ ਨੂੰ ਅਣਗੌਲਿਆ ਨਹੀਂ ਕਰ ਸਕਦੇ
ਕਿਉਂਕਿ ਦੀਪ ਸਿੱਧੂ ਦੀ ਵਜ੍ਹਾ ਦੇ ਨਾਲ ਹੀ ਅੱਜ ਇੰਨੇ ਨੌਜਵਾਨ ਇਸ ਸੰਘਰਸ਼ ਵਿਚ ਇਕੱਠੇ ਹੋਏ ਹਨ ਕਿਉਂਕਿ ਸਭ ਤੋਂ ਪਹਿਲਾਂ ਦੀਪ ਸਿੱਧੂ ਹੀ ਲੋਕਾਂ ਨੂੰ ਸਮਝਾਉਂਦਾ ਸੀ ਅਤੇ ਇਕੱਠੇ ਕਰਨ ਵਿੱਚ ਲੱਗਿਆ ਹੋਇਆ ਸੀ ਪ੍ਰੰਤੂ ਅੱਜ ਉਹੀ ਨੌਜਵਾਨ ਦੀਪ ਸਿੱਧੂ ਦੇ ਵਿਰੁੱਧ ਹਨ ਅਤੇ ਪਲਵਿੰਦਰ ਸਿੰਘ ਨੇ ਇਹ ਵੀ ਕਿਹਾ ਕੇ ਦੀਪ ਸਿੱਧੂ ਬਿਲਕੁਲ ਬੇ ਗੁਨਾਹ ਹੈ ਅਤੇ ਆਪਾਂ ਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਇਹ ਸਮਾਂ ਇਕਜੁੱਟ ਹੋਣ ਦਾ ਹੈ ਨਾ ਕਿ ਰੰਜਿਸ਼ਾਂ ਰੱਖਣ ਦਾ ਇਹ ਵੀ ਪਤਾ ਲੱਗਿਆ ਕਿ ਉਨ੍ਹਾਂ ਦਾ ਕੇਸ ਘੁੰਮਣ ਬ੍ਰਦਰਜ਼ ਵੱਲੋਂ ਲੜਿਆ ਜਾ ਰਿਹਾ ਜੋ ਕਿ ਮੰਨੇ ਪ੍ਰਮੰਨੇ ਵਕੀਲ ਹਨ ਇਹ ਵੀ ਦੱਸਿਆ ਗਿਆ ਕਿ ਵਕੀਲਾਂ ਵੱਲੋਂ ਇਕ ਵੀ ਪੈਸਾ ਨਾ ਲੈਣ ਦੇ ਲਈ ਕਿਹਾ ਹੈ ਦੀਪ ਸਿੱਧੂ ਦਾ ਕੇਸ ਫਰੀ ਦੇ ਵਿਚ ਲੜਿਆ ਜਾਵੇਗਾ ਹੋਰ ਪਲਵਿੰਦਰ ਸਿੰਘ ਨੇ ਕੀ ਕਿਹਾ
ਤੁਸੀਂ ਵੀਡਿਓ ਵਿਚ ਦੇਖ ਸਕਦੇ ਹੋ ਜਿਹੜੀ ਅਸੀਂ ਤੁਹਾਡੇ ਲਈ ਅਪਡੇਟ ਕੀਤੀ ਹੈ ਜਾਣਕਾਰੀ ਵਧੀਆ ਲੱਗੀ ਇੱਕ ਲਾਇਕ ਜਰੂਰ ਕਰਿਓ ਧੰਨਵਾਦ।
