ਲੱਖੇ ਸਿਧਾਣੇ ਨੂੰ ਲੈ ਕੇ ਆਈ ਇਕ ਬਹੁਤ ਵੱਡੀ ਖ਼ਬਰ,ਜਥੇਬੰਦੀਆਂ ਨੇ ਹੁਣੇ ਹੁਣੇ ਬੁਲਾਈ ਬਹੁਤ ਹੀ ਵੱਡੀ ਮੀਟਿੰਗ ਵੇਖੋ ਪੂਰੀ ਵੀਡੀਓ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸਾਡੇ ਸਾਹਮਣੇ ਆਰੀਆ ਜਿਵੇਂ ਕਿ ਦੋਸਤ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸਾਨਾਂ ਦਾ ਬਹੁਤ ਵੱਡਾ ਅੰਦੋਲਨ ਚੱਲ ਰਿਹਾ ਹੈ ਅਸੀਂ ਇਸ ਅੰਦੋਲਨ ਦੇ ਵਿੱਚ ਸਾਰੇ ਹੀ ਲੋਕ ਆਪਣਾ ਪੂਰਾ ਯੋਗਦਾਨ ਦੇ ਰਹੇ ਹਨ ਤਾਂ ਕਿ ਜਿਹੜੇ ਸਰਕਾਰ ਦੇ ਲਿਆਂਦੇ ਗਏ ਖੇਤੀਬਾਡ਼ੀ ਬਿਲਾ ਉਨ੍ਹਾਂ ਨੂੰ ਰੱਦ ਕੀਤਾ ਜਾਵੇ ਇਸੇ ਦੌਰਾਨ ਸਾਰੀਆਂ ਕਿਸਾਨ ਜਥੇਬੰਦੀਆਂ ਵੀ ਆਪਣਾ ਪੂਰਾ ਯੋਗਦਾਨ ਦੇ ਰਹੀਆਂ ਹਨ ਅਤੇ ਵੱਖੋ ਵੱਖਰੇ ਭਾਸ਼ਣਾਂ ਦੇ ਦੁਆਰਾ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਕਿਸਾਨ ਜਥੇਬੰਦੀਆਂ ਦਾ ਵੀ ਇਸ ਵਿੱਚ ਬਹੁਤ ਵੱਡਾ ਯੋਗਦਾਨ ਹੈ

ਇਸ ਦੌਰਾਨ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਕਿਸਾਨ ਜਥੇਬੰਦੀਆਂ ਦੇ ਆਗੂ ਕਾਨਫ਼ਰੰਸ ਕਰਦਿਆਂ ਹੋਇਆ ਕਿਹਾ ਕਿ ਪੱਚੀ ਤਰੀਕ ਨੂੰ ਸਾਡੀ ਲੱਖੇ ਸਧਾਣੇ ਨਾਲ ਮੀਟਿੰਗ ਹੁੰਦੀ ਹੈ ਉਸੇ ਦੌਰਾਨ ਲੱਖਾ ਸਿਧਾਣਾ ਨੇ ਦੁਬਾਰਾ ਕਿਹਾ ਜਾਂਦਾ ਹੈ ਕਿ ਸਾਨੂੰ ਕੁਝ ਦੱਸਿਆ ਜਾਵੇ ਤਾਂ ਕਿ ਅਸੀਂ ਨੌਜਵਾਨਾਂ ਨੂੰ ਕੁਝ ਦੱਸ ਸਕੀਏ ਜੇਕਰ ਜਥੇਬੰਦੀਆਂ ਕੋ ਦੱਸਣਗੀਆਂ ਤਾਂ ਹੀ ਅਸੀਂ ਕੁੱਝ ਅਗੇ ਦੱਸਾਂਗੇ ਅਤੇ ਅਸੀਂ ਨੌਜਵਾਨਾਂ ਨੂੰ ਸਾਂਭ ਸਕਾਂਗੇ ਇਸੇ ਤਰ੍ਹਾਂ ਜਥੇਬੰਦੀਆਂ ਦੇ ਆਗੂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਰੀ ਜ਼ਿੰਮੇਵਾਰੀ ਲਈ ਸੀ


ਮੇਰੀ ਲੱਖਾ ਸਿਧਾਣਾ ਨਾਲ ਫੋਨ ਦੇ ਵਿੱਚ ਵੀ ਗੱਲਬਾਤ ਹੁੰਦੀ ਹੈ ਉਸ ਵਿਚ ਵੀ ਉਨ੍ਹਾਂ ਦੁਆਰਾ ਕਿਹਾ ਜਾਂਦਾ ਹੈ ਕਿ ਅਸੀਂ ਸਾਰੇ ਨੌਜਵਾਨਾਂ ਨੂੰ ਸਮਝਾ ਦਿਆਂਗੇ ਅਸੀਂ ਸਾਰੇ ਜਥੇਬੰਦੀਆਂ ਇਹੀ ਚਾਹੁੰਦੀਆਂ ਸੀ ਕਿ ਇਹ ਸ਼ਾਂਤਮਈ ਤਰੀਕੇ ਦੇ ਨਾਲ ਟਰੈਕਟਰ ਪਰੇਡ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਅਜਿਹੀ ਗੱਲਬਾਤ ਨਾ ਹੋਵੇ ਜਿਸ ਨਾਲ ਅੰਦੋਲਨ ਦੇ ਵਿੱਚ ਕਿਸੇ ਤਰ੍ਹਾਂ ਦੀ ਢਾਹ ਲੱਗੇ ਪਰ ਉਸ ਦਿਨ ਕੁਝ ਅਜਿਹਾ ਹੋ ਗਿਆ ਉਸ ਨਾਲ ਵੀ ਕਿਸਾਨ ਜਥੇਬੰਦੀਆਂ ਨੂੰ ਕਿਤੇ ਨਾ ਕਿਤੇ ਇਹ ਹੋਇਆ ਉਸ ਵੇਲੇ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ

ਨੋਟ:ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ

Leave a Reply

Your email address will not be published. Required fields are marked *