ਇਸ ਵੀਡੀਓ ਨੂੰ ਦੇਖ ਕੇ ਤੁਸੀਂ ਹੈਰਾਨ ਜ਼ਰੂਰ ਹੋ ਜਾਓਗੇ,ਇਹ ਵੀਡੀਓ ਨੇ ਤਾਂ ਸਾਰੇ ਹੀ ਰਿਕਾਰਡ ਤੋੜ ਦਿੱਤੇ ਦੇਖੋ ਪੂਰੀ ਵੀਡੀਓ

Uncategorized

ਦੋਸਤੋ ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਆਸਮਾਨ ਨੂੰ ਛੂੰਹਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਕਈ ਲੋਕਾਂ ਵੱਲੋਂ ਵੱਖਰੇ ਅੰਦਾਜ਼ ਵਿਚ ਇਸ ਨੂੰ ਲੈ ਕੇ ਵੀਡੀਓ ਵੀ ਬਣਾਈਆਂ ਗਈਆਂ ਹਨ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ ਇਹੋ ਜਿਹੀ ਵੀਡੀਓ ਸਾਡੇ ਸਾਹਮਣੇ ਆਈ ਜਿਸ ਨੂੰ ਦੇਖ ਕੇ ਤੁਸੀਂ ਇੱਕ ਵਾਰ ਤਾਂ ਹੈਰਾਨ ਰਹਿ ਜਾਓਗੇ ਕਿਆ ਘਿਰੇ ਵਿਅਕਤੀ ਕਰ ਕੀ ਰਿਹਾ ਹੈ

ਤੁਸੀਂ ਵੀਡੀਓ ਵਿਚ ਸਾਫ ਸਾਫ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇੱਕ ਵਿਅਕਤੀ ਆਪਣੀ ਗੱਡੀ ਦੇ ਵਿੱਚ ਪੈਟਰੋਲ ਪਾਉਂਦਾ ਹੈ ਅਤੇ ਬਾਅਦ ਵਿਚ ਉਸ ਪਾਈਪ ਨੂੰ ਫਡ਼ ਕੇ ਉਸਦੇ ਵਿਚ ਜਿੰਨੀਆਂ ਬੂੰਦਾਂ ਰਹਿੰਦੀਆਂ ਹਨ ਉਸ ਨੂੰ ਵੀ ਨਿਚੋੜਦਾ ਹੈ ਅਤੇ ਗੱਡੀ ਦੇ ਆਲੇ ਦੁਆਲੇ ਜਿਨ੍ਹਾਂ ਤੇ ਲੱਗਿਆ ਹੁੰਦਾ ਹੈ ਉਸ ਨੂੰ ਵੀ ਉਂਗਲੀ ਨਾਲ ਸਾਫ ਕਰਕੇ ਗੱਡੀ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕੋਲ ਖੁੱਲ੍ਹਾ ਪੈਟਰੋਲ ਪੰਪ ਵਾਲਾ ਵੀ ਹੈਰਾਨ ਰਹਿ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਬੀਡ਼ੀਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਸ ਬੰਦੇ ਨੇ ਪਾਈਪ ਚੱਕ ਕੇ ਉੱਪਰੋਂ ਫਿਰ ਇਸ ਇਨਸਾਨ ਨੇ ਤੇਲ ਨਚੋੜਿਆ

ਇਸੇ ਦੌਰਾਨ ਇੱਕ ਵੀਡੀਓ ਹੋਰ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਵਿੱਚ ਇੱਕ ਵਿਅਕਤੀ ਇੱਟਾਂ ਨਾਲ ਹੀ ਲੈਂਟਰ ਭੰਨਣ ਲੱਗਿਆ ਹੋਇਆ ਹੈ ਇਸ ਦਾ ਦੌਰਾ ਕਿਹਾ ਜਾ ਰਿਹਾ ਹੈ ਕਿ ਸਾਨੂੰ ਇੱਕ ਮਹੀਨਾ ਹੋ ਚੁੱਕਿਆ ਹੈ ਲੈਂਟਰ ਪਾਏ ਨੂੰ ਇਹ ਵਿਅਕਤੀ ਸਾਂ ਸ਼ਾਮ ਨਾਮ ਲੈ ਰਿਹਾ ਹੈ ਕਿ ਇਸ ਸੀਮਿੰਟ ਦਾ ਨਾਮ ਬਿਜ਼ੀ ਸ੍ਰੀ ਜੰਗ ਰੋਧਕ ਹੈ ਪਾਰਸ ਸੀਮਿੰਟ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਕੜ ਨਹੀਂ ਹੈ ਅਸੀਂ ਤਾਂ ਉੱਪਰ ਵਾਲੀ ਮੰਜ਼ਿਲ ਵੀ ਤਿਆਰ ਕਰ ਲਈ ਪਰ ਜਦੋਂ ਸਾਨੂੰ ਪਤਾ ਲੱਗਿਆ ਕਿ ਇਹ ਤਾਂ ਬਿਲਕੁਲ ਬੇਕਾਰ ਹੈ ਦੇਖੋ ਕਿਸ ਤਰੀਕੇ ਨਾਲ ਇੱਟ ਨਾਲ ਹੀ ਲੈਂਟਰ ਭੰਨਿਆ ਜਾ ਰਿਹਾ ਹੈ

ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂ ਅਤੇ ਤਾਜ਼ਾ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ

Leave a Reply

Your email address will not be published. Required fields are marked *