ਜਿਵੇਂ ਤੁਸੀਂ ਜਾਣਦੇ ਹੋ ਕਿ ਦਿੱਲੀ ਵਿੱਚ ਕਿਸਾਨ ਆਪਣੇ ਹੱਕ ਲੈਣ ਦੇ ਲਈ ਡਟੇ ਹੋਏ। ਕਿਸਾਨਾਂ ਨੇ ਕੇਂਦਰ ਸਰਕਾਰ ਨਾਲ ਕਈ ਮੀਟਿੰਗਾਂ ਕੀਤੀਆਂ ਪਰ ਇਨ੍ਹਾਂ ਦਾ ਕੋਈ ਹੱਲ ਨਹੀਂ ਨਿਕਲਿਆ।ਕੱਲ੍ਹ ਵੀ ਕਿਸਾਨਾਂ ਦੀ ਮੀਟਿੰਗ ਕੇਂਦਰ ਸਰਕਾਰ ਨਾਲ ਬੇਸਿੱਟਾ ਰਹੇ।
ਜਿਸ ਤੋਂ ਬਾਅਦ ਕਿਸਾਨ ਆਗੂਆਂ ਨੇ ਮੀਟਿੰਗ ਤੋਂ ਬਾਹਰੋਂ ਦੀ ਬੜੇ ਸਖ਼ਤ ਬਿਆਨ ਦਿੱਤੇ ।ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਹੁਣ ਇਹ ਅੰਦੋਲਨ ਬਹੁਤ ਅੱਗੇ ਜਾ ਚੁੱਕਾ ਹੈ। ਹੁਣ ਤਾਂ ਕਿਸਾਨ ਜਿੱਤਣਗੇ ਜਾਂ ਮ ਰ ਨ ਗੇ ਹੁਣ ਇਹਦੀ ਜਾਨਾਂ ਦੇ ਹੱਥ ਨਹੀਂ ਰਹੀਆਂ ਕੀ ਸੋਧਾਂ ਕਰਵਾ ਕੇ ਇਥੋਂ ਚਲੇ ਜਾਈਏ।
ਮੀਟਿੰਗ ਤੋਂ ਬਾਅਦ ਸਟੇਜ ਤੋਂ ਬੋਲਦਿਆਂ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਦਾ ਰਵੱਈਆ ਅਜੇ ਵੀ ਕਿਸਾਨਾਂ ਪ੍ਰਤੀ ਠੀਕ ਨਹੀਂ ਹੁਣ ਤਕ ਸੱਤਰ ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ। ਕੀ ਕੇਂਦਰ ਸਰਕਾਰ ਹੋਰ ਜ਼ਿਆਦਾ ਕਿਸਾਨਾਂ ਦਾ ਨੁਕਸਾਨ ਚਾਹੁੰਦੀ ਹੈ। ਜੇ ਨਹੀਂ ਤਾਂ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀ ਚਾਹੀਦੀ ਹਨ। ਇਸ ਦੇ ਨਾਲ ਹੀ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਬਾਰੇ ਮਾੜਾ ਬੋਲਣ ਵਾਲੇ ਬੀ ਜੇ ਪੀ ਦੇ ਨੇਤਾਵਾਂ ਉੱਪਰ ਵੀ ਕਿਹਾ ਕੀ ਸਰਕਾਰ ਉਨ੍ਹਾਂ ਉਪਰ ਕਾਬੂ ਪਾਵੇ ਨਹੀਂ ਤਾਂ ਜਥੇਬੰਦੀਆਂ ਉਨ੍ਹਾਂ ਖ਼ਿਲਾਫ਼ ਸਖ਼ਤ ਕਦਮ ਉਠਾਉਣਗੀਆਂ।
ਮੀਟਿੰਗ ਵਿਚ ਕਿਸਾਨ ਆਗੂਆਂ ਨੇ ਜਾਨ ਓ ਭਰਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਹ ਅਜਿਹਾ ਨਹੀਂ ਚਾਹੁੰਦੇ ਕਿ ਸਰਕਾਰ ਇਹ ਪ੍ਰਾਪੇਗੰਡਾ ਬੁਲਾਵੇ ਵੀ ਕਿਸਾਨ ਆਗੂ ਹੀ ਇਸ ਸਮਸਿਆਵਾਂ ਦਾ ਹੱਲ ਨਹੀਂ ਕੱਢਣਾ ਚਾਹੁੰਦੇ ਇਸ ਲਈ ਉਹ ਅਗਲੀ ਮੀਟਿੰਗ ਵਿੱਚ ਵੀ ਸ਼ਾਮਲ ਹੋਣਗੇ। ਪਰ ਉਸ ਮੀਟਿੰਗ ਵਿੱਚ ਵੀ ਸਿੱਧੀ ਗੱਲਬਾਤ ਇਹੀ ਕੀਤੀ ਜਾਵੇਗੀ ਕਿ ਇਹ ਬਿੱਲ ਰੱਦ ਕੀਤੇ ਜਾਣਗੇ ਜਾਂ ਨਹੀਂ।ਤੁਹਾਡੀ ਇਸ ਬਾਰੇ ਕੀ ਵਿਚਾਰ ਹਨ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ। ਸਾਡੀ ਪਿੱਠ ਤੇ ਆਉਣ ਲਈ ਅਜੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਲਈ ਧੰਨਵਾਦ।