ਕਹਿੰਦਾ ਅੱਜ ਮੋਦੀ ਦਾ ਮੂੰਹ ਦੇਖ ਲਿਆ,ਟੀਟੂ ਬਾਣੀਆ ਨੇ ਸਕੂਟੀ ਤੇ ਸਿਲੰਡਰ ਰੱਖ ਕੇ ਕੀਤਾ ਅਨੋਖਾ ਪ੍ਰਦਰਸ਼ਨ ਵੇਖੋ ਪੂਰੀ ਵੀਡੀਓ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਕ ਹਫਤੇ ਤੋਂ ਲਗਾਤਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦਾ ਵਾਧਾ ਹੋ ਰਿਹਾ ਹੈ ਡੀਜ਼ਲ ਤੇ ਪੈਟਰੋਲ ਦੇ ਰੇਟਾਂ ਦਾ ਰੋਜ਼ ਤੀਹ ਪੈਂਤੀ ਪੈਸੇ ਵਾਧਾ ਹੋ ਰਿਹਾ ਹੈ ਜਿਸ ਦੇ ਨਾਲ ਆਮ ਜਨਤਾ ਨੂੰ ਬਹੁਤ ਸਾਰੀਆਂ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਸਰਕਾਰ ਨੇ ਇਹ ਵੀ ਕਿਹਾ ਸੀ ਕਿ ਅਸੀਂ ਪੈਟਰੋਲ ਡੀਜ਼ਲ ਦੇ ਨਾਲ ਨਾਲ ਗੈੈਸਾਂ ਦਾ ਰੇਟ ਵੀ ਬਿਲਕੁਲ ਘਟਾ ਦੇਵਾਂਗੇ ਪਰ ਜੇਕਰ ਅੱਜ ਗੱਲ ਕੀਤੀ ਜਾਵੇ ਗੈਸ ਦੀ ਤਾਂ ਗੈਸਾਂ ਦੇ ਰੇਟ ਵੀ ਬਹੁਤ ਜ਼ਿਆਦਾ ਵਧਾ ਦਿੱਤੇ ਗਏ ਹਨ

ਇਸੇ ਦੌਰਾਨ ਇਕ ਟੀਟੂ ਬਾਣੀਏ ਵੱਲੋਂ ਅਲੱਗ ਤਰੀਕੇ ਦੇ ਨਾਲ ਹੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਸਰਕਾਰ ਦੇ ਪ੍ਰਤੀ ਵਿਰੋਧ ਕੀਤਾ ਜਾ ਰਿਹਾ ਹੈ ਪੈਟਰੋਲ ਡੀਜ਼ਲ ਅਤੇ ਗੈਸ ਨੂੰ ਲੈ ਕੇ ਟੀਟੂ ਬਾਣੀਏ ਨੇ ਬੋਰਡ ਦੇ ਉੱਤੇ ਲਿਖਿਆ ਹੋਇਆ ਹੈ ਕਿ ਕੇਂਦਰ ਸਰਕਾਰ ਨੂੰ ਰੋਣ ਚੱਲੇ ਗੈਸ ਸਿਲੰਡਰ ਭਰਾਉਣ ਚੱਲੇ ਜਿਸ ਤਰੀਕੇ ਦੇ ਨਾਲ ਕੀਮਤਾਂ ਵਧਾਈਆਂ ਜਾ ਰਹੀਆਂ ਹਨ ਹੁਣ ਤੇ ਸਰ੍ਹੋਂ ਦਾ ਤੇਲ ਵੀ ਇੰਨਾ ਜ਼ਿਆਦਾ ਮਹਿੰਗਾ ਹੋ ਚੁੱਕਿਆ ਹੈ ਕਿ ਆਮ ਇਨਸਾਨ ਨੂੰ ਖਰੀਦਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਚੁੱਕਿਆ ਹੈ ਮਹਿੰਗਾਈ ਦਿਨੋਂ ਦਿਨ ਇੰਨੀ ਜ਼ਿਆਦਾ ਵਧ ਰਹੀ ਹੈ ਕੇਂਦਰ ਸਰਕਾਰ ਨੇ ਹਰ ਇੱਕ ਜਨਤਾ ਦਾ ਜਲੂਸ ਕੱਢ ਦਿੱਤਾ ਮੋਟਰਸਾਈਕਲ ਲੈ ਕੇ ਅੱਜ ਮੈਂ ਸਿਲੰਡਰ ਭਰਾਉਣ ਚਲਿਆ ਸੀ

ਪਰ ਅੱਜ ਤਾਂ ਤਿੰਨ ਹੀ ਮਾੜਾ ਨਿਕਲਿਆ ਸਭ ਤੋਂ ਪਹਿਲਾਂ ਮੈਨੂੰ ਘਰ ਦੇ ਕਹਿੰਦੇ ਕਿ ਸਿਲੰਡਰ ਮੁੱਕ ਗਿਆ ਜਦੋਂ ਸਿਲੰਡਰ ਭਰਾਉਣ ਵਾਸਤੇ ਸਕੂਟਰੀ ਕੱਢੀ ਤਾਂ ਰਸਤੇ ਵਿੱਚ ਆਉਂਦਿਆਂ ਆਉਂਦਿਆਂ ਪੈਟਰੋਲ ਵੀ ਖ ਤ ਮ ਹੋ ਗਿਆ ਹੁਣ ਆਮ ਇਨਸਾਨ ਕਰੇ ਤਾਂ ਕਹੇਗੀ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਇੱਕ ਨਵੀਂ ਖ਼ਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨੋਟ:ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ ਅਤੇ ਆਪਣੇ ਵਿਚਾਰ ਸਭ ਨਾਲ ਸਾਂਝੇ ਕਰਨਾ ਬਿਲਕੁਲ ਨਾ ਭੁੱਲੋ ਧੰਨਵਾਦ ਨਵੀਆਂ ਤੇ ਤਾਜ਼ਾ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ

Leave a Reply

Your email address will not be published. Required fields are marked *