ਦੋਸਤੋ ਤੁਸੀਂ ਜਾਣਦੇ ਹੋ ਕਿ ਭਾਰਤ ਵਿਚ ਮਿਲਾਵਟੀ ਪਦਾ-ਰਥਾਂ ਦੀ ਵਿਕਰੀ ਦੀ ਸਮੱ-ਸਿਆ ਬਹੁਤ ਜ਼ਿਆਦਾ ਵੱਡੀ ਹੈ। ਇੱਥੇ ਖਾਣ ਪੀਣ ਦੀ ਲਗ-ਪਗ ਹਰ ਚੀਜ਼ ਵਿੱਚ ਮਿਲਾ-ਵਟ ਵੇਖਣ ਮਰ ਜਾਂਦੀ ਹੈ ।ਸਰਕਾਰ ਮਿਲਾਵਟ-ਖੋਰਾਂ ਤੇ ਕਾਰਵਾਈਆਂ ਵੀ ਕਰਦੀ ਹੈ ਪਰ ਫਿਰ ਵੀ ਕਈ ਲੋਕ ਸਰਕਾਰਾਂ ਦੀਆਂ ਨਜ਼ਰਾਂ ਤੋਂ ਬਚੇ ਰਹਿੰਦੇ ਹਨ।
ਦੀਵਾਲੀ ਮੌਕੇ ਹਜ਼ਾਰਾਂ ਕੁਇੰਟਲ ਮਠਿਆਈ ਮਿਲਾਵਟੀ ਫੜੀ ਜਾਂਦੀ ਹੈ। ਜਿਸ ਨੂੰ ਬਣਾਉਣ ਵਿਚ ਮਿਲਾ-ਵਟੀ ਦੁੱਧ ਦੀ ਵਰਤੋਂ ਕੀਤੀ ਗਈ ਹੁੰਦੀ ਹੈ। ਮਿਲਾ-ਵਟੀ ਜਾਂ ਨਕਲੀ ਦੁੱਧ ਦੀ ਸਮੱਸਿਆ ਭਾਰਤ ਵਿਚ ਕੋਈ ਨਵੀਂ ਨਹੀਂ ਇਹ ਕਾਫੀ ਦੇਰ ਤੋਂ ਚੱਲਦੀ ਆ ਰਹੀ ਹੈ।
ਹੁਣ ਅਸੀਂ ਤੁਹਾਨੂੰ ਇਕ ਅਜਿਹੀ ਖ਼ਬਰ ਦੱਸਣ ਜਾ ਰਹੇ ਹਾਂ ਜੋ ਮਿ-ਲਾ-ਵ-ਟੀ ਦੁੱਧ ਨਾਲ ਸਬੰਧਤ ਆਈ ਹੈ। ਜਦੋਂ ਇੱਕ ਵੀਰ ਕੁੰਡਲੀ ਬਾਰਡਰ ਤੋਂ ਲੰਘਿਆ ਜਾ ਰਿਹਾ ਸੀ ਤਾਂ ਉਸ ਨੂੰ ਲੰਗਰ ਵਿਚ ਮਿਲਾ-ਵਟੀ ਦੁੱਧ ਆਉਣ ਦੀ ਖਬਰ ਪ੍ਰਾਪਤ ਹੋਈ। ਜਿਸ ਦੀ ਇਸ ਵੀ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਪਰ ਪਾ ਦਿੱਤੀ। ਇਹ ਦੁੱਧ ਫਟਣ ਤੋਂ ਬਾਅਦ ਰਬੜ ਦੇ ਪਦਾਰਥ ਵਰਗਾ ਬਣ ਗਿਆ ਇਸ ਵਿੱਚ ਕੋਈ ਚਿਕਨਾਈ ਨਹੀਂ ਸੀ ਜਿਸ ਤੋਂ ਸਾਫ ਨਜ਼ਰ ਆ ਰਿਹਾ ਸੀ ਕਿ ਇਹ ਨਕਲੀ ਦੁੱਧ ਹੈ।
ਇਸ ਘਟਨਾ ਤੋਂ ਬਾਅਦ ਇਸ ਵੀਰ ਨੇ ਦਾਨ ਕਰਨ ਵਾਲੇ ਲੋਕਾਂ ਨੂੰ ਅਪੀਲ ਕੀਤੀ ਗਈ ਉਹ ਦੁੱਧ ਆਪਣੇ ਜਾਣਕਾਰਾਂ ਤੋਂ ਹੀ ਲੈ ਕੇ ਲੰਗਰ ਵਿੱਚ ਭੇਜਿਆ ਤਾਂ ਜੋ ਅਜਿਹੀਆਂ ਘ ਟ ਨਾ ਵਾਂ ਨਾ ਵਾਪਰਨ। ਕਿਉਂਕਿ ਜੇਕਰ ਇਹ ਦੁੱਧ ਲੰਗਰ ਛਕਣ ਵਾਲੇ ਲੋਕਾਂ ਦੇ ਢਿੱਡ ਵਿੱਚ ਚਲੇ ਜਾਂਦਾ ਤਾਂ ਹਜ਼ਾਰਾਂ ਲੋਕਾਂ ਨੂੰ ਬੀਮਾਰ ਕਰ ਸਕਦਾ ਸੀ।ਬਾਕੀ ਜਾਣਕਾਰੀ ਲਈ ਅਸੀਂ ਵੀਡੀਓ ਦਾ ਲਿੰਕ ਹੇਠ ਦਿੱਤਾ ਹੋਇਆ ਹੈ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਉੱਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਖ਼ਬਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ ਧੰਨਵਾਦ।
–