ਯੂਰੋਪ ਵਿੱਚ ਵਸਦੇ ਪੰਜਾਬੀ ਵੀਰ ਨੂੰ ਇੱਕ ਪੰਜਾਬੀ ਮੁੰਡੇ ਨੇ ਹੀ ਮਾਰੀ ਠੱਗੀ ਦੇਖੋ ਕਿਵੇਂ

Uncategorized

ਦੋਸਤੋ ਅੱਜਕੱਲ੍ਹ ਠੱ ਗੀ ਠੋ ਰੀ ਆਂ ਵਾਲੀਆਂ ਖ਼ਬਰਾਂ ਕੁਝ ਜ਼ਿਆਦਾ ਹੀ ਵਧ ਰਹੀਆਂ ਹਨ ਕਿਉਂਕਿ ਅੱਜਕੱਲ੍ਹ ਬੇ ਈ ਮਾ ਨ ਲੋਕਾਂ ਦੀ ਗਿਣਤੀ ਸਾਡੇ ਸਮਾਜ ਵਿੱਚ ਕੁਝ ਜ਼ਿਆਦਾ ਹੀ ਵ ਧ ਰਹੀ ਹੈ ।

ਸਾਡੇ ਸਾਹਮਣੇ ਅੱਜ ਇਸ ਤਰ੍ਹਾਂ ਦੀ ਹੀ ਇੱਕ ਬਹੁਤ ਵੱਡੀ ਖਬਰ ਆ ਰਹੀ ਹੈ ਦੋਸਤੋ ਸਾਨੂੰ ਅਜਿਹੇ ਲੋਕਾਂ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਹੈ ਜਿਹੜੀਆਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ।ਦੋਸਤੋ ਸੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਖ਼ਬਰ ਸਾਡੇ ਸਾਹਮਣੇ ਯੂਰੋਪ ਤੋਂ ਆਈ ਹੈ ਯੂਰੋਪ ਦੇ ਵਿੱਚ ਇੱਕ ਪੰਜਾਬੀ ਵਿਅਕਤੀ ਕਾਫੀ ਸਮੇਂ ਤੋਂ ਕੰਮ ਕਰਦਾ ਸੀ ਅਤੇ ਯੂਰੋਪ ਦੇ ਵਿੱਚ ਹੀ ਪੱਕਾ ਸੀ।

ਇਸ ਦੌਰਾਨ ਇਕ ਪੰਜਾਬੀ ਭਾਈਚਾਰੇ ਦੇ ਮੁੰਡੇ ਨੇ ਹੀ ਉਸ ਵਿਅਕਤੀ ਨੂੰ ਇਕ ਬਹੁਤ ਵੱਡੀ ਠੱ ਗੀ ਮਾ ਰ ਲਈ। ਦੋਸਤੋ ਅਜਿਹੀਆਂ ਖ਼ਬਰਾਂ ਅੱਜਕੱਲ੍ਹ ਬਹੁਤ ਜ਼ਿਆਦਾ ਵਧ ਰਹੀਆਂ ਹਨ ਜੇਕਰ ਅਸੀਂ ਚਾਹੁੰਦੇ ਹਾਂ ਕਿ ਅਜਿਹੀਆਂ ਵਾਰਦਾਤਾਂ ਨੂੰ ਘੱਟ ਕੀਤਾ ਜਾ ਸਕੇ ਤਾਂ ਸਾਨੂੰ ਹਮੇਸ਼ਾਂ ਚੌਕੰਨੇ ਰਹਿਣ ਦੀ ਲੋੜ ਹੈ ਅਤੇ ਅਜਿਹੇ ਲੋਕਾਂ ਤੋਂ ਬਚ ਕੇ ਰਹਿਣ ਦੀ ਲੋੜ ਹੈ ਜਿਹੜੇ ਕਿ ਲੋਕਾਂ ਨੂੰ ਠੱ ਗ ਣ ਦੇ ਲਈ ਤਿਆਰ ਬੈਠੇ ਹੁੰਦੇ ਹਨ।

ਦੋਸਤੋ ਅਜਿਹੇ ਲੋਕ ਕਦੇ ਵੀ ਮਿਹਨਤ ਕਰਕੇ ਪੈਸਾ ਨਹੀਂ ਕਮਾਉਣਾ ਚਾਹੁੰਦੇ ਅਤੇ ਲੋਕਾਂ ਦੀ ਹੱਕ ਸੱਚ ਨਾਲ ਕਮਾਏ ਹੋਏ ਪੈਸੇ ਨੂੰ ਮਿੰਟਾਂ ਦੇ ਵਿੱਚ ਚੋ ਰੀ ਕਰ ਲੈਂਦੇ ਹਨ । ਅਜਿਹੇ ਵਿਅਕਤੀਆਂ ਨੂੰ ਸਖ਼ਤ ਤੋਂ ਸਖ਼ਤ ਸ ਜ਼ਾ ਮਿਲਣੀ ਚਾਹੀਦੀ ਹੈ ਤੁਸੀਂ ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ । ਇਸ ਲਈ ਸਾਡੇ ਪੇਜ ਨੂੰ ਲਾਇਕ ਜ਼ਰੂਰ ਕਰ ਲਵੋ ਤੁਹਾਡਾ ਸਾਡੇ ਪੇਜ ਤੇ ਆਉਣ ਲਈ ਬਹੁਤ ਬਹੁਤ ਧੰਨਵਾਦ ।

Leave a Reply

Your email address will not be published. Required fields are marked *