ਦੋਸਤੋ ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿਸ ਵੇਲੇ ਦੀ ਸਾਡੇ ਕੋਲ ਸਭ ਤੋਂ ਵੱਡੀ ਖਬਰ ਆ ਰਹੀ ਹੈ ਦੋਸਤੋ ਹਰ ਕਿਸੇ ਨੂੰ ਆਪਣਾ ਵਿਆਹ ਦਾ ਬੜਾ ਚਾਅ ਹੁੰਦਾ ਹੈ ਅਤੇ ਉਹ ਚਾਹੁੰਦੇ ਹਨ ਕਿ ਸਾਡੇ ਵਿਆਹ ਦੇ ਵਿੱਚ ਕੁੱਝ ਅਜਿਹਾ ਹੋਵੇ ਜਿਸ ਨੂੰ ਅਸੀਂ ਕਦੇ ਨਾ ਭੁੱਲ ਸਕੇ ਸਾਡੇ ਸਾਹਮਣੇ ਇਸੇ ਤਰ੍ਹਾਂ ਦੀ ਇਕ ਵੀਡੀਓ ਵਾਰੀਅਰਜ਼ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰ ਰਹੇ ਹਨ
ਆਖ਼ਿਰ ਇਸ ਵੀਡੀਓ ਅਤੇ ਵਿਆਹ ਦੇ ਵਿਚ ਅਜਿਹਾ ਕੀ ਹੋਇਆ ਜੂਏ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਏਨੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੁਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਮਸ਼ਹੂਰ ਕਲਾਕਾਰ ਕਰਨ ਔਜਲਾ ਆਪਣੇ ਦੋਸਤ ਦੇ ਵਿਆਹ ਵਿੱਚ ਪਹੁੰਚਦਾ ਹੈ ਅਤੇ ਜਦੋਂ ਰੀਬਨ ਕੱਟਣ ਦੀ ਰਸਮ ਨਿਭਾਈ ਜਾਂਦੀ ਹੈ ਤਾਂ ਉਸ ਵੇਲੇ ਕਰਨ ਔਜਲਾ ਇਕ ਬੋਲੀ ਪਾਉਂਦਾ ਹੈ ਅਤੇ ਜਦੋਂ ਉਹ ਬੋਲੀ ਪਾਉਂਦਾ ਹੈ ਤਾਂ ਚਾਰੇ ਪਾਸੇ ਕੂਕਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ
ਪਰ ਕੁਝ ਹੀ ਮਿੰਟ ਦੇ ਬਾਅਦ ਇਕ ਹੋਰ ਰਿਪਲਾਏ ਜੋ ਕਿ ਕੁਡ਼ੀਆਂ ਦੀ ਸਾਈਡ ਤੋਂ ਕੀਤਾ ਗਿਆ ਉਸ ਵਿਚ ਉਨ੍ਹਾਂ ਨੇ ਅਜਿਹੀ ਬੋਲੀ ਪਾਈ ਜਿਸ ਤੋਂ ਬਾਅਦ ਉਸ ਤੋਂ ਵੀ ਜ਼ਿਆਦਾ ਕੂਕਾ ਆਪਣੀਆਂ ਸ਼ੁਰੂ ਹੋ ਗਈਆਂ ਅਤੇ ਇਸੇ ਦੌਰਾਨ ਵਿਆਹ ਦੇ ਵਿੱਚ ਪੂਰੀਆਂ ਰੌਣਕਾਂ ਲਗਾ ਕੇ ਰੱਖੀਆਂ ਕਾਰਨ ਵਾਈ ਨੇ ਉਸ ਦੀ ਵੀਡੀਓ ਦੇ ਵਿਚ ਜਾ ਕੇ ਦੇਖ ਸਕਦੇ ਹੋ ਵੀਡੀਓ ਦਾ ਲਿੰਕ ਤੁਹਾਨੂੰ ਹੇਠਾਂ ਮਿਲ ਜਾਵੇਗਾ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ
ਨੋਟ:ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਇੱਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਇਹ ਦੇ ਲਈ ਧੰਨਵਾਦ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗਦੀ ਹੈ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ ਅਤੇ ਆਪਣੇ ਵਿਚਾਰ ਸਭ ਨਾਲ ਸਾਂਝੇ ਕਰਨਾ ਬਿਲਕੁਲ ਨਾ ਭੁਲੋ ਧੰਨਵਾਦ