ਜਿਵੇਂ ਤੁਸੀਂ ਜਾਣਦੇ ਹੋ ਕਿ ਕਿਸਾਨ ਪਿਛਲੇ ਡੇਢ ਮਹੀਨੇ ਤੋਂ ਦਿੱਲੀ ਵਿੱਚ ਆਪਣੇ ਹੱਥ ਲੈਣ ਦਿੱਲੀ ਬੈਠੇ ਹੋਏ ਹਨ। ਪਰ ਕਿਸਾਨਾਂ ਅਤੇ ਸਰਕਾਰ ਦੋਵਾਂ ਵਿਚਕਾਰ ਕੋਈ ਸਹਿਮਤੀ ਨਹੀਂ ਹੋਈ।ਸਰਕਾਰ ਨੇ ਕਿਸਾਨ ਆਗੂਆਂ ਨਾਲ ਕਈ ਮੀਟਿੰਗਾਂ ਕੀਤੀਆਂ ਹਨ ਪਰ ਹਰ ਮੀਟਿੰਗ ਦੇ ਅੰਤ ਵਿਚ ਸਰਕਾਰ ਬਿਲਾਂ ਨੂੰ ਰੱਦ ਕਰਨ ਤੋਂ ਮੁੱਕਰ ਜਾਂਦੀ।
ਜਿਸ ਦੇ ਚਲਦਿਆਂ ਕਿਸਾਨ ਆਗੂਆਂ ਨੇ ਨਵੇਂ ਨਵੇਂ ਪ੍ਰੋਗਰਾਮ ਉਲੀਕੇ ਹਨ ਤਾਂ ਜੋ ਸਰਕਾਰ ਦੀਆਂ ਨੀਤੀਆਂ ਨੂੰ ਬਦਲਿਆ ਜਾ ਸਕੇ। ਇਸ ਦੇ ਚੱਲਦੇ ਹੀ 26 ਨਵੰਬਰ ਨੂੰ ਦਿੱਲੀ ਦੀਆਂ ਸੜਕਾਂ ਟਰੈਕਟਰ ਮਾਰਚ ਕੱਢੇ ਜਾਣ ਦਾ ਪ੍ਰੋਗਰਾਮ ਕਿਸਾਨ ਆਗੂਆਂ ਵੱਲੋਂ ਉਲੀਕਿਆ ਗਿਆ ਹੈ।
ਜੇਕਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਉਦੋਂ ਤੱਕ ਨਹੀਂ ਮੰਨਦੀ ਤਾਂ ਕਿਸਾਨ ਟਰੈਕਟਰ ਲੈ ਕੇ ਦਿੱਲੀ ਦੀਆਂ ਸੜਕਾਂ ਤੇ ਮਾਰਚ ਕਰਨਗੇ।ਹੁਣ ਇਸ ਪੱਖ ਉੱਪਰ ਲੱਖਾ ਸਧਾਣਾ ਨੇ ਪੰਜਾਬ ਵਿੱਚ ਇੱਕ ਰੈਲੀ ਦੌਰਾਨ ਕਿਸਾਨਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਕਿਸਾਨਾਂ ਵਿੱਚ ਜੋ ਅਵਿਸ਼ਵਾਸ ਪੈਦਾ ਹੋ ਰਿਹਾ ਹੈ ਇਸ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ।
ਕਿਉਂਕਿ ਉਹ ਸਮਝਦੇ ਹਨ ਜੇਕਰ ਦੁਸ਼ਮਣ ਤਕੜਾ ਹੋਵੇ ਤਾਂ ਹੀ ਲ ੜਾ ਈ ਤਾਂ ਮਜ਼ਾ ਆਉਂਦਾ ਹੈ। ਮੋਦੀ ਸਰਕਾਰ ਨੇ ਆਪਣੇ ਸੱਤ ਸਾਲ ਦੇ ਸ਼ਾਸਨ ਦੌਰਾਨ ਕੋਈ ਵੀ ਵਧਣ ਪਿੱਛੇ ਨਹੀਂ ਚੁੱਕਿਆ ਪਰ ਉਤਾਰ ਦੇਣਾ ਚਾਹੁੰਦੇ ਹਨ ਕਿ ਸਿੱਖ ਇਤਿਹਾਸ ਵਿੱਚ ਸਿੱਖਾਂ ਨੇ ਵੀ ਜਿਸ ਕੰਮ ਵਿੱਚ ਪਹਿਲ ਕੀਤੀ ਹੈ ਉਹ ਪਿੱਛੇ ਨਹੀਂ ਹਟੇ।
ਇਸ ਲਈ ਸਰਕਾਰ ਦਾ ਇਹ ਭਰਮ ਤੋੜਨਾ ਹੈ ਕਿ ਕਿਸਾਨ ਪਿੱਛੇ ਹਟ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸੱਤ ਲੱਖ ਦੇ ਕਰੀਬ ਟਰੈਕਟਰ ਹਨ ਇਸ ਲਈ ਕਿਸਾਨਾਂ ਨੂੰ ਘੱਟ ਤੋਂ ਘੱਟ ਪੰਜ ਲੱਖ ਟਰੈਕਟਰ ਲੈ ਕੇ ਦਿੱਲੀ ਮਾਰਚ ਵਿੱਚ ਪਹੁੰਚਣਾ ਚਾਹੀਦਾ ਹੈ। ਤਾਂ ਜੋ ਸਰਕਾਰ ਦੀ ਕੰਨੀ ਖ਼ਬਰ ਪੈ ਸਕੇ ਕਿ ਉਨ੍ਹਾਂ ਦਾ ਵਾਅ ਕਿਸ ਨਾਲ ਪਿਆ ਹੈ ।ਅਸੀਂ ਤੁਹਾਡਾ ਸਾਡੀ ਬੀਜ ਪ੍ਰਾਹੁਣੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸੇ ਤਰ੍ਹਾਂ ਤਾਜ਼ਾ ਖ਼ਬਰਾਂ ਅਤੇ ਅਪਡੇਟਸ ਦੇ ਲਈ ਸਾਡੀ ਪੀੜ੍ਹੀ ਲਾਇਕ ਜ਼ਰੂਰ ਕਰ ਲਵੋ ਅਤੇ ਫੇਰ ਵੀ ਕਰਦਿਅਾਂ ਕਰੋ ਜੀ ਧੰਨਵਾਦ।