ਕਿਸਾਨਾਂ ਦੇ ਪ੍ਰਤੀ ਹਰਿਆਣਾ ਦੇ ਮੰਤਰੀ ਨੇ ਦਿੱਤਾ ਵਿਵਾਦਤ ਬਿਆਨ,ਕਿਸਾਨ ਤਾਂ ਮ ਰ ਦੇ ਹੀ ਰਹਿੰਦੇ ਹਨ,ਬਾਅਦ ਵਿਚ ਮੰਗੀ ਮੁਆਫੀ ਦੇਖੋ ਪੂਰੀ ਵੀਡੀਓ

Uncategorized

ਦੋਸਤ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਕਿਸਾਨਾਂ ਦਾ ਅੰਦੋਲਨ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਹੈ ਅਤੇ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਉੱਤੇ ਪਹੁੰਚ ਰਹੇ ਹਨ ਇਹ ਅੰਦੋਲਨ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਹੁੱ ਲ ੜ ਬਾ ਜ਼ੀ ਜਾ ਫਿਰ ਅੰਦੋਲਨ ਖ਼ਰਾਬ ਹੋਵੇ ਇਸ ਤਰ੍ਹਾਂ ਦੀ ਕੋਈ ਵੀ ਹਰਕਤ ਨਹੀਂ ਕੀਤੀ ਜਾਰੀ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਇਹ ਅੰਦੋਲਨ ਚਲਾਇਆ ਜਾ ਰਿਹਾ ਹੈ


ਇਸ ਦੌਰਾਨ ਦੋਸਤੋਂ ਜਿਵੇਂ ਕਿ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਕ ਪਾਸੇ ਦਾ ਕਿਸਾਨ ਇੰਨੀ ਠੰਢ ਵਿੱਚ ਇੰਨੇ ਸਮੇਂ ਤੋਂ ਲਗਾਤਾਰ ਇਸ ਅੰਦੋਲਨ ਦੇ ਵਿੱਚ ਬੈਠੇ ਹਨ ਜਿਸ ਵਿਚ ਬਹੁਤ ਸਾਰੇ ਕਿਸਾਨ ਸ਼ਹੀਦ ਵੀ ਹੋ ਚੁੱਕੇ ਹਨ ਪਰ ਹਰਿਆਣਾ ਦੇ ਇੱਕ ਮੰਤਰੀ ਦਾ ਇੱਕ ਅਜਿਹਾ ਵਿਵਾਦਿਤ ਬਿਆਨ ਆਉਂਦਾ ਹੈ ਜਿਸ ਨਾਲ ਇਹ ਵੀਡੀਓ ਸੋਸ਼ਲ ਮੀਡੀਆ ਦੇ ਉਤੇ ਅੱਗ ਵਾਂਗ ਫੈਲ ਜਾਂਦੀ ਹੈ ਜਿਸ ਤਰੀਕੇ ਨਾਲ ਇਨ੍ਹਾਂ ਨੇ ਕਾ ਨ ਫ਼ ਰੰ ਸ ਕੀਤੀ ਹੈ ਉਹ ਬਹੁਤ ਹੀ ਗ਼ ਲ ਤ ਤਰੀਕਾ ਸੀ ਵੀਡੀਓ ਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਨ੍ਹਾਂ ਨੇ ਕਿਹਾ

ਉਨ੍ਹਾਂ ਦਾ ਕਹਿਣਾ ਹੈ ਕਿ ਹਿੰਦੁਸਤਾਨ ਦੀ ਐਵਰੇਜ ਕਿਨੀ ਹੈ ਤੇ ਸਾਲ ਦੇ ਵਿਚ ਕਿੰਨੇ ਮ ਰ ਦੇ ਹਨ ਉਸ ਰੇਸ਼ੋ ਦੇ ਵਿੱਚ ਮ ਰੇ ਹਨ ਅਤੇ ਉਨ੍ਹਾਂ ਨੇ ਹੱਸਦੇ ਹੋਏ ਨੇ ਕਿਹਾ ਕਿ ਮ ਰੇ ਹੋਏ ਲੋਕਾਂ ਦੇ ਲਈ ਮੇਰੇ ਲਈ ਪੂਰੀ ਪੂਰੀ ਹਾਰਦਿਕ ਸੰਵੇਦਨਾ ਜਿਸ ਤੋਂ ਬਾਅਦ ਹਰਿਆਣਾ ਦੇ ਮੰਤਰੀ ਦਾ ਇੱਕ ਹੋਰ ਵੀਡੀਓ ਵਾਇਰਲ ਹੁੰਦਾ ਜਿਸ ਵਿਚ ਉਨ੍ਹਾਂ ਨੇ ਮੁਆਫੀ ਮੰਗੀ ਅਤੇ ਕਿਹਾ ਕਿ ਮੇਰਾ ਉਹ ਸਭ ਕਹਿਣ ਦਾ ਮਤਲਬ ਨਹੀਂ ਸੀ ਮੇਰੀ ਵੀਡੀਓ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਜੇਕਰ ਫੇਰ ਵੀ ਕਿਸੇ ਨੂੰ ਬੁਰਾ ਲੱਗਿਆ ਤਾਂ ਮੈਂ ਉਨ੍ਹਾਂ ਕੋਲੋਂ ਮੁਆਫੀ ਮੰਗਦਾ ਹਾਂ

ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਿਆਂ ਹਾ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਇੱਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

Leave a Reply

Your email address will not be published. Required fields are marked *