ਖੇਤੀਬਾਡ਼ੀ ਮੰਤਰੀ ਤੋਮਰ ਦਾ ਆਇਆ ਅਜਿਹਾ ਬਿਆਨ,ਜਿਸ ਨੂੰ ਸੁਣ ਹੋ ਗਏ ਸਾਰੇ ਹੀ ਹੈਰਾਨ ਵੇਖੋ ਪੂਰੀ ਵੀਡੀਓ

Uncategorized

ਦੋਸਤੋ ਇੱਕ ਵਾਰ ਫੇਰ ਤੋਂ ਖੇਤੀਬਾੜੀ ਮੰਤਰੀ ਤੋਮਰ ਜੀ ਦੁਆਰਾ ਇਕ ਬਿਆਨ ਦਿੱਤਾ ਜਾਂਦਾ ਹੈ ਜਿਸ ਵਿਚ ਨਿਤਿਨ ਤੋਮਰ ਦੇ ਦੁਬਾਰਾ ਦੋ ਟੁੱਕ ਗੱਲ ਕਹੀ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਇਹ ਕਾ ਨੂੰ ਨ ਰੱਦ ਨਹੀਂ ਹੋਣਗੇ ਉਨ੍ਹਾਂ ਕਿਹਾ ਕਿ ਭੀ ੜ ਇਕੱਠੀ ਹੋਣ ਦੇ ਨਾਲ ਕੁਝ ਵੀ ਨਹੀਂ ਹੋਣ ਵਾਲਾ ਕਿਸਾਨੀ ਅੰਦੋਲਨ ਨੂੰ ਲੈ ਕੇ ਕੁਝ ਵੀ ਨਹੀਂ ਹੋਣ ਵਾਲਾ ਇਹ ਕਹਿਣਾ ਹੈ ਖੇਤੀਬਾਡ਼ੀ ਮੰਤਰੀ ਨਿਤਿਨ ਤੋਮਰ ਜੀ ਉਨ੍ਹਾਂ ਦੁਆਰਾ ਕਿਹਾ ਜਾਂਦਾ ਹੈ ਕਿ ਸਰਕਾਰ ਗੱਲਬਾਤ ਕਰਨ ਦੇ ਲਈ ਤਿਆਰ ਹੈ ਸੋਧਾਂ ਕਰਨ ਦੇ ਲਈ ਤਿਆਰ ਹੈ

ਜੇਕਰ ਕਿਸੇ ਤਰ੍ਹਾਂ ਦੀ ਕਮੀ ਲੱਗਦੀ ਹੈ ਤਾਂ ਸਾਨੂੰ ਕਿਸਾਨਾਂ ਵੱਲੋਂ ਦੱਸਣਾ ਚਾਹੀਦਾ ਹੈ ਸਰਕਾਰ ਹਰ ਇੱਕ ਮੁੱਦੇ ਉੱਤੇ ਗੱਲਬਾਤ ਕਰਨ ਦੇ ਲਈ ਤਿਆਰ ਹੈ ਖੇਤੀਬਾੜੀ ਮੰਤਰੀ ਵੱਲੋਂ ਦੋ ਟੁੱਕ ਗੱਲ ਸੁਣਾਈ ਗਈ ਹੈ ਆਖ਼ਿਰ ਸਰਕਾਰ ਗੱਲਬਾਤ ਕਰਨ ਦੇ ਲਈ ਤਿਆਰ ਹੈ ਅਤੇ ਸੋਧਾਂ ਕਰਨ ਦੇ ਲਈ ਵੀ ਤਿਆਰ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸੋਧਾਂ ਵੀ ਤਾ ਹੀ ਹੋਣਗੀਆਂ ਜੇਕਰ ਕਿਸਾਨ ਸਾਨੂੰ ਦੱਸਣਗੇ ਇਨ੍ਹਾਂ ਕਾ ਨੂੰ ਨਾਂ ਦੇ ਵਿਚ ਇਹ ਕਮੀਆਂ ਹਨ ਜਾਂ ਉਨ੍ਹਾਂ ਬਿੰਦੂਆਂ ਦੇ ਉੱਤੇ ਚਰਚਾ ਕੀਤੀ ਜਾਵੇ ਪਰ ਭੀੜ ਇਕੱਠੀ ਕਰਨ ਦੇ ਨਾਲ ਕੁਝ ਵੀ ਨਹੀਂ ਹੋਣ ਵਾਲਾ ਦੋ ਟੁਕ ਗਲ ਸੁਣਾਈ ਗਈ ਹੈ

ਖੇਤੀਬਾੜੀ ਮੰਤਰੀ ਵੱਲੋਂ ਕਿਸਾਨੀ ਅੰਦੋਲਨ ਦੇ ਨਾਲ ਕੁਝ ਵੀ ਨਹੀਂ ਹੋਣ ਵਾਲਾ ਕਿਸਾਨ ਯੂਨੀਅਨ ਜਿਹਡ਼ੀਆਂ ਕਿਸਾਨਾਂ ਦੀ ਹਮਾਇਤੀ ਹਨ ਉਹ ਸਾਨੂੰ ਦੱਸਣ ਮੈਂ ਆਖਿਰ ਇਨ੍ਹਾਂ ਕਾਨੂੰਨਾਂ ਦੇ ਵਿਚ ਕਮੀ ਕੀ ਹੈ ਪਾਕਿ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੀਰ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਿਆਂ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਦ ਨਹੀਂ ਤੁਹਾਨੂੰ ਇਹ ਗੱਲ ਕਿਸ ਤਰ੍ਹਾਂ ਦੀ ਲੱਗਦੀ ਹੈ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ ਅਤੇ ਆਪਣੇ ਵਿਚਾਰਾਂ ਨਾਲ ਸਾਂਝੇ ਕਰਨਾ ਬਿਲਕੁਲ ਨਾ ਭੁੱਲੋ ਨਵੀਆਂ ਤੇ ਤਾਜ਼ਾ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਕਰੋ ਜੀ ਧੰਨਵਾਦ

Leave a Reply

Your email address will not be published. Required fields are marked *