ਹੁਣ ਮੰਗਣਗੇ ਮੋਦੀ ਦੇ ਮੰਤਰੀ ਕਿਸਾਨਾਂ ਤੋਂ ਮਾਫੀ,ਕਿਸਾਨਾਂ ਨਾਲ ਮੀਟਿੰਗ ਵਿੱਚ ਬਹਿਸ ਪਈ ਸਰਕਾਰ ਨੂੰ ਮਹਿੰਗੀ

Uncategorized

ਤੁਸੀਂ ਜਾਣਦੇ ਹੋ ਕਿ ਦਿੱਲੀ ਵਿੱਚ ਕਿਸਾਨ ਆਪਣੇ ਹੱਕਾਂ ਦੇ ਲੲੀ ਸੰ ਘ ਰ ਸ਼ ਕਰ ਰਹੇ ਹਨ। ਇੰਨੀ ਠੰਢ ਅਤੇ ਸਖ਼ਤ ਮੌਸਮ ਦੇ ਬਾਵਜੂਦ ਉਹ ਉਥੇ ਪੂਰੇ ਜੋਸ਼ ਨਾਲ ਡਟੇ ਹੋਏ ਹਨ। ਕੇਂਦਰ ਸਰਕਾਰ ਨੇ ਇਸ ਅੰਦੋਲਨ ਨੂੰ ਢਾਹੁਣ ਦੀਆਂ ਤਮਾਮ ਕੋਸ਼ਿਸ਼ਾਂ ਕੀਤੀਆਂ ਹਨ ਪਰ ਉਹ ਕਾਮਯਾਬ ਨਹੀਂ ਹੋ ਸਕੇ।ਹੁਣ ਇਸ ਦੇ ਚੱਲਦਿਆਂ ਹੀ ਬੀਜੇਪੀ ਨੇਤਾਵਾਂ ਦੇ ਅਜਿਹੇ ਬਿਆਨ ਆਏ ਜਿਨ੍ਹਾਂ ਨੇ ਕਿਸਾਨਾਂ ਦੇ ਮਨਾਂ ਨੂੰ ਬਹੁਤੀਆਂ ਦਾ ਸੱਟ ਪਹੁੰਚਾਈ। ਇਸ ਅੰਦੋਲਨ ਤੇ ਚਲਦੇ ਹੋਏ ਬੀਜੇਪੀ ਦੇ ਨੇਤਾਵਾਂ ਨੇ ਕਿਸਾਨਾਂ ਨੂੰ ਵੱ ਖ ਵਾ ਦੀ ਅ ਤਿ ਵਾ ਦੀ ਆਦਿ ਨਾਵਾਂ ਨਾਲ ਬੁਲਾ ਕੇ ਉਨ੍ਹਾਂ ਦਾ ਅਪਮਾਨ ਕੀਤਾ।

ਜੇ ਸੁਪਰ ਪਿਛਲੀ ਮੀਟਿੰਗ ਦੌਰਾਨ ਕਿਸਾਨ ਆਗੂ ਰਾਜੇਵਾਲ ਵੱਲੋਂ ਸਵਾਲ ਵੀ ਉਠਾਏ ਗਏ ਸਨ। ਅਤੇ ਕੇਂਦਰੀ ਮੰਤਰੀਆਂ ਨੂੰ ਕਿਸਾਨਾਂ ਤੋਂ ਮੁਆਫ਼ੀ ਮੰਗਣ ਲਈ ਕਿਹਾ ਸੀ। ਇਨ੍ਹਾਂ ਗੱਲਾਂ ਨੂੰ ਮੀਟਿੰਗ ਵਿਚ ਨਿਤਿਨ ਤੋਮਰ ਨੇ ਕਬੂਲਿਆ ਅਤੇ ਕਿਹਾ ਸੀ ਕਿ ਉਨ੍ਹਾਂ ਦੀ ਕਿਸਾਨਾਂ ਨੂੰ ਮਾੜਾ ਬੋਲਣ ਦੀ ਕੋਈ ਨੀਅਤ ਨਹੀਂ ਹੈ। ਸਰਕਾਰ ਅਜਿਹੀਆਂ ਚੀਜ਼ਾਂ ਨਹੀਂ ਕਰਵਾ ਰਹੀ। ਅੱਜ ਵਾਲੀ ਮੀਟਿੰਗ ਵਿਚ ਕਈ ਬੀਜੇਪੀ ਦੇ ਨੇਤਾਵਾਂ ਦੇ ਨਾਮ ਲਏ ਸਨ

ਇਨ੍ਹਾਂ ਨੇ ਕਿਸਾਨਾਂ ਬਾਰੇ ਮੰਦਾ ਬੋਲਿਆ ਸੀ। ਜਿਸ ਤੋਂ ਬਾਅਦ ਨਿਤਿਨ ਤੋਮਰ ਮੰਨੇ ਸਨ ਕਿ ਅਜਿਹੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ।ਤੁਸੀਂ ਇਸ ਬਾਰੇ ਕੀ ਸੋਚਦੇ ਹੋ ਸਾਨੂੰ ਕੁਮੈਂਟ ਕਰਕੇ ਜੁਗਤ ਦੱਸੋ।ਇਸੇ ਤਰ੍ਹਾਂ ਤਾਜ਼ਾ ਖ਼ਬਰਾਂ ਅਤੇ ਅਪਡੇਟ ਅੰਦਰਲੀ ਸਾਡੇ ਪੇਜ ਨੂੰ ਲਾਈਕ ਕਰੋ ਅਤੇ ਸ਼ੇਅਰ ਕਰੋ ਤਾਂ ਜੋ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਤਾਜ਼ਾ ਖ਼ਬਰਾਂ ਦੇ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਹੀਏ। ਜੇਕਰ ਤੁਹਾਨੂੰ ਸਾਡੇ ਇਹ ਉਪਰਾਲੇ ਚੰਗੇ ਲੱਗੇ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜਰੂਰ ਕਰ ਦਿਓ।ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਲਈ ਧੰਨਵਾਦ।

Leave a Reply

Your email address will not be published. Required fields are marked *