ਦਿੱਲੀ ਵਿਚ ਕਿਸਾਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਡੇਰੇ ਲਾਏ ਹੋਏ ਹਨ। ਭਾਵੇਂ ਕਿਸਾਨਾਂ ਨੂੰ ਤਮਾਮ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕਿਸਾਨਾਂ ਦੇ ਜੂਸ ਵਿੱਚ ਭੋਰਾ ਵੀ ਕਮੀ ਨਹੀਂ ਆਈ ਅਤੇ ਇਹ ਦੋਸ਼ ਦਿਨੋਂ ਦਿਨ ਵਧਦਾ ਜਾ ਰਿਹਾ ਹੈ।
ਇਨ੍ਹਾਂ ਧਰਨਿਆਂ ਨੇ ਜਿੱਥੇ ਪੰਜਾਬ ਦੇ ਵੱਖ ਵੱਖ ਰੰਗ ਵਿਖਾਏ ਹਨ। ਉੱਥੇ ਹੀ ਇਨ੍ਹਾਂ ਧਰਨਿਆਂ ਵਿੱਚ ਸਾਡੇ ਪੰਜਾਬ ਦੇ ਬਾਬੇ ਨੇ ਵੀ ਆਪਣੇ ਬੋਲਾਂ ਨਾਲ ਮੋਦੀ ਸਰਕਾਰ ਨੂੰ ਵਖ਼ਤ ਪਾਇਆ ਹੋਇਆ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਬਜ਼ੁਰਗ ਨਾ ਮਨਾਉਣ ਜਾ ਰਹੇ ਹਾਂ ਜਿਸ ਨੇ ਇਸ ਅੰਦੋਲਨ ਅਤੇ ਪੰਜਾਬੀਅਤ ਸਬੰਧੀ ਕਈ ਤੱਤ ਪੇਸ਼ ਕੀਤੇ ।
ਉਨ੍ਹਾਂ ਦਾ ਦਿੱਲੀ ਧਰਨੇ ਲਗਾਉਣ ਉਪਰ ਕਹਿਣਾ ਸੀ ਕਿ ਸਾਡਾ ਠੰਢ ਚ ਰਾਤਾਂ ਕੱਟਣ ਨੂੰ ਜੀਅ ਨਹੀਂ ਕਰਦਾ ਉਹ ਵੀ ਆਪਣੇ ਬੱਚਿਆਂ ਨਾਲ ਖਾਣਾ ਚਾਹੁੰਦੇ ਹਨ ਪਰ ਸਾਨੂੰ ਮੋਦੀ ਦੀ ਕੇਂਦਰ ਸਰਕਾਰ ਨੇ ਅਜਿਹਾ ਕਰਨ ਲਈ ਮਜਬੂਰ ਕੀਤਾ ਹੈ। ਭਾਰਤ ਸਰਕਾਰ ਨੂੰ ਇਹ ਨਹੀਂ ਪਤਾ ਕਿ ਉਸ ਨੇ ਕਿਸ ਕੌਮ ਨਾਲ ਪੰਗਾ ਲਿਆ ਹੈ ਕੀ ਉਹ ਕੌਮ ਹੈ ਜੋ ਸੀਸ ਤਲੀ ਤੇ ਧਰ ਕੇ ਅੱਠ ਕਿਲੋਮੀਟਰ ਤਕ ਲੜਨ ਵਾਲੇ ਯੋਧਿਆਂ ਦੀ ਹੈ।
ਇਸ ਲਈ ਮੋਦੀ ਸਰਕਾਰ ਇਹ ਭੁੱਲ ਜਾਵੇ ਕਿ ਕਿਸਾਨ ਇੱਥੋਂ ਬਿਨਾਂ ਬਿੱਲ ਵਾਪਸ ਕਰਵਾਏ ਚਲੇ ਜਾਣਗੇ। ਇਹ ਉਨ੍ਹਾਂ ਦੀ ਹੋਂਦ ਦੀ ਲੜਾਈ ਹੈ
ਅਤੇ ਇਸ ਨੂੰ ਜਿੱਤ ਕੇ ਹੀ ਵਾਪਸ ਜਾਣਗੇ। ਜੇ ਸਰਕਾਰ ਆਪਣਾ ਭਲਾ ਚਾਹੁੰਦੀ ਹੈ ਤਾਂ ਛੇਤੀ ਤੋਂ ਛੇਤੀ ਉਨ੍ਹਾਂ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਅਤੇ ਇਨ੍ਹਾਂ ਬਿਲਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ।ਬਾਕੀ ਜਾਣਕਾਰੀ ਲਈ ਅਸੀਂ ਵੀਡੀਓ ਦਾ ਲਿੰਕ ਹੇਠ ਦਿੱਤਾ ਹੋਇਆ ਹੈ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਉੱਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਖ਼ਬਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ।