ਦੇਖੋ ਕਿਵੇਂ ਚੱਲ ਰਿਹਾ ਸੰਘਰਸ਼,ਕਿਸਾਨਾਂ ਨੇ 5 ਮਹੀਨਿਆਂ ਤੋਂ ਟੋਲ ਪਲਾਜ਼ਿਆਂ ਤੇ ਗੱਡੇ ਪੱਕੇ ਤੰਬੂ ਦੇਖੋ ਪੂਰੀ ਵੀਡੀਓ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਤਾਦਲਾਂ ਚਾਹੁੰਦੇ ਹਾਂ ਕਿ ਟੋਲ ਪਲਾਜ਼ਿਆਂ ਤੇ ਪੰਜ ਮਹੀਨਿਆਂ ਤੋਂ ਲਗਾਤਾਰ ਅੰਦੋਲਨ ਦੇ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਪ੍ਰਧਾਨਮੰਤਰੀ ਨੇ ਸਾਨੂੰ ਪਰਜੀਵੀ ਕਿਹਾ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪਰਜੀਵੀ ਉਸ ਨੂੰ ਕਿਹਾ ਜਾਂਦਾ ਹੈ ਜੋ ਦੂਸਰਿਆਂ ਦਾ ਖੂ ਨ ਪੀਂਦਾ ਹੋਵੇ ਅਸੀਂ ਤਾਂ ਸਾਰੀ ਦੁਨੀਆਂ ਨੂੰ ਰਚਾਉਂਦੇ ਹਾਂ ਸਾਰੀ ਦੁਨੀਆ ਦਰਦ ਢਿੱਡ ਅਸੀਂ ਭਰਦੇ ਹਾਂ ਅਤੇ ਸਾਨੂੰ ਇਹ ਪਰਜੀਵੀ ਦੱਸ ਰਹੇ ਹਨ ਇਨ੍ਹਾਂ ਕਿਸਾਨ ਵੀਰਾਂ ਦਾ ਕਹਿਣਾ ਹੈ ਕਿ ਅਸੀਂ ਹੀ ਟੋਲ ਪਲਾਜ਼ੇ ਤੇ ਨਹੀਂ ਬੈਠੇ ਸਗੋਂ ਹਰ ਇੱਕ ਕਿਸਾਨ ਟੋਲ ਪਲਾਜ਼ਿਆਂ ਤੇ ਬੈਠਾ ਹੈ

ਅਤੇ ਅਲੱਗ ਅਲੱਗ ਜਗ੍ਹਾ ਵਿਚ ਆਪਣਾ ਯੋਗਦਾਨ ਦੇ ਰਿਹਾ ਹੈ ਅਤੇ ਸਾਰੀ ਪਬਲਿਕ ਜਿੰਨੀ ਵੀ ਹੈ ਉਹ ਸਾਰੀ ਹੀ ਭਰੀ ਜਾ ਰਹੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰਚੀ ਨਹੀਂ ਕੱਟੀ ਜਾ ਰਹੀ ਜ਼ਿਆਦਾਤਰ ਪੀਡੀਆ ਸਿੰਧੂ ਬਾਰਡਰ ਦੇ ਉੱਤੇ ਹੀ ਹੈ ਪਰ ਸਾਨੂੰ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜ਼ਿਆਦਾਤਰ ਕਿਸਾਨ ਟੋਲ ਪਲਾਜ਼ਿਆਂ ਦੇ ਉਤੇ ਬੈਠੇ ਹਨ ਅਤੇ ਇਸ ਸੰਘਰਸ਼ ਵਿੱਚ ਆਪਣਾ ਪੂਰਾ ਸਾਥ ਦੇ ਰਹੇ ਹਨ ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਉਹੀ ਰਹਿੰਦੇ ਹਾਂ ਅਤੇ ਡੇਲੀ ਅਸੀਂ ਇੱਥੇ ਹੀ ਬੈਠੇ ਹੁੰਦੇ ਹਾਂ ਲਗਾਤਾਰ ਸਾਡਾ ਕਿਸਾਨਾਂ ਦਾ ਇਹ ਅੰਦੋਲਨ ਚੱਲ ਰਿਹਾ ਹੈ

ਅਤੇ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ ਅਸੀਂ ਇਥੇ ਚੌਵੀ ਘੰਟੇ ਹੀ ਰਹਿੰਦੇ ਹਾਂ ਅਤੇ ਬਹੁਤ ਸਾਰੇ ਕਿਸਾਨ ਅਜਿਹੇ ਹਨ ਜੋ ਕਿ ਸਵੇਰੇ ਆਉਂਦੇ ਹਨ ਅਤੇ ਸ਼ਾਮ ਨੂੰ ਚਲੇ ਜਾਂਦੇ ਹਨ ਅਤੇ ਕਈਆਂ ਦੀ ਇੱਥੇ ਪੱਕੀ ਡਿਊਟੀ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਪੀਡੀਏ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜੋੜ ਦੱਸੋ ਅਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਬਿਲਕੁਲ ਨਾ ਭੁੱਲੋ ਧੰਨਵਾਦ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਧੰਨਵਾਦ

Leave a Reply

Your email address will not be published. Required fields are marked *