ਬੀਜੇਪੀ ਨੇਤਾ ਦੇ ਘਰ ਗੋਹਾ ਸੁੱਟਣ ਵਾਲਾ ਨੌਜਵਾਨ ਪੁੱਜਾ ਸਿੰਘੂ ਬਾਰਡਰ,ਕੈਪਟਨ ਅਤੇ ਬੀਜੇਪੀ ਨੂੰ ਦਿੱਤੇ ਸਿੱਧੇ ਜਵਾਬ

Uncategorized

ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕਿਸਾਨ ਪਿਛਲੇ ਡੇਢ ਮਹੀਨੇ ਤੋਂ ਆਪਣੇ ਹੱਕ ਲੈਣ ਲਈ ਦਿੱਲੀ ਵਿੱਚ ਬੈਠੇ ਹਨ ।ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੱਢਿਆ।ਸਰਕਾਰ ਇਕ ਪਾਸੇ ਕਿਸਾਨਾਂ ਨਾਲ ਮੀਟਿੰਗਾਂ ਕਰ ਰਹੀ ਹੈ ਅਤੇ ਦੂਜੇ ਪਾਸੇ ਆਪਣੇ ਮੰਤਰੀਆਂ ਰਾਹੀਂ ਕਿਸਾਨਾਂ ਖ਼ਿਲਾਫ਼ ਪ੍ਰਾਪੇਗੰਡਾ ਫੈਲਾ ਰਹੀ।

ਜਿਸ ਦੇ ਚੱਲਦੇ ਕਿਸਾਨਾਂ ਵਿੱਚ ਬੀਜੇਪੀ ਮੰਤਰੀਆਂ ਦੇ ਪ੍ਰਤੀ ਕਾਫ਼ੀ ਰੋਹ ਹੈ। ਅਤੇ ਇਸ ਨੂੰ ਵਖਾਉਣ ਦੇ ਲਈ ਕਿਸਾਨਾਂ ਨੇ ਵੱਖ ਵੱਖ ਤਰੀਕੇ ਅਪਣਾਏ। ਜਿਵੇਂ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀਂ ਬੀਜੇਪੀ ਆਗੂ ਤੀਕਸ਼ਨ ਸੂਦ ਦੇ ਘਰ ਬਾਹਰ ਕੁਝ ਨੌਜਵਾਨਾਂ ਨੇ ਗੋਹੇ ਦੀ ਟਰਾਲੀ ਸੁੱਟ ਦਿੱਤੀ ਸੀ।

ਜਿਸ ਤੋਂ ਬਾਅਦ ਇਸ ਨੂੰ ਸੁੱਟਣ ਵਾਲੇ ਨੌਜਵਾਨ ਉੱਪਰ ਪਰਚੇ ਵੀ ਦਰਜ ਹੋ ਗਏ ਸਨ ਹੁਣ ਉਹ ਨੌਜਵਾਨ ਸਿੰਘੂ ਬਾਰਡਰ ‘ਤੇ ਕਿਸਾਨਾਂ ਦੀ ਇਸ ਅੰਦੋਲਨ ਨੂੰ ਸਮਰਥਨ ਦੇਣ ਪਹੁੰਚਿਆ।ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਨੌਜਵਾਨ ਨੇ ਕਈ ਗੱਲਾਂ ਕੀਤੀਆਂ। ਇਸ ਨੌਜਵਾਨ ਨੇ ਕਿਹਾ ਕਿ ਬੀਜੇਪੀ ਦੇ ਉਸ ਨੇਤਾ ਨੇ ਬਿਆਨ ਹੀ ਅਜਿਹਾ ਦਿੱਤਾ ਸੀ ਜਿਸ ਤੋਂ ਬਾਅਦ ਅਜਿਹੀਆਂ ਕਾਰਵਾਈਆਂ ਸੁਭਾਵਿਕ ਸਨ। ਇੱਥੇ ਕਿਸਾਨ ਠੰਢ ਵਿਚ ਮਰ ਰਹੇ ਹਨ ਪਰ ਉਹ ਬਿਆਨ ਅਜਿਹੇ ਦੇ ਰਹੇ ਹਨ ਕਿ ਕਿਸਾਨ ਸਿੰਘੂ ਬਾਰਡਰ ਤੇ ਕਿਸਾਨ ਪਿਕਨਿਕ ਮਨਾਉਣ ਜਾਂਦੇ ਹਨ।

ਉਨ੍ਹਾਂ ਨੇ ਕਿਹਾ ਕਿ ਕੀ ਉਹ ਮੰਤਰੀ ਆਪ ਕਿਸੇ ਇਹੋ ਜਿਹੀ ਪਿਕਨਿਕ ਤੇ ਗਏ ਹਨ ਜਿੱਥੇ ਪਤਾ ਹੋਵੇ ਕਿ ਪਾਣੀ ਦੀਆਂ ਬੌਛਾਰਾਂ ਪੈਣਗੀਆਂ ਅਤੇ ਮੀਂਹ ਵੀ ਪਵੇਗਾ। ਇਸ ਬਿਆਨ ਤੋਂ ਬਾਅਦ ਉਨ੍ਹਾਂ ਨੇ ਮੁਆਫ਼ੀ ਵੀ ਨਹੀਂ ਮੰਗੀ ਜਿਸ ਕਾਰਨ ਕਿਸਾਨਾਂ ਨੇ ਅਜਿਹਾ ਕੀਤਾ ਸੀ। ਇਸ ਨੌਜਵਾਨ ਦਾ ਕਹਿਣਾ ਹੈ ਕਿ ਸਰਕਾਰ ਜਿੰਨਾ ਮਰਜ਼ੀ ਭੱਜ ਲਵੇ ਕਾ ਨੂੰ ਨ ਤਾਂ ਰੱਦ ਕਰਨੇ ਹੀ ਪੈਣਗੇ।ਪਾਕਿ ਦੀ ਜਾਣਕਾਰੀ ਅਸੀਂ ਵੀਡਿਓ ਵਿੱਚ ਦਿੱਤੀ ਹੈ ਤੁਸੀਂ ਵੇਖ ਸਕਦੇ ਹੋ ਇਸੇ ਤਰ੍ਹਾਂ ਤਾਜ਼ਾ ਖ਼ਬਰਾਂ ਅਤੇ ਆਪਣੇ ਫੈਮਿਲੀ ਸਾਡੇ ਪੇਜ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ।

Leave a Reply

Your email address will not be published. Required fields are marked *