80 ਸਾਲ ਦਾ ਬਜ਼ੁਰਗ ਆਇਆ ਜੇਲ੍ਹ ਤੋਂ ਬਾਹਰ,ਜਦੋਂ ਉਨ੍ਹਾਂ ਨੇ ਆਪਣੀ ਕਹਾਣੀ ਦੱਸੀ ਤਾਂ ਸੁਣ ਕੇ ਤੁਹਾਡੇ ਵੀ ਹੰਝੂ ਆ ਜਾਣਗੇ ਦੇਖੋ ਵੀਡੀਓ

Uncategorized

ਮਿਲੀ ਜਾਣਕਾਰੀ ਦੇ ਮੁਤਾਬਕ ਦੋਸਤੋਂ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸਾਡੇ ਸਾਹਮਣੇ ਆ ਰਹੀ ਹੈ ਜਿਵੇਂ ਕਿ ਦੋਸਤ ਤੁਹਾਨੂੰ ਪਤਾ ਹੀ ਹੈ ਕਿਸਾਨੀ ਅੰਦੋਲਨ ਇਸ ਵੇਲੇ ਸਿਖ਼ਰਾਂ ਤੇ ਚੱਲ ਰਿਹਾ ਹੈ ਇਸੇ ਦੌਰਾਨ ਦਿੱਲੀ ਪੁਲੀਸ ਵੱਲੋਂ ਇੱਕ ਅੱਸੀ ਸਾਲਾ ਬਜ਼ੁਰਗ ਨੂੰ ਛੱਬੀ ਜਨਵਰੀ ਤੋਂ ਬਾਅਦ ਗ੍ਰਿ ਫ਼ ਤਾ ਰ ਕੀਤਾ ਸੀ ਉਸ ਵੇਲੇ ਉਹ ਰੋਟੀ ਖਾ ਰਹੇ ਸੀ ਅਤੇ ਉਨ੍ਹਾਂ ਨੂੰ ਚੌਕ ਕੇ ਲਿਜਾਇਆ ਗਿਆ ਉਸ ਬਜ਼ੁਰਗ ਨੇ ਵਾਰ ਵਾਰ ਕਿਹਾ ਕਿ ਆਖਰ ਮੇਰਾ ਕਸੂਰ ਕੀ ਐ ਮੈਨੂੰ ਕਿਉਂ ਲਿਜਾਇਆ ਜਾ ਰਿਹਾ ਹੈ ਜਦੋਂ ਉਸ ਬਜ਼ੁਰਗ ਨੇ ਕਿਹਾ ਕਿ ਮੈਂ ਉਨ੍ਹਾਂ ਦਾ ਵਿ ਰੋ ਧ ਕੀਤਾ ਤਾਂ ਉਨ੍ਹਾਂ ਨੇ ਮੈਨੂੰ ਦੋ ਤਿੰਨ ਵਾਰ ਗੱਡੀ ਨਾਲ ਜਾ ਕੇ ਮਾ ਰਿ ਆ ਅਤੇ ਮੇਰੇ ਸੋ ਟੀ ਆਂ ਵੀ ਮਾ ਰੀ ਆਂ

ਉਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਜੇ ਲ੍ਹ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਹੈ ਟੁਆਇਲਟ ਦਾ ਬਹੁਤ ਬੁਰਾ ਹਾਲ ਹੈ ਉਥੇ ਬਹੁਤ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਹੈ ਗੰ ਦ ਗੀ ਬਹੁਤ ਜ਼ਿਆਦਾ ਹੈ ਗੱਲਾਂ ਕਰਦੇ ਕਰਦੇ ਉਹ ਭਾਵੁਕ ਹੋ ਗਏ ਅਤੇ ਰੋਣ ਵੀ ਲੱਗ ਪਏ ਕੀ ਉਨ੍ਹਾਂ ਨੇ ਮੇਰੇ ਉੱਤੇ ਬਹੁਤ ਤਸ਼ੱਦਦ ਕੀਤਾ ਪਰ ਮੈਂ ਅੱਜ ਵੀ ਕਿਸਾਨਾਂ ਦੇ ਹੱਕ ਵਿੱਚ ਖੜ੍ਹਾ ਹਾਂ ਤੇ ਖੜ੍ਹਾ ਰਹਾਂਗਾ ਜੇਕਰ ਮੇਰੀ ਜ਼ਰੂਰਤ ਪਵੇਗੀ ਤਾਂ ਮੈਂ ਹਰ ਵੇਲੇ ਹੁਣ ਵੀ ਬੈਰੀਗੇਟ ਹ ਟਾ ਉ ਣ ਨੂੰ ਤਿਆਰ ਹਾਂ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾਗੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਅੱਜ ਨੂੰ ਦਿਆਂਗੇ ਮਿਲਦਿਆਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ

Leave a Reply

Your email address will not be published. Required fields are marked *