ਦੇਖੋ ਪੂਰੀ ਕਹਾਣੀ ਕੀ ਹੈ,ਆਖ਼ਿਰ ਅੰਬਾਨੀ ਨੂੰ ਕਿਉਂ ਪੈ ਗਈ ਖੇਤੀ ਤੇ ਕ ਬ ਜ਼ੇ ਦੀ ਲੋੜ ਵੇਖੋ ਪੂਰੀ ਵੀਡੀਓ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਉਸ ਵੀਡਿਓ ਦੇ ਵਿੱਚ ਉਸ ਔਰਤ ਦੇ ਦੁਬਾਰਾ ਕਿਹਾ ਜਾਂਦਾ ਹੈ ਕਿ ਇਸ ਵਿਚ ਨਾ ਹੀ ਮੈਂ ਕਿਸਾਨਾ ਦੇ ਬਿਲਾਂ ਦੀ ਗੱਲ ਕਰਨੀ ਹੈ ਅਤੇ ਨਾ ਹੀ ਮੈਂ ਕਿਸਾਨਾਂ ਦੀ ਗੱਲ ਕਰਨੀ ਹੈ ਅਤੇ ਨਾ ਹੀ ਇਹ ਕਹਿਣਾ ਹੈ ਕਿ ਅੰਬਾਨੀ ਅਡਾਨੀ ਇਸਦੇ ਪਿੱਛੇ ਹਨ ਜਾਂ ਫਿਰ ਇਸ ਦੇ ਨਾਲ ਹਨ ਕਿਉਂਕਿ ਇਹ ਤਾਂ ਸਾਰੀ ਦੁਨੀਆਂ ਨੂੰ ਹੀ ਪਤਾ ਹੈ ਇਸੇ ਦੌਰਾਨ ਉਸ ਔਰਤ ਦਾ ਕਹਿਣਾ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ

ਕਿ ਅੰਬਾਨੀ ਜੋ ਕਿ ਰਿਲਾਇੰਸ ਕੰਪਨੀ ਦੇ ਮਾਲਕ ਇਹ ਕੰਪਨੀ ਇੰਡੀਆ ਦੀ ਸਭ ਤੋਂ ਵੱਡੀ ਕੰਪਨੀ ਹੈ ਅਤੇ ਜੇਕਰ ਇਨ੍ਹਾਂ ਦੀ ਨੈੱਟਵਰਥ ਇਨਕਮ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਵੇਲੇ ਇੱਕ ਸੌ ਸੱਠ ਮਿਲੀਅਨ ਡਾਲਰ ਹੈ ਇਸੇ ਦੌਰਾਨ ਅਸੀਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਇਨ੍ਹਾਂ ਦੇ ਕੀ ਕੰਮ ਹਨ ਸਭ ਤੋਂ ਮੇਨ ਕੰਮ ਇਨ੍ਹਾਂ ਦਾ ਹੈ ਪੈਟਰੋਲੀਅਮ ਆਇਲ ਦਾ ਪੂਰੇ ਦੇਸ਼ ਦੇ ਵਿਚ ਇਨ੍ਹਾਂ ਦੇ ਬਹੁਤ ਜ਼ਿਆਦਾ ਪੰਪ ਹਨ ਅਤੇ ਪੂਰੇ ਇੰਡੀਆ ਨੂੰ ਆਇਲ ਸਪਲਾਈ ਕਰਦੇ ਹਨ ਹੁਣ ਗੱਲ ਇਹ ਹੈ ਕਿ ਪੂਰੀ ਦੁਨੀਆ ਗ੍ਰੀਨ ਪਾਵਰ ਵੱਲ ਜਾਣ ਦੀ ਗੱਲਾਂ ਕਰ ਰਹੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿਚ ਬਹੁਤ ਸਾਰੇ ਬਦਲਾਅ ਹੋਣ ਵਾਲੇ ਨੇ ਕਿਉਂਕਿ ਸਾਡੀ ਜਿਹੜੀ ਧਰਤੀ ਐ ਉਹ ਲਗਾਤਾਰ ਗਰਮ ਹੋ ਰਹੀ ਹੈ

ਉਸ ਦੇ ਗਰਮ ਹੋਣ ਦਾ ਕਾਰਨ ਹੈ ਜ਼ਿਆਦਾ ਪ੍ਰਦੂਸ਼ਣ ਹੋਣਾ ਜਦੋਂ ਪ੍ਰਦੂਸ਼ਣ ਹੁੰਦਾ ਹੈ ਤਾਂ ਉਸ ਨਾਲ ਜ਼ਿਆਦਾ ਗਰਮੀ ਪੈਦਾ ਹੁੰਦੀ ਹੈ ਇਸ ਦਾ ਇਹ ਕਾਰਨ ਹੈ ਕਿ ਜਦੋਂ ਆਇਲ ਗਰਮ ਹੁੰਦਾ ਹੈ ਅਤੇ ਉਹ ਫੂਕਦਾ ਹੈ ਉਸ ਵਿੱਚੋਂ ਪ੍ਰਦੂਸ਼ਣ ਪੈਦਾ ਹੁੰਦਾ ਹੈ ਅਤੇ ਉਹ ਪ੍ਰਦੂਸ਼ਣ ਗਰਮ ਹੁੰਦਾ ਹੈ ਜਿਸ ਨਾਲ ਲਗਾਤਾਰ ਗਰਮੀ ਪੈਦਾ ਹੁੰਦੀ ਹੈ ਅਤੇ ਵੱਖ ਵੱਖ ਥਾਵਾਂ ਤੇ ਗਲੋਬਲ ਵਾਰਮਿੰਗ ਵੀ ਦੇਖਣ ਨੂੰ ਮਿਲਦੀਆਂ ਹਨ ਇਸ ਲਈ ਆਉਣ ਵਾਲੇ ਸਮੇਂ ਦੇ ਵਿਚ ਗ੍ਰੀਨ ਪਾਵਰ ਵੱਲ ਲੋਕ ਵੱਧ ਜਾਣਗੇ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਨਵੀਆਂ ਤੇ ਤਾਜ਼ਾ ਖ਼ਬਰਾਂ ਦੇ ਨਾਲ ਉਦੋਂ ਤਕ ਲਈ ਧੰਨਵਾਦ

Leave a Reply

Your email address will not be published. Required fields are marked *