ਮੁਹੱਲੇ ਵਿੱਚ ਹੋ ਰਹੀਆਂ ਸੀ ਲੰਮੇ ਸਮੇਂ ਤੋਂ ਚੋਰੀ ਦੀਆਂ ਘ ਟ ਨਾ ਵਾਂ,ਹੁਣ ਚਡ਼੍ਹ ਗਏ ਮੁਹੱਲੇ ਵਾਲਿਆਂ ਦੇ ਹੱਥੀਂ,ਵੇਖੋ ਕੀ ਹੋਇਆ

Uncategorized

ਮਿਲੀ ਜਾਣਕਾਰੀ ਮੁਤਾਬਕ ਇਸ ਵੇਲੇ ਦੀ ਵੱਡੀ ਖ਼ਬਰ ਰਾਜਪੁਰਾ ਤੋਂ ਸਾਹਮਣੇ ਆ ਰਹੀ ਹੈ।ਜਿੱਥੇ ਪਿਛਲੇ ਕੁਝ ਦਿਨਾਂ ਤੋਂ ਗੋਬਿੰਦ ਕਲੋਨੀ ਵਿੱਚ ਸਾਈਕਲ ਚੋ ਰੀ ਹੋਣ ਦੀਆਂ ਵਾ ਰ ਦਾਤਾਂ ਹੋ ਰਹੀਆਂ ਸਨ।ਇਸ ਸੰਬੰਧ ਵਿਚ ਸੀਸੀਟੀਵੀ ਕੈਮਰਿਆਂ ਵਿੱਚ ਵੀ ਤਸਵੀਰਾਂ ਕੈਦ ਹੋ ਰਹੀਆਂ ਸਨ ਪਰ ਪੁਲਸ ਮੁਲਾਜ਼ਮਾਂ ਦੇ ਹੱਥ ਕੁਝ ਨਹੀਂ ਆ ਰਿਹਾ ਸੀ।

ਜਿਸ ਤੋਂ ਬਾਅਦ ਹੁਣ ਮੁਹੱਲੇ ਦੇ ਲੋਕਾਂ ਨੇ ਦੋ ਸਾਈਕਲ ਚੋ ਰਾਂ ਨੂੰ ਮੌਕੇ ਤੇ ਫੜ ਲਿਆ। ਇਹ ਦੋਵੇਂ ਨਵੀਂ ਉਮਰ ਦੇ ਨੌਜਵਾਨ ਹੀ ਹਨ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਇਨ੍ਹਾਂ ਦਾ ਕਹਿਣਾ ਸੀ ਕਿ ਉਹ ਅਜਿਹਾ ਪਹਿਲੀ ਵਾਰ ਕਰ ਰਹੇ ਹਨ।

ਹੁਣ ਤੱਕ ਗੋਬਿੰਦ ਕਲੋਨੀ ਵਿੱਚ ਪੰਦਰਾਂ ਤੋਂ ਵੀਹ ਸਾਈਕਲਾਂ ਚੋ ਰੀ ਹੋਣ ਦੀਆਂ ਰਿਪੋਰਟਾਂ ਮਿਲੀਆਂ ਸਨ।ਜਿਸ ਕਾਰਨ ਪੁਲਸ ਅਤੇ ਮੁਹੱਲੇ ਦੇ ਲੋਕ ਕਾਫੀ ਸਤਰਕ ਸਨ।ਜਦੋਂ ਇਹ ਦੋਵੇਂ ਨੌਜਵਾਨ ਇਸ ਘ ਟ ਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਹਨ ਤਾਂ ਮੁਹੱਲੇ ਵਾਲਿਆਂ ਦੇ ਹੱਥੀਂ ਚੜ੍ਹ ਜਾਂਦੇ ਹਨ। ਮੁਹੱਲੇ ਵਾਲਿਆਂ ਨੇ ਹੁਣ ਇਨ੍ਹਾਂ ਨੂੰ ਪੁਲੀਸ ਮੁਲਾਜ਼ਮਾਂ ਹੱਥ ਦੇ ਦਿੱਤਾ ਹੈ।ਪੁਲੀਸ ਅਧਿਕਾਰੀਆਂ ਨੇ ਇਨ੍ਹਾਂ ਦੋਵਾਂ ਨੂੰ ਫੜ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਦੋਵੇਂ ਨੌਜਵਾਨਾਂ ਤੋਂ ਤਫ਼ਤੀਸ਼ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਨ੍ਹਾਂ ਦੇ ਸਾਥੀਆਂ ਬਾਰੇ ਵੀ ਪਤਾ ਕਰ ਲਿਆ ਜਾਵੇਗਾ ਇਹ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ।ਬਾਕੀ ਜਾਣਕਾਰੀ ਲਈ ਅਸੀਂ ਵੀਡੀਓ ਦਾ ਲਿੰਕ ਹੇਠ ਦਿੱਤਾ ਹੋਇਆ ਹੈ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਉੱਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਖ਼ਬਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ  ਇਕ ਨਵੀਂ ਖਬਰ ਦੇ ਨਾਲ ਇਸੇ ਤਰ੍ਹਾਂ ਤਾਜ਼ਾ ਖ਼ਬਰਾਂ ਅਤੇ ਅਪਡੇਟਸ ਦੇ ਲਈ ਸਾਡੇ ਪੇਜ ਨੂੰ ਲਾਈਕ ਅਤੇ ਸ਼ੇਅਰ ਕਰੋ ਧੰਨਵਾਦ ।

Leave a Reply

Your email address will not be published. Required fields are marked *