ਕੈਮਰੇ ਸਾਹਮਣੇ ਫਲੋਰ ਦਿੱਤੀਅਾਂ ਪੁਰਾਣੀਆਂ ਸਾਂਝਾਂ,ਆ ਜ਼ਨਾਨੀਆਂ ਨੇ ਕਰਾਈ ਕਾਂਗਰਸੀਆਂ ਦੀ ਬੱਸ ਵੇਖੋ ਵੀਡੀਓ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਨਗਰ ਨਿਗਮ ਦੇ ਆਖ਼ਰੀ ਦਿਨ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਅਤੇ ਅਜਿਹੀਆਂ ਵੀਡੀਓਜ਼ ਸਾਹਮਣੇ ਆਈਆਂ ਹਨ ਜਿਸ ਤੋਂ ਇਹ ਸਾਫ ਹੋ ਰਿਹਾ ਹੈ ਕਿ ਦਾਲ ਵਿੱਚ ਕੁਝ ਨਾ ਕੁਝ ਤਾਂ ਕਾਲਾ ਹੈ ਜਿੱਥੇ ਵੱਡੀ ਗਿਣਤੀ ਦੇ ਵਿਚ ਸ਼ਹਿਰਾਂ ਵਾਲਿਆਂ ਨੇ ਕਾਂਗਰਸ ਮੁਰਦਾਬਾਦ ਦੇ ਨਾਅਰੇ ਲਗਾਏ ਦਰਅਸਲ ਪਾਟੇ ਹੋਏ ਟੈਂਟ ਖਿੱਲਰਿਆ ਹੋਇਆ ਸਾਮਾਨ ਨੇ ਇਹ ਖ਼ਬਰ ਬਰਨਾਲਾ ਦੇ ਵਾਰਡ ਨੰਬਰ ਪੰਜ ਦੀਆਂ ਹਨ ਜਿੱਥੇ ਪਾਰਟੀ ਵਰਕਰਾਂ ਅਤੇ ਮੁਹੱਲਾ ਨਿਵਾਸੀਆਂ ਨੇ ਸ਼ਰ੍ਹੇਆਮ ਕਾਂਗਰਸ ਤੇ ਇਲਜ਼ਾਮ ਲਗਾਏ ਹਨ ਕਿ ਇਸ ਵਾਰ ਦਿਖ ਰਹੇ ਹਾਰ ਦੇ ਕਾਰਨ ਅਕਾਲੀ ਦਲ ਤੇ ਕਾਂਗਰਸ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਤਿੰਨ ਦਿਨ ਤੋਂ ਲਗਾਤਾਰ ਕਾਂਗਰਸੀਆਂ ਦਾ ਪ੍ਰੋਗਰਾਮ ਚੱਲ ਰਿਹਾ ਸੀ

ਅਸੀਂ ਰੱਖਿਆ ਸੀ ਸ਼ੁੱਕਰਵਾਰ ਨੂੰ ਇਨ੍ਹਾਂ ਨੇ ਕੱਲ੍ਹ ਸਾਡੇ ਨਾਲ ਆ ਕੇ ਧੱਕਾ ਕੀਤਾ ਤੇ ਉੱਪਰ ਅਤੇ ਟੈਂਟ ਲਗਾਇਆ ਕੁਰਸੀਆਂ ਡਾਹ ਕੇ ਬਾਹਰਲੀਆਂ ਮੁੰਡੀਰ ਆ ਕੇ ਬੈਠ ਗਈਆਂ ਜਿਹੜੇ ਲੋਕ ਬੈਠਾ ਸੀ ਉਹ ਕਾਂਗਰਸੀ ਸੀ ਅਤੇ ਬਾਹਰਲੇ ਸੀ ਜਿਹੜੇ ਸਾਡੇ ਦਰਾਂ ਮੂਹਰੇ ਆ ਕੇ ਕੁਰਸੀਆਂ ਡਾਹ ਕੇ ਬੈਠੇ ਸਨ ਕੱਲ੍ਹ ਸਾਡੇ ਨਾਲ ਧੱਕਾ ਹੋਇਆ ਉਸ ਤੋਂ ਪਹਿਲਾਂ ਅਜਿਹੀ ਕੋਈ ਗੱਲ ਨਹੀਂ ਇਹ ਕੱਲ੍ਹ ਹੋਇਆ ਜਿਹੜੀ ਹੈਗੀ ਸੀ ਡੇਢ ਬੋਟ ਉਹ ਵੀ ਉਨ੍ਹਾਂ ਦੀ ਟੁੱਟ ਗਈ ਉਨ੍ਹਾਂ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਤਾਂ ਸ਼ਾਂਤੀ ਚਾਹੀਦੇ ਸਾਲੂਸਾ ਦੀ ਅਜੇ ਕਿਸੇ ਵੀ ਤਰ੍ਹਾਂ ਦੀ ਕੋਈ ਲ ੜਾ ਈ ਨਹੀਂ ਚਾਹੀਦੀ ਬਾਕੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰਤ ਸ਼ਿਵ ਧੰਨਵਾਦ

Leave a Reply

Your email address will not be published. Required fields are marked *