ਅਕਾਲੀਆਂ ਨੇ ਕਾਂਗਰਸ ਤੇ ਲਗਾਏ ਆ ਰੋ ਪ, 300 ਬੰਦਾ ਆਇਆ ਅੰਦਰ,ਚਲਾਈਆਂ ਕਿਰਪਾਨਾਂ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਫ਼ਿਰੋਜ਼ਪੁਰ ਤੋਂ ਸਾਡੇ ਸਾਹਮਣੇ ਆ ਰਹੀ ਹੈ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਕੱਲ੍ਹ ਨਗਰ ਨਿਗਮ ਦੀਆਂ ਚੋਣਾਂ ਸਨ ਪੰਜਾਬ ਦੇ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਆਉਣਾ ਪੈ ਰਹੀਆਂ ਸਨ ਅਤੇ ਬਹੁ ਥਾਵੀਂ ਹਾਲਾਤ ਬਹੁਤ ਜ਼ਿਆਦਾ ਖ਼ਰਾਬ ਹੋਏ ਮਾਹੌਲ ਗਰਮਾ ਗਰਮੀ ਵੀ ਹੋਇਆ ਇਸੇ ਦੌਰਾਨ ਫਿਰੋਜ਼ਪੁਰ ਦੇ ਵਾਰਡ ਨੰਬਰ 17 ਦੇ ਵਿਚ ਹੋਇਆ ਹੰ ਗਾ ਮਾ ਇਹ ਹੰਗਾਮਾ ਇੰਨਾ ਜ਼ਿਆਦਾ ਸੀ ਜਿਸ ਨੂੰ ਦੇਖ ਕੇ ਤੁਸੀਂ ਵੀ ਇੱਕ ਵਾਰ ਤਾਂ ਹੈਰਾਨ ਰਹਿ ਜਾਓਗੇ

ਲੋਕਾਂ ਨੇ ਦੁਬਾਰਾ ਕਿਹਾ ਗਿਆ ਕਿ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਗਿਆ ਦੋ ਚਾਰ ਸੌ ਮੁੰਡਾ ਅੰਦਰੋਂ ਦਾ ਹੈ ਅਤੇ ਸਾਡੇ ਨਾਲ ਧੱ ਕੇ ਸ਼ਾ ਹੀ ਕਰਦਾ ਹੈ ਸਾਡੇ ਮੁੰਡਿਆਂ ਦੇ ਸਿਰ ਵੀ ਪਾ ੜੇ ਇਨ੍ਹਾਂ ਇਨ੍ਹਾਂ ਦੁਆਰਾ ਕਿਰਪਾਨਾਂ ਵੀ ਚਲਾਈਆਂ ਗਈਆਂ ਇੱਕ ਵਿਅਕਤੀ ਦੇ ਦੁਆਰਾ ਕਿਹਾ ਗਿਆ ਕਿ ਮੈਂ ਅਜੇ ਬਚ ਗਿਆ ਮੇਰੇ ਵੀ ਕਿਰਪਾਨ ਲੱਗੀ ਹੈ ਪਰ ਮੇਰਾ ਬਚਾਅ ਰਹਿ ਗਿਆ ਸਾਡੇ ਨਾਲੋਂ ਬਹੁਤ ਜ਼ਿਆਦਾ ਧੱਕਾ ਹੋਇਆ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਅਸੀਂ ਜਿੱਤ ਰਹੇ ਹਾਂ ਤਾਂ ਇਨ੍ਹਾਂ ਨੇ ਆ ਕੇ ਮਾਹੌਲ ਖ਼ ਰਾ ਬ ਕਰ
ਦਿੱਤਾ

ਇਸੇ ਦੌਰਾਨ ਪੁਲੀਸ ਕਰਮਚਾਰੀਆਂ ਦੇ ਨਾਲ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪੁਲੀਸ ਆਪਣਾ ਕੰਮ ਬਹੁਤ ਸਹੀ ਤਰੀਕੇ ਨਾਲ ਕਰ ਰਹੀ ਹੈ ਬੂਥ ਦੇ ਵਿਚ ਜਿੱਥੇ ਪੋਲਿੰਗ ਹੋ ਰਹੀ ਹੈ ਉੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਸ਼ੂ ਨਹੀਂ ਹੈ ਬਹੁਤੀ ਸ਼ਾਂਤੀ ਦੇ ਨਾਲ ਵੋਟਾਂ ਪੈ ਰਹੀਆਂ ਹਨ ਬਾਅਦ ਵਿੱਚ ਇੱਥੇ ਪਰਚੀਆਂ ਵਗੈਰਾ ਕੱਢਦੀਆਂ ਉੱਥੇ ਥੋੜ੍ਹਾ ਜਿਹਾ ਈਸ਼ੂ ਆਇਆ ਸੀ ਉਸ ਨੂੰ ਸੁਲਭ ਕਰ ਲਿਆ ਗਿਆ ਹੈ ਅਤੇ ਪੁਲੀਸ ਦੇ ਦੁਆਰਾ ਕਿਹਾ ਗਿਆ ਕਿ ਹੁਣ ਸਾਰਾ ਕੁਝ ਉੱਤੇ ਬਿਲਕੁਲ ਠੀਕ ਹੈ

ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇੱਕ ਨਵੀਂ ਖ਼ਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

Leave a Reply

Your email address will not be published. Required fields are marked *