ਲੜਕੀ ਨਾਲ ਵਾਪਰੀ ਅਜਿਹੀ ਘਟਨਾ,ਵੇਖੋ ਪੂਰੀ ਖ਼ਬਰ

ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਲੁੱ ਟਾਂ ਖੋਹਾਂ ਦੀਆਂ ਵਾ ਰ ਦਾ ਤਾਂ ਬਹੁਤ ਜ਼ਿਆਦਾ ਵਧ ਰਹੀਆਂ ਹਨ।ਇਹ ਕੰਮ ਕਰਨ ਵਾਲੇ ਲੋਕ ਅਕਸਰ ਹੀ ਇਸ ਫ਼ਿਰਾਕ ਵਿੱਚ ਰਹਿੰਦੇ ਹਨ ਕਿ ਕਿਸ ਤਰ੍ਹਾਂ ਲੋਕਾਂ ਨੂੰ ਲੁੱ ਟਿ ਆ ਜਾਵੇ।ਅਜਿਹਾ ਹੀ ਇਕ ਮਾਮਲਾ ਜਲੰਧਰ ਦੇ ਗੁਰਾਇਆਂ ਤੋਂ ਸਾਡੇ ਸਾਹਮਣੇ ਆ ਰਿਹਾ ਹੈ।ਜਿੱਥੋਂ ਦੀ ਰਹਿਣ ਵਾਲੀ ਇਕ […]

Continue Reading

ਅੰਦੋਲਨ ਨੇ ਆਮ ਕਿਸਾਨਾਂ ਨੂੰ ਬਣਾ ਦਿੱਤਾ ਵਿਗਿਆਨੀ

ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿੱਛਲੇ ਕੁੱਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਡੇਰਾ ਲਾਇਆ ਹੋਇਆ ਹੈ। ਖੇਤੀਬਾੜੀ ਕਾਨੂੰਨ ਦੇ ਵਿਰੁੱਧ ਸੜਕਾਂ ‘ਤੇ ਉੱਤਰੇ ਕਿਸਾਨ ਹੁਣ ਪਿੱਛੇ ਹਟਣ ਦਾ ਨਾਮ ਨਹੀਂ ਲੈ ਰਹੇ ਅਤੇ ਉਹ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ […]

Continue Reading

ਲੱਖਾ ਸਧਾਣਾ ਨੇ ਹੁਣੇ ਹੁਣੇ ਟਿਕਰੀ ਬਾਰਡਰ ਤੇ ਪਹੁੰਚ ਕੇ ਵੇਖੋ ਕੀਤਾ ਕੀ

ਲੱਖਾ ਸਧਾਣਾ ਨੇ ਜਿੱਥੇ ਲਗਾਤਾਰ ਨੌਜਵਾਨਾਂ ਦੀ ਅਗਵਾਈ ਕਰ ਰਹੇ ਨੇ ਉੱਥੇ ਹੀ ਉਲਟ ਟਿਕਰੀ ਬਾਰਡਰ ਤੇ ਪਹੁੰਚ ਕੇ ਲੱਖਾ ਸਧਾਣਾ ਦੇ ਵੱਲੋਂ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਉਨ੍ਹਾਂ ਦਾ ਕਹਿਣਾ ਏ ਕਿ ਆਪਾਂ ਛੱਬੀ ਤਰੀਕ ਨੂੰ ਕੋਈ ਵੀ ਅਜਿਹੀ ਕਾਰਵਾਈ ਨਹੀਂ ਕਰਨੀ ਜਿਸ ਦੇ ਨਾਲ ਸ਼ਾਂਤੀ ਭੰਗ ਹੋ ਜਾਵੇ ਕਿਉਂਕਿ ਲਗਾਤਾਰ ਜੱਥੇਬੰਦੀਆਂ […]

Continue Reading

ਪਾਣੇ ਨਾਲ ਭਰੇ ਦਰਿਆ ਦੇ ਵਿਚਾਲੇ ਟਰਕੈਟਰ ਵਾਲੇ ਦਾ ਪਿੱਛਾ ਕਰਦੀ ਹੋਈ ਪੁਲਸ

ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਟਰੈਕਟਰ ਦਾ ਪਿੱਛਾ ਕਰਦੀ ਹੋਈ ਸਕੌਰਪੀਓ ਨਜ਼ਰ ਆਵੇਗੀ ਦੇਸੀ ਸਕੌਰਪੀਓ ਦੇ ਵੱਲੋਂ ਟਰੈਕਟਰ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਟਰੈਕਟਰ ਕੀ ਹੈ ਕਿ ਗੱਡੀ ਤੂੰ ਬਚ ਨਿਕਲ ਜਾਂਦਾ ਹੈ ਅਸਲ ਵਿੱਚ ਮਾਈਨਿੰਗ ਦੇ ਅੱਜਕੱਲ੍ਹ ਜ਼ਿਆਦਾ ਕੇਸ […]

Continue Reading

ਦਿੱਲੀ ਚ ਹੋਵੇਗੀ ਟਰੈਕਟਰ ਪਰੇਡ ਹੁਣ ਬੈਰੀਗੇਟ ਤੋੜਨੇ ਨਹੀਂ ਸਗੋਂ ਖ਼ੁਦ ਦਿੱਲੀ ਪੁਲਸ ਹਟਾਊ ਬੈਰੀਗੇਟ

ਦਿੱਲੀ ਪੁਲੀਸ ਦੇ ਨਾਲ ਜਿਥੇ ਕਿਸਾਨ ਜਥੇਬੰਦੀਆਂ ਦੀ ਅੱਜ ਮੀਟਿੰਗ ਸੀ ਅਤੇ ਇਹ ਮੀਟਿੰਗ ਹੁਣ ਖਤਮ ਹੋ ਚੁੱਕੀ ਹੈ ਇਹ ਮੀਟਿੰਗ ਸਫ਼ਲ ਰਹੀ ਹੈ ਕਿਉਂਕਿ ਦਿੱਲੀ ਪੁਲੀਸ ਦੇ ਵੱਲੋਂ ਹੁਣ ਕਿਸਾਨ ਪਰੇਡ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਜਿੱਤ ਦੇ ਲਈ ਇਕ ਕਦਮ ਅੱਗੇ ਵਧ ਚੁੱਕੀ ਹੈ […]

Continue Reading

ਛੱਬੀ ਜਨਵਰੀ ਦਾ ਮਾਹੌਲ ਖ਼ਰਾਬ ਕਰਨ ਦੀ ਤਿਆਰੀ

ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ‘ਤੇ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਅੰਦੋਲਨ ਦਾ ਅੱਜ 59ਵਾਂ ਦਿਨ ਹੈ। ਕਿਸਾਨ ਪਹਿਲਾਂ ਹੀ 26 ਜਨਵਰੀ ਯਾਨੀ ਗਣਤੰਤਰ ਦਿਵਸ ਮੌਕੇ ਦਿੱਲੀ ‘ਚ ਟ੍ਰੈਕਟਰ ਮਾਰਚ ਦਾ ਐਲਾਨ ਕਰ ਚੁੱਕੇ ਹਨ। ਹੁਣ ਕਿਸਾਨਾਂ ਵੱਲੋਂ ਇਸ ਟ੍ਰੈਕਟਰ ਮਾਰਚ ਵਿਚ ਅੜਚਣ ਪਾਉਣ ਦਾ ਦਾਅਵਾ ਕੀਤਾ ਗਿਆ ਹੈ। ਵੱਡੀ ਗੱਲ […]

Continue Reading

ਪੰਜਾਬ ਚ ਆਉਣ ਵਾਲੇ ਇਨ੍ਹਾਂ ਦਿਨਾਂ ਚ ਆਵੇਗਾ ਭਾਰੀ ਮੀਂਹ

ਪੰਜਾਬ ‘ਚ ਆਉਣ ਵਾਲੇ ਕੁੱਝ ਦਿਨਾਂ ‘ਚ ਲੋਕਾਂ ਨੂੰ ਸਰਦੀ ਤੋਂ ਰਾਹਤ ਨਹੀਂ ਮਿਲੇਗੀ ਅਤੇ ਮੌਸਮ ਇੰਝ ਹੀ ਠੰਡਾ ਬਣਿਆ ਰਹੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਮਹਿਕਮੇ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਵੈਸਟਰਨ ਡਿਸਟਰਬੈਂਸ ਦੇ ਕਾਰਨ ਪੰਜਾਬ ਦੇ ਕੁੱਝ ਜ਼ਿਲ੍ਹਿਆਂ ‘ਚ ਬੱਦਲ ਛਾਏ ਰਹਿਣਗੇ ਅਤੇ ਹਲਕੀ ਬਾਰਸ਼ ਹੋਣ […]

Continue Reading

ਮੀਟਿੰਗ ਦੇ ਦੌਰਾਨ ਅੱਕੇ ਕਿਸਾਨ ਆਗੂ ਆਏ ਬਾਹਰ

ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ 11ਵੇਂ ਗੇੜ ਦੀ ਮੀਟਿੰਗ ਖਤਮ ਹੋ ਗਈ ਹੈ। ਬੀਤੀਆਂ 10 ਮੀਟਿੰਗਾਂ ਤੋਂ ਬਾਅਦ 11ਵੀਂ ਮੀਟਿੰਗ ਵੀ ਬੇਸਿੱਟਾ ਰਹੀ। ਦਰਅਸਲ ਮੀਟਿੰਗ ਸ਼ੁਰੂ ਹੋਣ ਤੋਂ ਅੱਧੇ ਘੰਟੇ ਬਾਅਦ ਹੀ ਬਰੇਕ ਲਈ ਗਈ। ਇਹ ਬਰੇਕ ਕਰੀਬ ਸਾਢੇ ਤਿੰਨ ਘੰਟੇ ਤੱਕ ਚੱਲੀ।ਇਸ ਦੌਰਾਨ ਕਿਸਾਨ ਆਗੂ ਕੇਂਦਰੀ ਮੰਤਰੀਆਂ ਦੀ ਉਡੀਕ ਕਰਦੇ ਰਹੇ। ਕਰੀਬ ਸਾਢੇ […]

Continue Reading

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਕੁੱਤੇ ਦੀ ਇਹ ਫੋਟੋ ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ

ਮਨੁੱਖ ਦੀ ਕੁੱਤੇ ਨਾਲ ਦੋਸਤੀ ਅਤੇ ਕੁੱਤਿਆਂ ਦੀ ਵਫ਼ਾਦਾਰੀ ਨਾਲ ਜੁੜੀਆਂ ਕਈ ਕਹਾਣੀਆਂ ਸੁਣੀਆਂ ਹੋਣਗੀਆਂ, ਪਰ ਤੁਰਕੀ ਦੇ ਇਸਤਾਂਬੁਲ ਵਿੱਚ ਕੁੱਤੇ ਦੀ ਵਫ਼ਾਦਾਰੀ ਦੀ ਇੱਕ ਅਨੌਖੀ ਘਟਨਾ ਸਾਹਮਣੇ ਆਈ ਹੈ। ਦਰਅਸਲ, ਇਥੇ ਇਕ ਕੁੱਤਾ ਆਪਣੀ ਗੰਭੀਰ ਰੂਪ ਵਿਚ ਬੀਮਾਰ ਮਾਲਕਣ ਨੂੰ ਦੇਖਣ ਲਈ ਕਈ ਦਿਨਾਂ ਤੋਂ ਹਸਪਤਾਲ ਦੇ ਬਾਹਰ ਇੰਤਜ਼ਾਰ ਕਰਦਾ ਰਿਹਾ। ਮਹੱਤਵਪੂਰਨ ਗੱਲ ਇਹ […]

Continue Reading

ਪੁਲਸ ਨੇ ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂ ਰੁਲਦੂ ਸਿੰਘ ਦੀ ਭੰਨੀ ਗੱਡੀ

ਕਿਸਾਨ ਅੰਦੋਲਨ ਬਾਰੇ ਵੱਡੀ ਖਬਰ ਆਈ ਹੈ। ਕਿਸਾਨ ਲੀਡਰ ਰੁਲਦੂ ਸਿੰਘ ਦੀ ਗੱਡੀ ਉੱਪਰ ਹਮਲਾ ਹੋਇਆ ਹੈ। ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਟੁੱਟਿਆ ਹੈ। ਲੀਡਰ ਨੇ ਇਲਜ਼ਾਮ ਲਾਇਆ ਹੈ ਕਿ ਪੁਲਿਸ ਵੱਲੋਂ ਉਨ੍ਹਾਂ ਦੀ ਕਾਰ ‘ਤੇ ਕੁਝ ਸੁੱਟਿਆ ਗਿਆ, ਜਿਸ ਕਾਰਨ ਕਾਰ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ। ਦਰਅਸਲ ਖੇਤੀ ਕਾਨੂੰਨਾਂ ਸਬੰਧੀ ਅੱਜ ਕੇਂਦਰ ਸਰਕਾਰ ਤੇ […]

Continue Reading