ਆਹ ਸੁਣੋ ਸਾਰੀ ਗੱਲ ਕੀ ਹੁਣ ਕਿਸਾਨਾਂ ਦਾ ਕੀ ਬਣੂ ਦੇਖੋ ਵੀਡੀਓ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਸ ਵੇਲੇ ਸਾਡੇ ਕੋਲ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਅੱਜ ਸਾਰੇ ਪੰਜਾਬ ਪੂਰੇ ਭਾਰਤ ਦੇ ਵਿੱਚ ਇਸ ਗੱਲ ਦੇ ਉੱਤੇ ਹਰ ਇੱਕ ਦੀ ਨਜ਼ਰ ਟਿਕੀ ਹੋਈ ਹੈ ਕਿ ਆਖਿਰ ਇਸ ਅੰਦੋਲਨ ਦਾ ਬਣੇਗਾ ਕੀ ਆਖਰ ਕਿਤੇ ਜਾ ਕੇ ਅੰਦੋਲਨ ਖ ਤ ਮ ਹੋਵੇਗਾ ਆਖ਼ਿਰ ਸਰਕਾਰ ਕੋਈ ਫ਼ੈਸਲਾ ਕਿਉਂ ਨਹੀਂ ਲੈ ਰਹੀ ਇਸ ਅੰਦੋਲਨ ਨੂੰ ਇੰਨਾ ਕਿਉਂ ਵਧਾਇਆ ਜਾ ਰਿਹਾ ਹੈ ਇਸੇ ਦੌਰਾਨ ਜਦੋਂ ਡਾ ਅਮਰ ਸਿੰਘ ਆਜ਼ਾਦ ਦੇ ਨਾਲ ਗੱਲਬਾਤ ਕੀਤੀ

ਉਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਆਖਿਰ ਇਸ ਅੰਦੋਲਨ ਦਾ ਬਣੇਗਾ ਕੀ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਹੜਾ ਕੰਮ ਪਹਿਲਾਂ ਵਿਦੇਸ਼ੀ ਕਰ ਰਹੀ ਸੀ ਹੁਣ ਉਹ ਕੰਮ ਹੁਣ ਕੀਤਾ ਜਾ ਰਿਹਾ ਹੈ ਡਾ ਸਾਬ ਦਾ ਕਹਿਣਾ ਹੈ ਕਿ ਹੁਣ ਤਾਂ ਇੰਜ ਲੱਗ ਰਿਹਾ ਹੈ ਕਿ ਜਿਵੇਂ ਸਾਰਾ ਹੀ ਮੁਲਕ ਵੇਚਿਆ ਜਾ ਰਿਹਾ ਹੋਵੇ ਬੈਂਕਾਂ ਦੇ ਸਮੇਤ ਜਿੰਨੇ ਵੀ ਅਦਾਰੇ ਹਨ ਜਾਂ ਤਾਂ ਉਨ੍ਹਾਂ ਨੂੰ ਵੇਚਿਆ ਜਾ ਰਿਹਾ ਹੈ ਜਿਹੜੇ ਅੰਦੋਲਨ ਦੇ ਵਿੱਚ ਲੋਕਾਂ ਦਾ ਸਾਥ ਦਿੰਦੇ ਸੀ ਉਨ੍ਹਾਂ ਨੂੰ ਵੀ ਬਹੁਤ ਕਮਜ਼ੋਰ ਕਰ ਦਿੱਤਾ ਗਿਆ ਹੈ

ਇਕ ਮਹਾਂਮਾਰੀ ਪਾਉਂਦੀ ਹੈ ਜਿਸ ਤੋਂ ਬਾਅਦ ਉਸਦੇ ਵਿਚ ਹੀ ਪਤਾ ਹੀ ਨਹੀਂ ਲੱਗਦਾ ਇਹ ਕਦ ਬਿੱਲ ਪਾਸ ਹੋ ਜਾਂਦੇ ਹਨ ਜਿਸ ਤੋਂ ਬਾਅਦ ਪੰਜਾਬ ਉੱਠ ਕੇ ਮੂਹਰੇ ਆਉਂਦਾ ਹੈ ਅਤੇ ਇਨ੍ਹਾਂ ਬਿੱਲਾਂ ਦਾ ਵਿ ਰੋ ਧ ਕਰਦਾ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੀਰ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਨੋਟ:ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਤੁਹਾਨੂੰ ਇਹ ਸਭ ਕਿਸ ਤਰ੍ਹਾਂ ਦੀ ਲੱਗਦੀ ਐ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ ਅਤੇ ਆਪਣੇ ਵਿਚਾਰ ਸਭ ਨਾਲ ਸਾਂਝੇ ਕਰਨਾ ਬਿਲਕੁਲ ਨਾ ਭੁੱਲੋ ਨਵੀਆਂ ਤੇ ਤਾਜ਼ਾ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇੈ ਨੂੰ ਲਾਈਕ ਕਰੋ ਧੰਨਵਾਦ

Leave a Reply

Your email address will not be published. Required fields are marked *