ਬੀਜੇਪੀ ਤੋਂ ਨੀ ਹੋਣਾ ਸੁਣ,ਹੁਣ ਤਾਂ ਬੱਚੇ ਵੀ ਮੋਦੀ ਸਾਬ ਤੇ ਹੋਏ ਤੱਤੇ,ਨਾਲੇ ਅੰਬਾਨੀ-ਅਡਾਨੀ ਦੀ ਠੋਕੀ ਮੰਜੀ ਦੇਖੋ ਪੂਰੀ ਵੀਡੀਓ

Uncategorized

ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸਾਡੇ ਸਾਹਮਣੇ ਆ ਰਹੀ ਹੈ ਹੁਣ ਤੇ ਸੜਕਾਂ ਦੇ ਵਿਚ ਬੱਚੇ ਵੀ ਉਤਰ ਆਏ ਹਨ ਅਤੇ ਉਨ੍ਹਾਂ ਦੇ ਦੁਆਰਾ ਵੀ ਸਰਕਾਰ ਦੇ ਪ੍ਰਤੀ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਮੋਦੀ ਸਰਕਾਰ ਕਹਿ ਰਹੀ ਹੈ ਕਿ ਤੁਹਾਨੂੰ ਕਾਨੂੰਨ ਸਮਝ ਨਹੀਂ ਆ ਰਹੇ ਤੁਸੀਂ ਸਮਝਾ ਦੇਵੋ ਸਾਨੂੰ ਆ ਕੇ ਸਾਨੂੰ ਕਿਤੇ ਸਮਝ ਨਹੀਂ ਹੈ ਅਸੀਂ ਕਿਤੇ ਪੜ੍ਹੇ ਲਿਖੇ ਨਹੀਂ ਤੁਸੀਂ ਫਿਰ ਰਹਿਣ ਦੇਵੋ ਇਨ੍ਹਾਂ ਬਿਲਾਂ ਨੂੰ ਰੱ ਦ ਕਰ ਦੇਵੋ ਮੋਦੀ ਨੂੰ ਨਸੀਹਤ ਦਿੱਤੀ ਹੈ ਇਨ੍ਹਾਂ ਛੋਟੇ ਛੋਟੇ ਬੱਚਿਆਂ ਨੇ, ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦੇਸ਼ ਦੀਆਂ ਤਿੰਨ ਪੀੜ੍ਹੀਆਂ ਡਟੀਆਂ ਹੋਈਆਂ ਹਨ ਬਜ਼ੁਰਗਾਂ ਨੇ ਜੰ ਗ ਸ਼ੁਰੂ ਕੀਤੀ ਹੋਈ ਹੈ

ਅਤੇ ਜਵਾਨੀ ਨੇ ਬਜ਼ੁਰਗਾਂ ਦੇ ਹੁਕਮਾਂ ਨੂੰ ਸਿਰ ਮੱਥੇ ਦੇ ਉੱਤੇ ਲਿਆ ਹੁਣ ਦੇਸ਼ ਦਾ ਭਵਿੱਖ ਕਹੇ ਜਾਣ ਵਾਲੇ ਬੱਚੇ ਵੀ ਮੋਦੀ ਸਰਕਾਰ ਦੀ ਨੀਤੀਆਂ ਦੇ ਖਿਲਾਫ ਡਟ ਗਏ ਹਨ ਖੇਤੀ ਕਾਨੂੰਨਾਂ ਨੇ ਬੱਚਿਆਂ ਨੂੰ ਵੀ ਮਜਬੂਰ ਕਰ ਦਿੱਤਾ ਤਾਂ ਕੀ ਉਹ ਵੀ ਸੜਕਾਂ ਤੇ ਖੜ੍ਹ ਕੇ ਪ੍ਰਦਰਸ਼ਨ ਕਰਨ ਤੁਸੀਂ ਸਾਫ਼ ਸਾਫ਼ ਬੀਡੀਓ ਦੇ ਵਿਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੱਚਿਆਂ ਦੇ ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਹਨ ਕਿਸਾਨਾਂ ਦੀਆਂ ਝੰਡੀਆਂ ਲਾ ਦਿੱਤੀਅਾਂ ਹੋੲੀਅਾਂ ਹਨ ਅਤੇ ਇਹ ਖ਼ਬਰ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦੀਆਂ ਹਨ ਜਿੱਥੇ ਬੱਚਿਆਂ ਦੇ ਦੁਬਾਰਾ ਖੇਤੀ ਕਾਨੂੰਨਾਂ ਦਾ ਡਟ ਕੇ ਵਿਰੋਧ ਕੀਤਾ ਗਿਆ

ਪਤੀ ਅਡਾਨੀ ਅੰਬਾਨੀ ਦੇ ਖ਼ਿਲਾਫ਼ ਡਟ ਕੇ ਨਾਅਰੇਬਾਜ਼ੀ ਵੀ ਕੀਤੀ ਅਤੇ ਮੋਦੀ ਜੀ ਨੂੰ ਸੁਚੇਤ ਕਰ ਦਿੱਤਾ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਨਾਲ ਹਾਂ ਬੱਚਿਆਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਸਾਡੇ ਉਤੇ ਬਹੁਤ ਜ਼ਿਆਦਾ ਜ਼ੁ ਲ ਮ ਕਰ ਰਹੀ ਹੈ ਅਤੇ ਮੋਦੀ ਸਰਕਾਰ ਅਜੇ ਇਹ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਬਿੱਲ ਸਮਝ ਨਹੀਂ ਆ ਰਹੇ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ ਅਤੇ ਆਪਣੇ ਵਿਚਾਰ ਸਭ ਨਾਲ ਸਾਂਝੇ ਕਰਨਾ ਬਿਲਕੁਲ ਨਾ ਭੁੱਲੋ ਧੰਨਵਾਦ ਨਵੀਆਂ ਅਤੇ ਤਾਜ਼ਾ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ

Leave a Reply

Your email address will not be published. Required fields are marked *