ਲੱਖਾ ਸਧਾਣਾ ਦੇ ਕੱਟੜ ਫੈਨ ਨੇ ਲਗਾਇਆ ਜੀਓ ਵਾਲੀ ਮੈਡਮ ਨੂੰ ਫੋਨ,ਫਿਰ ਦੇਖੋ ਕੀ ਹੋਇਆ

Uncategorized

ਜਿਵੇਂ ਤੁਸੀਂ ਜਾਣਦੇ ਹੋ ਕਿ ਦਿੱਲੀ ਵਿੱਚ ਕਿਸਾਨ ਆਪਣੇ ਹੱਕਾਂ ਦੇ ਲਈ ਸੰ ਘ ਰ ਸ਼ ਕਰ ਰਹੇ ਹਨ,ਪਰ ਕੇਂਦਰ ਦੀ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਰਹੇ ਜਿਸ ਕਾਰਨ ਕਿਸਾਨਾਂ ਨੂੰ ਏਨੀ ਠੰਢ ਦੇ ਵਿਚ ਸੜਕਾਂ ਉਪਰ ਸੌਣਾ ਪੈ ਰਿਹਾ ਹੈ।

ਸਰਕਾਰ ਨੇ ਹੁਣ ਤੱਕ ਅੱਠ ਮੀਟੀਆਂ ਕਿਸਾਨ ਆਗੂਆਂ ਨਾਲ ਕੀਤੀਆਂ ਹਨ ਪਰ ਹਰ ਮੀਟਿੰਗ ਦੇ ਅੰਤ ਵਿੱਚ ਕਾਨੂੰਨਾਂ ਨੂੰ ਰੱਦ ਕਰਨ ਤੋਂ ਸਰਕਾਰ ਮੁੱਕਰ ਜਾਂਦੀ ਹੈ। ਜਿਸ ਦੇ ਚੱਲਦਿਆਂ ਕਿਸਾਨਾਂ ਵਿੱਚ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਪ੍ਰਤੀ ਰੋਹ ਵਧਦਾ ਜਾ ਰਿਹਾ ਹੈ।ਇਸੇ ਨੂੰ ਵੇਖਦੇ ਹੋਏ ਕਿਸਾਨ ਆਗੂਆਂ ਨੇ ਪਿਛਲੇ ਦਿਨੀਂ ਅੰਬਾਨੀ ਅਡਾਨੀ ਦੇ ਉਤਪਾਦਾਂ ਨੂੰ ਬਾਈਕਾਟ ਕਰਨ ਦੀ ਮੁਹਿੰਮ ਵੀ ਚਲਾਈ ਸੀ।

ਇਸੇ ਮੁਹਿੰਮ ਦੇ ਚਲਦਿਆਂ ਇਕ ਆਡੀਓ ਸੋਸ਼ਲ ਮੀਡੀਆ ਪਰਵਾਜ਼ ਦਾ ਵਾਇਰਲ ਹੋ ਰਹੀ ਹੈ ਇਸ ਵਿੱਚ ਇੱਕ ਕਿਸਾਨ ਜੀਉ ਕਸਟਮਰ ਕੇਅਰ ਤੋਂ ਸਿੰਮ ਪੋਰਟ ਕਰਵਾਉਣ ਦੇ ਲਈ ਦਲੀਲਾਂ ਦਿੰਦਾ ਵਿਖਾਈ ਦਿੰਦਾ ਹੈ।ਇਸ ਵੀਡੀਓ ਵਿੱਚ ਯੋਗ ਕਸਟਮਰ ਕੇਅਰ ਵਾਲੀ ਕੁੜੀ ਉਸ ਕਿਸਾਨ ਨੂੰ ਜੀਓ ਦੇ ਤਮਾਮ ਫ਼ਾਇਦੇ ਗਿਣਾਉਣ ਦੀ ਹੈ ਅਤੇ ਕਸਟਮਰ ਤੋਂ ਉਹਦੀ ਸਮੱਸਿਆ ਜਾਣਨ ਦੀ ਕੋਸ਼ਿਸ਼ ਕਰੇਗੀ। ਉਸ ਵਿਅਕਤੀ ਦਾ ਇੱਕੋ ਜਵਾਬ ਹੁੰਦਾ ਹੈ ਕਿ ਉਸ ਨੂੰ ਕੋਈ ਵੀ ਸਮੱਸਿਆ ਨਹੀਂ ਹੈ

ਪਰ ਉਸ ਨੂੰ ਸਭ ਤੋਂ ਵੱਡੀ ਸਮੱਸਿਆ ਅੰਬਾਨੀ ਤੋਂ ਹੈ ਜੋ ਉਨ੍ਹਾਂ ਦੇ ਖੇਤ ਖੋਹਣਾ ਚਾਹੀਦਾ ਹੈ। ਇਸ ਲਈ ਉਹ ਅੰਬਾਨੀ ਦਾ ਕੋਈ ਵੀ ਉਤਪਾਦ ਵਰਤਣਾ ਨਹੀਂ ਚਾਹੁੰਦਾ। ਉਸ ਨੇ ਤਾਂ ਇੱਥੋਂ ਤਕ ਵੀ ਕਹਿ ਦਿੱਤਾ ਕਿ ਜੇਕਰ ਇਸ ਬਾਰੇ ਕਿਸਾਨਾਂ ਨੂੰ ਪਤਾ ਲੱਗਿਆ ਕਿ ਉਹ ਜਿਓ ਦਾ ਸਿਮ ਚਲਾ ਰਿਹਾ ਹੈ ਤਾਂ ਉਹੀ ਉਸ ਨੂੰ ਕੁੱ ਟ ਕੁੱ ਟ ਮਾ ਰ ਦੇਣਗੇ। ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਸਾਨੂੰ ਕੁਮੈਂਟ ਕਰਕੇ ਜ਼ਰੂਰੀ ਦੱਸ ਹਨ ਬਾਕੀ ਦੀ ਜਾਣਕਾਰੀ ਦੇ ਲਈ ਵੀਡੀਓ ਲਿੰਕ ਹੇਠ ਦਿੱਤਾ ਹੈ ਤੁਸੀਂ ਵੇਖ ਸਕਦੇ ਹੋ।ਤਾਜ਼ਾ ਖ਼ਬਰਾਂ ਅਤੇ ਆਪਰੇਟਰਾਂ ਦੇ ਲਈ ਸਾਡੇ ਪੇਜ ਨੂੰ ਲਾਇਕ ਅਤੇ ਸ਼ੇਅਰ ਕਰੋ।ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ।

Leave a Reply

Your email address will not be published. Required fields are marked *