ਕਾਂਗਰਸੀਆਂ ਨੇ ਚਰਚਾ ਕਰਦੇ ਹੋਏ ਕਹਿ ਦਿੱਤਾ ਕੁਝ ਅਜਿਹਾ ਜਿਸਨੂੰ ਦੇਖ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ ਦੇਖੋ ਪੂਰੀ ਵੀਡੀਓ

Uncategorized

ਦੋਸਤੋ ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸਾਡੇ ਸਾਹਮਣੇ ਆ ਰਹੀ ਹੈ ਇਕ ਕਾਂਗਰਸ ਮਹਿਲਾ ਦੁਬਾਰਾ ਇਕ ਮੀਟਿੰਗ ਦੇ ਵਿਚ ਭਾਸ਼ਣ ਦਿੱਤਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਸਾਡੀ ਪਾਰਟੀ ਤਾਂ ਬਿਲਕੁਲ ਖ਼ ਤ ਮ ਹੀ ਹੋ ਚੁੱਕੀ ਸੀ ਪਰ ਇਸ ਅੰਦੋਲਨ ਦੀ ਵਜ੍ਹਾ ਕਰਕੇ ਸਾਨੂੰ ਇੱਕ ਵਾਰ ਫਿਰ ਤੋਂ ਮੌਕਾ ਮਿਲਿਆ ਹੈ ਅਤੇ ਇਨ੍ਹਾਂ ਦੁਆਰਾ ਕਿਹਾ ਜਾਂਦਾ ਹੈ ਕਿ ਜਿਹੜਾ ਸਾਨੂੰ ਇਹ ਅੰਦੋਲਨ ਮਿਲਿਆ ਹੈ ਇਸ ਨੂੰ ਅਸੀਂ ਆਪਾਂ ਆਪ ਚਲਾਉਣਾ ਹੈ

ਇਸ ਸੰਮੇਲਨ ਦੇ ਦੁਆਰਾ ਇਹ ਵੀ ਕਿਹਾ ਗਿਆ ਕਿ ਅੰਦੋਲਨਕਾਰੀਆਂ ਦੀ ਮੱਦਦ ਅਨਾਜ ਪੈਸਾ ਅਤੇ ਸ਼ਰਾਬ ਨਾਲ ਕੀਤੀ ਜਾਵੇਗੀ ਇਹ ਸਾਰਾ ਕੁਝ ਬੋਲਿਆ ਗਿਆ ਕਾਂਗਰਸ ਦੀ ਲੀਡਰ ਵਿੱਦਿਆ ਰਾਣੀ ਦੇ ਦੁਆਰਾ ਕਿਹਾ ਗਿਆ ਜਿਨ੍ਹਾਂ ਦੇ ਬੋਲ ਵਿਗੜੇ ਹੋਏ ਨਜ਼ਰ ਆਏ ਹਨ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸਾਨਾਂ ਨੇ ਇਹ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਅਸੀਂ ਸਿਆਸਤ ਤੋਂ ਬਹੁਤ ਦੂਰ ਹਾਂ ਪਰ ਅੰਦੋਲਨ ਦੇ ਸਿਰ ਤੇ ਸਿਆਸੀ ਪਾਰਟੀਆਂ ਸਿਆਸੀ ਰੋਟੀਆਂ ਲਗਾਤਾਰ ਸੇਕ ਰਹੀਆਂ ਹਨ ਇਹ ਮਹਿਲਾ ਦੋ ਵਾਰ ਵਿਧਾਨ ਸਭਾ ਚੋਣਾਂ ਲ ੜ ਚੁੱਕੀ ਹੈ

ਕਾਂਗਰਸੀਆਂ ਦੀ ਮੀਟਿੰਗ ਦੇ ਦੌਰਾਨ ਵਿਦਿਆ ਰਾਣੀ ਦੇ ਇਹ ਬੋਲ ਨਜ਼ਰ ਆਏ ਹਨ ਜਿਸ ਵਿੱਚ ਬੀਬਾ ਜੀ ਸੰਕੇਤ ਦਿੰਦੇ ਹੋਏ ਨਜ਼ਰ ਆ ਰਹੇ ਹਨ ਕੀ ਅੰਦੋਲਨ ਖ਼ਤਮ ਹੋਣ ਨਹੀਂ ਦੇਣਾ ਆਪਾ ਨੇ ਇਸ ਅੰਦੋਲਨ ਨੂੰ ਚਲਾਉਣਾ ਹੈ ਅੰਦੋਲਨਕਾਰੀਆਂ ਦੀ ਸ਼ ਰਾ ਬ ਦੇ ਨਾਲ ਮਦਦ ਕਰਨੀ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਨੋਟ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ ਨਵੀਂ ਅਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

Leave a Reply

Your email address will not be published. Required fields are marked *