ਲੱਖੇ ਸਿਧਾਣੇ ਦੀ ਗ੍ਰਿ ਫ ਤਾ ਰੀ ਦੀ ਵੱਡੀ ਖ਼ਬਰ ਤੇ ਪੰਜਾਬੀ ਸਿੰਗਰਾ ਨੂੰ ਕਿਹਾ ਕੁਝ ਅਜਿਹਾ ਦੇਖੋ ਪੂਰੀ ਵੀਡੀਓ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਵਰਿੰਦਰ ਸਿੰਘ ਸੇਖੋਂ ਨੇ ਲਾਈਵ ਹੋ ਕੇ ਦੱਸਿਆ ਕੁਝ ਅਜਿਹੀਆਂ ਗੱਲਾਂ ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੌਜਵਾਨਾਂ ਦੇ ਉੱਥੇ ਕੇ ਸ ਪਿਆ ਦਿੱਲੀ ਦੇ ਵਿੱਚ ਲੱਖਾ ਸਿਧਾਣਾ ਦੀਪ ਸਿੱਧੂ ਅਤੇ ਹੋਰ ਪੰਜਾਬ ਦੇ ਕਈ ਨੌਜਵਾਨ ਹਨ ਉਨ੍ਹਾਂ ਬਾਰੇ ਗੱਲ ਕਰਨ ਜਾ ਰਿਹਾ ਹਾਂ ਪੰਜਾਬ ਦੇ ਵਿੱਚ ਸਾਡੇ ਜਿੰਨੇ ਵੀ ਸਿੰਗਰ ਭਰਾ ਹਨ ਜਿੰਨੇ ਵੀ ਕਲਾਕਾਰ ਹਨ ਦਿੱਲੀ ਸੰਘਰਸ ਅੰਦੋਲਨ ਨੂੰ ਲੈ ਕੇ ਉਨ੍ਹਾਂ ਨੇ ਬਹੁਤ ਵਧੀਆ ਵਧੀਆ ਗੀਤ ਗਾਏ ਹਨ

ਅੱਜ ਮੈਂ ਉਨ੍ਹਾਂ ਸਾਰਿਆਂ ਸਿੰਗਰ ਭਰਾਵਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕਿ ਲੱਖਾ ਸਧਾਣਾ ਅਤੇ ਦੀਪ ਸਿੱਧੂ ਦੇ ਉੱਤੇ ਜਿਹੜੇ ਝੂ ਠੇ ਪੁਲੀਸ ਕੇਸ ਦਰਜ ਹੋਏ ਹਨ ਆਖ਼ਿਰ ਉਸ ਦੇ ਬਾਰੇ ਚੁੱਪ ਕਿਉਂ ਹਨ ਸਾਡੀ ਸਿੰਗਰ ਵੀਰਾਂ ਨੂੰ ਅੱਜ ਅਜਿਹੀ ਲਹਿਰ ਖੜ੍ਹੀ ਕਰ ਦੇਣੀ ਚਾਹੀਦੀ ਸੀ ਲੱਖਾ ਸਧਾਣਾ ਅਤੇ ਦੀਪ ਸਿੱਧੂ ਅਤੇ ਹੋਰ ਜਿਹੜੇ ਵੀ ਸਾਡੇ ਨੌਜਵਾਨ ਦੇ ਲਈ ਜੋ ਨਾ ਨੇ ਕਿਸਾਨੀ ਮੋਰਚੇ ਦਿੱਲੀ ਕੀਤਾ ਸੀ ਪਰ ਅੱਜ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਡਾ ਕੋਈ ਵੀ ਸਿੰਗਰ ਭਰਾ ਕੋਈ ਵੀ ਆਵਾਜ਼ ਨਹੀਂ ਉਠਾ ਰਹੇ ਆਖਿਰ ਇਨ੍ਹਾਂ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰੈਸ਼ਰ ਹੈ ਇਹ ਤਾਂ ਸਾਨੂੰ ਪਤਾ ਨਹੀਂ


ਦੂਜੀ ਗੱਲ ਕਰਦਿਆਂ ਹੋਇਆ ਇਸ ਬੀਰ ਦੇ ਦੁਆਰਾ ਕਿਹਾ ਜਾਂਦਾ ਹੈ ਕਿ ਸਾਨੂੰ ਨੌਜਵਾਨਾਂ ਨੂੰ ਬਚਾਉਣਾ ਪਵੇਗਾ ਸਾਨੂੰ ਸਾਰਿਆਂ ਨੂੰ ਇਕੱਠਾ ਹੋਣਾ ਪੈਣਾ ਹੈ ਫੇਸਬੁੱਕ ਤੇ ਪੋਸਟਾਂ ਪਾ ਕੇ ਨਹੀਂ ਚੱਲਣਾ ਇਸ ਵੀਰ ਦਾ ਕਹਿਣਾ ਹੈ ਕਿ ਸਾਨੂੰ ਹੁਣ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਕੇ ਅੱਗੇ ਵਧਣਾ ਹੋਵੇਗਾ ਸਾਨੂੰ ਏਕਤਾ ਬਣਾ ਕੇ ਰੱਖਣ ਦੀ ਜ਼ਰੂਰਤ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਨੋਟ:ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗਦੀ ਹੈ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ ਅਤੇ ਆਪਣੇ ਵਿਚਾਰ ਸਭ ਨਾਲ ਸਾਂਝੇ ਕਰਨਾ ਬਿਲਕੁੱਲ ਨਾ ਭੁੱਲੋ ਧੰਨਵਾਦ ਨਵੀਆਂ ਅਤੇ ਤਾਜ਼ਾ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ

Leave a Reply

Your email address will not be published. Required fields are marked *