ਪੰਜਾਬ ਦਾ ਜਲੰਧਰ ਸ਼ਹਿਰ ਬਣਿਆ ਗੈਂਗਲੈਂਡ ਮੌਕੇ ਦੀਆਂ ਤਸਵੀਰਾਂ ਹੋਈਆਂ ਵਾਇਰਲ ਵੇਖੋ ਪੂਰੀ ਵੀਡੀਓ ।

Uncategorized

ਜਿਵੇਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਇਸ ਸਮੇਂ ਹਰ ਇਲਾਕੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਦਾ ਪ੍ਰਚਾਰ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ ਇਸੇ ਦੌਰਾਨ ਜਲੰਧਰ ਵਿਚ ਵੀ ਅਕਾਲੀ ਦਲ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਸੀ ਪ੍ਰੰਤੂ ਉਥੇ ਸ਼ਾਮ ਦੇ ਵਕਤ ਇਹੋ ਜਿਹੀ ਘਟਨਾ ਵਾਪਰ ਗਈ ਜਿਸ ਤੋਂ ਮਗਰੋਂ ਇਲਾਕੇ ਵਾਸੀਆਂ ਵਿੱਚ ਦ ਹਿ ਸ਼ ਤ ਦਾ ਮਾਹੌਲ ਪੈਦਾ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਵਾਰਡ ਨੰਬਰ ਸੱਤ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਦੇ ਉੱਪਰ ਤੇ ਜ਼ ਧਾ ਰ ਹ ਥਿ ਆ ਰ ਨਾਲ ਹਮਲਾ ਕੀਤਾ ਜਿਸ ਤੋਂ ਮਗਰੋਂ ਉਮੀਦਵਾਰ ਗੰ ਭੀ ਰ ਰੂਪ ਨਾਲ ਜ਼ ਖ ਮੀ ਹੋ ਗਿਆ ਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਇਸ ਦੀ ਇਕ ਵੀਡੀਓ ਵੀ ਵਾਇਰਲ ਹੋਈ ਜਿਸ ਵਿਚ ਸਾਫ ਦਿਖਾਈ ਦੇ ਰਿਹਾ ਹੈ

ਕਿ ਇਕ ਵਿਅਕਤੀ ਵੱਲੋਂ ਆਪਣੇ ਹੱਥ ਵਿਚ ਤੇਜ਼ਧਾਰ ਹਥਿਆਰ ਲੈ ਕੇ ਜਾ ਰਿਹਾ ਸੀ ਅਤੇ ਕਾਨੂੰਨ ਦੀਆਂ ਧੱਜੀਆਂ ਵੀ ਉਡਾ ਰਿਹਾ ਸੀ ਇਹ ਸਭ ਕੁਝ ਦੇਖ ਇਲਾਕਾ ਵਾਸੀ ਕਾਫੀ ਡਰੇ ਹੋਏ ਹਨ ਕਿਉਂਕਿ ਹਰ ਕਿਸੇ ਨੂੰ ਆਪਣੀ ਜਾਨ ਦੀ ਫ਼ਿਕਰ ਹੁੰਦੀ ਹੈ ਪ੍ਰੰਤੂ ਲੋਕਾਂ ਵੱਲੋਂ ਤਾਂ ਸ਼ਰ੍ਹੇਆਮ ਹੀ ਗੁੰ ਡਾ ਗ ਰ ਦੀ ਕੀਤੀ ਜਾ ਰਹੀ ਹੈ ਅਤੇ ਜਲੰਧਰ ਸ਼ਹਿਰ ਤਾਂ ਹੁਣ ਗੈਂਗਲੈਂਡ ਹੀ ਬਣਿਆ ਪਿਆ ਹੈ ਜਿਸ ਤੋਂ ਮਗਰੋਂ ਉਥੇ ਦੇ ਇਲਾਕਾ ਵਾਸੀਆਂ ਨੇ ਕੀ ਦੱਸਿਆ ਅਤੇ ਕਿਸ ਵਿਅਕਤੀ ਨੇ ਹ ਮ ਲਾ ਕੀਤਾ ਇਹ ਸਾਰਾ ਕੁਝ ਵੀਡਿਓ ਵਿੱਚ ਚੰਗੀ ਤਰ੍ਹਾਂ ਦੱਸਿਆ ਹੈ ਇਸ ਲਈ ਵੀਡਿਓ ਨੂੰ ਜ਼ਰੂਰ ਵੇਖਿਓ ਜਿਹੜੀ ਅਸੀਂ ਤੁਹਾਡੇ ਲਈ ਅਪਲੋਡ ਕੀਤੀ ਹੈ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਫਿਰ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ

ਨੋਟ:ਇਹ ਜਾਣਕਾਰੀ ਅਸੀਂ ਵੀਡੀਓ ਦੇ ਅਧਾਰ ਤੇ ਦਿੱਤੀ ਐੱਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਧੰਨਵਾਦ

Leave a Reply

Your email address will not be published. Required fields are marked *