ਪਤੀ ਪਤਨੀ ਨਹਿਰ ਦੇ ਕਿਨਾਰੇ ਕਰ ਰਹੇ ਹਨ ਕੁਝ ਅਜਿਹਾ ਕੰਮ ਜਿਸ ਨੂੰ ਦੇਖ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਬਹੁਤ ਹੀ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪਤੀ ਅਤੇ ਪਤਨੀ ਪੀਣ ਵਾਲੇ ਪਾਣੀ ਦੇ ਵਿਚ ਕੂੜਾ ਸੁੱਟ ਰਹੇ ਹਨ ਜਦੋਂ ਇਕ ਵਿਅਕਤੀ ਵੱਲੋਂ ਨਾਲ ਪੁੱਛਿਆ ਜਾਂਦਾ ਹੈ ਕਿ ਆ ਕੇ ਤੁਸੀਂ ਪੀਣ ਵਾਲੇ ਪਾਣੀ ਦੇ ਵਿਚ ਗੰ ਦਾ ਕੂੜਾ ਕਿਉਂ ਸੁੱਟ ਰਹੇ ਓ ਤਾਂ ਉਹ ਉਸ ਵਿਅਕਤੀ ਦੇ ਹੀ ਗਲ ਪੈ ਜਾਂਦੇ ਹਨ ਉਸ ਵਿਅਕਤੀ ਦਾ ਇਹ ਕਹਿਣਾ ਹੈ ਕਿ ਇਹ ਪਾਣੀ ਸਿਰਸਾ ਨੂੰ ਜਾਂਦਾ ਹੈ ਅਤੇ ਇਸ ਪਾਣੀ ਨੂੰ ਸਾਰੇ ਹੀ ਪੀਂਦੇ ਹਨ ਤੁਸੀਂ ਇਸ ਨੂੰ ਅਜਿਹਾ ਕਰਕੇ ਪਾਣੀ ਨੂੰ ਖ਼ਰਾਬ ਨਾ ਕਰੋ

ਪਰ ਉਸ ਤੋਂ ਬਾਅਦ ਔਰਤ ਵੱਲੋਂ ਅਜਿਹਾ ਕੀਤਾ ਜਾਂਦਾ ਹੈ ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਹੈਰਾਨ ਰਹਿ ਜਾਓਗੇ ਜਿਵੇਂ ਹੀ ਇਕ ਵਿਅਕਤੀ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਇਹ ਔਰਤ ਲਗਾਤਾਰ ਬੋਲਣਾ ਸ਼ੁਰੂ ਕਰ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਇਸ ਵਿਚ ਕੀ ਹੈ ਤੇ ਹੋਰ ਵੀ ਕਈ ਸੁੱਟ ਕੇ ਜਾਂਦੇ ਹਨ ਅੱਜ ਜਦੋਂ ਤੁਸੀਂ ਮਰ ਜਾਂਦੇ ਹੋ ਤਾਂ ਤੁਹਾਡੀਆਂ ਹ ਸ ਤੀ ਆਂ ਵੀ ਤੁਸੀਂ ਗੰਗਾ ਦੇ ਵਿੱਚ ਪਾਉਂਦੇ ਹਨ ਅਤੇ ਗੰਗਾ ਦੇ ਵਿੱਚ ਤਾਂ ਕਈ ਲੋਕ ਕੂਡ਼ਾ ਸੁੱਟਦੇ ਹਨ

ਇਸੇ ਦੌਰਾਨ ਇਸ ਵਿਅਕਤੀ ਦਾ ਕਹਿਣਾ ਹੈ ਕਿ ਹੁਣ ਗੰਗਾ ਦੇ ਵਿੱਚ ਕੂੜਾ ਸੁੱਟਣਾ ਬਿਲਕੁਲ ਬੰਦ ਹੈ ਅਤੇ ਉੱਥੇ ਬੈਨ ਹੁਣ ਗੰਗਾ ਮੈਂ ਪਾਣੀ ਬਿਲਕੁਲ ਸਾਫ਼ ਸੁਥਰਾ ਹੈ ਅਤੇ ਜਿਸ ਪਾਣੀ ਦੇ ਵਿੱਚ ਤੁਸੀਂ ਕੂੜਾ ਸੁੱਟ ਰਹੇ ਹੋ ਉਹ ਪਾਣੀ ਲੋਕ ਪੀਂਦੇ ਹਨ ਤੁਹਾਨੂੰ ਇਹ ਸਭ ਨਹੀਂ ਕਰਨਾ ਚਾਹੀਦਾ ਹੈ ਇਸੇ ਦੌਰਾਨ ਔਰਤ ਉਸ ਵਿਅਕਤੀ ਦੇ ਗਲ ਪੈ ਜਾਂਦੀ ਹੈ ਅਤੇ ਉਸ ਨੂੰ ਬੋਲਣਾ ਸ਼ੁਰੂ ਕਰ ਦਿੰਦੀ ਹੈ ਅਤੇ ਇਹ ਵੀ ਕਹਿ ਦਿੰਦੀ ਹੈ ਕਿ ਜਿਸ ਨੂੰ ਭੇਜਣਾ ਹੈ ਭੇਜਦੇ

ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਿਆਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਇਕ ਨਵੀਂ ਖਬਰ ਦੇ ਨਾਲ ਉਹ ਤੱਕ ਦੇ ਲਈ ਧੰਨਵਾਦ ਨੋਟ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਤੁਹਾਨੂੰ ਇਹ ਹੋਰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਅਤੇ ਆਪਣੇ ਵਿਚਾਰ ਸਾਂਝੇ ਕਰਨਾ ਬਿਲਕੁਲ ਨਾ ਭੁੱਲੋ ਧੰਨਵਾਦ

Leave a Reply

Your email address will not be published. Required fields are marked *